ਭੇਦਭਰੀ ਹਾਲਤ ਵਿੱਚ ਨੋਜਵਾਨ ਦੀ ਮੌਤ

ਭੇਦਭਰੀ ਹਾਲਤ ਵਿੱਚ ਨੋਜਵਾਨ ਦੀ ਮੌਤ

ਗੁਰੂਹਰਸਹਾਏ (ਸਤਪਾਲ ਥਿੰਦ) | ਪਿੰਡ ਚਾਦੀ ਵਾਲਾ ਵਿਖੇ ਇੱਕ ਨੋਜਵਾਨ ਦੀ ਭੇਦਭਰੀ ਹਾਲਤ ਵਿੱਚ ਨੋਜਵਾਨ ਦੀ ਮੋਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਰਤਕ ਦੀ ਪਛਾਣ ਰਮਨ ਰਮਨ ਪੁੱਤਰ ਸੁਰਿੰਦਰ ਸਿੰਘ ਪਿੰਡ ਕੋਟੂ ਫ਼ੰਗੀਆ ਜਲਾਲਾਬਾਦ ਵਜੋਂ ਹੋਈ ਹੈ ਗੁਰੂਹਰਸਹਾਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਅਰੰਭ ਦਿੱਤੀ ਹੈ।

ਲੜਕੇ ਦੇ ਚਾਚੇ ਮਹਿੰਦਰ ਨੇ ਦੱਸਿਆ ਕਿ ਮੈ ਮਿਸਤਰੀ ਦਾ ਕੰਮ ਕਰਦਾ ਹਾਂ ਮੇਰੇ ਨਾਲ ਮੇਰਾ ਭਤੀਜਾ ਧਿਆੜੀ ਤੇ ਲੱਗਿਆ ਸੀ ਰਾਤ 7 ਵਜੇ ਖਾਣਾ ਸਮੇ ਸਾਡੇ ਕੋਲ ਸੀ ਪਤਾ ਨਹੀ ਇੱਥੇ ਕਿਵੇ ਪਹੁੰਚ ਗਿਆ ਦੂਸਰੇ ਪਾਸੇ ਗੁਰੂਹਰਸਹਾਏ ਦੀ ਪੁਲਿਸ ਮੋਕੈ ਤੇ ਪਹੁੱਚੀ ਤੇ asi ਗਹਿਣਾ ਰਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿ੍ਰਤਕ ਦੀ ਪਛਾਣ ਹੋ ਗਈ ਪਰਿਵਾਰਕ ਮੈਂਬਰ ਪਹੁੰਚੇ ਹਨ ਪੁਲਿਸ ਨੇ ਕਾਰਵਾਈ ਅਰੰਭ ਕਰ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here