ਸਾਡੇ ਨਾਲ ਸ਼ਾਮਲ

Follow us

19.9 C
Chandigarh
Monday, February 23, 2026
More
    Home Breaking News ਪਿੰਡ ਤਿਉਣਾ ਪੁ...

    ਪਿੰਡ ਤਿਉਣਾ ਪੁਜਾਰੀਆ ਕੋਲੋਂ ਲੰਘਦੇ ਸੂਏ ‘ਚ ਪਿਆ ਪਾੜ

    Canal

    ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) । ਤਲਵੰਡੀ ਸਾਬੋ ਖੇਤਰ ਦੇ ਪਿੰਡ ਤਿਉਣਾ ਪੁਜਾਰੀਆ ਕੋਲੋ ਲੰਘਦੇ ਕੋਟੜਾ ਰਜਵਾਹੇ (Canal) ਵਿੱਚ ਅੱਜ ਪਿੰਡ ਵਾਲੇ ਪਾਸੇ 20 ਫੁੱਟ ਦਾ ਪਾੜ ਪੈ ਗਿਆ। ਇਸ ਪਾੜ ਕਾਰਨ ਰਜਵਾਹੇ ਦੇ ਨੇੜੇ ਸਥਿਤ ਕੇਂਦਰੀ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਪਾਣੀ ਭਰ ਗਿਆ। ਜ਼ੇਕਰ ਪਾੜ ਜਲਦੀ ਨਾ ਪੂਰਿਆ ਗਿਆ ਤਾਂ ਪਿੰਡ ਵਿੱਚ ਵੀ ਪਾਣੀ ਭਰ ਸਕਦਾ ਹੈ। ਪਿੰਡ ਦੇ ਲੋਕ ਆਪਣੇ ਪੱਧਰ ਤੇ ਪਾੜ ਬੰਦ ਕਰਨ ਦੇ ਯਤਨ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਸਾਸਨ ਨੂੰ ਅਪੀਲ ਕੀਤੀ ਹੈ ਕਿ ਰਜਵਾਹਾ ਪਿੱਛੇ ਤੋਂ ਬੰਦ ਕਰਵਾਇਆ ਜਾਵੇ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ।

    Canal

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here