ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More

    ਡੇਰਾ ਪ੍ਰੇਮੀ ਪਰਿਵਾਰ ਨੇ ਪੁੱਤਰ ਦਾ ਜਨਮ ਦਿਨ 3 ਲੋੜਵੰਦ ਪਰਿਵਾਰਾਂ ਰਾਸ਼ਨ ਵੰਡ ਕੇ ਮਨਾਇਆ

    ਡੇਰਾ ਪ੍ਰੇਮੀ ਪਰਿਵਾਰ ਨੇ ਪੁੱਤਰ ਦਾ ਜਨਮ ਦਿਨ 3 ਲੋੜਵੰਦ ਪਰਿਵਾਰਾਂ ਰਾਸ਼ਨ ਵੰਡ ਕੇ ਮਨਾਇਆ

    ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬਲਾਕ ਬਹਾਦਰਗੜ੍ਹ ਦੇ ਪਿੰਡ ਨਵਾਂ ਮਹਿਮਦਪੁਰ ਜੱਟਾਂ ਦੇ ਡੇਰਾ ਪ੍ਰੇਮੀ ਦਵਿੰਦਰ ਪਾਲ ਨੇ ਆਪਣੇ ਬੇਟੇ ਗੁਰਫਹਿਤ ਸ਼ਰਮਾ ਦਾ ਜਨਮ ਦਿਨ ਫਜੂਲ ਖਰਚੀ ਕਰਨ ਦੀ ਬਜਾਏ ਨਾਮ ਚਰਚਾ ਕਰਕੇ ਮਨਾਇਆ ਗਿਆ। ਇਸ ਮੌਕੇ ਪਰਿਵਾਰ ਵੱਲੋਂ ਤਿੰਨ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਸਿੰਘ ਜੀ ਇੰਸਾਂ ਨੇ ਸਾਨੂੰ ਖੁਸ਼ੀ ਗਮੀ ਦੂਜਿਆਂ ਦਾ ਭਲਾ ਕਰਕੇ ਮਨਾਉਣ ਦੀ ਸਿੱਖਿਆ ਦਿੱਤੀ ਹੈ। ਜਿਸ ਤਹਿਤ ਹੀ ਡੇਰਾ ਪ੍ਰੇਮੀ ਪਰਿਵਾਰ ਨੇ ਆਪਣੇ ਬੱਚੇ ਦਾ ਜਨਮ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ।

    ਇਸ ਮੌਕੇ ਬੱਚੇ ਦਾ ਦਾਦਾ ਬਘੇਲ ਦਾਸ ਇੰਸਾਂ, ਦਾਦੀ ਬਿਮਲਾ ਰਾਣੀ ਇੰਸਾਂ, ਮਾਤਾ ਅਵਿਨਾਸ ਰਾਣੀ, ਬਲਾਕ ਭੰਗੀਦਾਸ ਸੁਖਪਾਲ ਸਿੰਘ, 15 ਮੈਂਬਰ ਬਿਕਰਮ ਸਿੰਘ, ਸਰਦਾਰਾ ਸਿੰਘ, ਸਰਪੰਚ ਮੋਨਿਕਾ ਪ੍ਰਭਾਕਰ, ਸੁਜਾਨ ਭੈਣ ਜਸਵਿੰਦਰ ਕੌਰ, ਪ੍ਰਧਾਨ ਦੁਰਗਾ ਮੰਦਿਰ ਸੁਖਵਿੰਦਰ ਪਾਲ, ਮੇਜਰ ਸਿੰਘ ਗ੍ਰੀਨ ਐਸ ਮੈਂਬਰ, ਦਿਲਬਾਗ ਸ਼ਰਮਾ, ਸਹਿਰ ਸਰਮਾ ਸਮੇਤ ਵੱਡੀ ਗਿਣਤੀ ਸਾਧ ਸੰਗਤ ਅਤੇ ਪਰਿਵਾਰਕ ਮੈਂਬਰ ਮੌਜ਼ੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.