Live I ਬਜ਼ਟ ਭਾਸ਼ਨ ਸ਼ੁਰੂ, ਵਿੱਤ ਮੰਤਰੀ ਪੜ੍ਹ ਰਹੇ ਨੇ ਬਜ਼ਟ

ਚੰਡੀਗੜ੍ਹ। 16ਵੀਂ ਪੰਜਾਬ ਵਿਧਾਨ ਸਭਾ ਦਾ ਬਜ਼ਟ ਅੱਜ ਪੇਸ਼ ਕੀਤਾ ਜਾ ਰਿਹਾ ਹੈ। ਬਜ਼ਟ (Budget) ਭਾਸ਼ਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਰਹੇ ਹਨ। ਉਨ੍ਹਾਂ ਬਜ਼ਟ ਭਾਸ਼ਨ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਲਈ ਬਹੁਤ ਕੁਝ ਕਰ ਰਹੀ ਹੈ। ਉਨ੍ਹਾਂ ਭਾਸ਼ਣ ਦੀ ਸ਼ੁਰੂਆਤ ਇੱਕ ਸ਼ੇਅਰ ਨਾਲ ਕੀਤੀ। ਉਨ੍ਹਾਂ ਸਾਲਾਨਾ ਵਿਕਾਸ ਦਰ ਨੂੰ ਉੱਤਮ ਦੱਸਿਆ।

  • ਖੇਤੀਬਾੜੀ ਲਈ 13 ਹਜ਼ਾਰ 784 ਕਰੋੜ ਦਾ ਬਜਟ ਪੇਸ਼
  • 9330 ਕਰੋੜ ਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ

ਦੇਖੋ Live ਬਜ਼ਟ…

LEAVE A REPLY

Please enter your comment!
Please enter your name here