Sign in Join
  • ਦੇਸ਼
  • ਕੁੱਲ ਜਹਾਨ
  • ਸੂਬੇ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Sign in
Welcome!Log into your account
Forgot your password?
Create an account
Privacy Policy
Sign up
Welcome!Register for an account
A password will be e-mailed to you.
Privacy Policy
Password recovery
Recover your password
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Koo
Linkedin
Telegram
Twitter
Youtube
Sign in / Join
LogoSachkahoon
Sachkahoon

Epaper

31.3 C
Chandigarh
June 4, 2023 11:50 PM IST
Breaking News

ਰੱਬ ਦਾ ਨਾਮ ਜਪਣ ਨਾਲ ਨਹੀਂ ਰ...

Read more
  • ਦੇਸ਼
    • ਵਿਸ਼ਵ ਵਾਤਾਵਰਨ ਦਿਵਸ : ਡੇਰਾ ...

      ਵਿੱਤ ਮੰਤਰੀ ਹਰਪਾਲ ਸਿੰਘ ਚੀਮ...

      ਇੱਕ ਹੋਰ ਹਾਦਸਾ ਬਿਹਾਰ ਗੰਗਾ ...

      Paddy Farming : ਕਿਵੇਂ ਕਰੀ...

      ਅੰਜਿਕਿਆ ਰਹਾਣੇ ਦੀ 18 ਮਹੀਨਿ...

  • ਕੁੱਲ ਜਹਾਨ
    • ਦੱਖਣੀ ਅਫਰੀਕਾ ਦੇ ਹੋਸਟਲ ’ਚ ...

      ਏਸ਼ੀਆ ਕੱਪ : ਭਾਰਤ ਨੇ ਫਾਈਨਲ...

      ਅਮਰੀਕੀ ਸੀਨੇਟ ਨੇ ਕਰਜ਼ਾ ਹੱਦ ...

      26/11 ਹਮਲੇ ਦੇ ਅੱਤਵਾਦੀ ਦੀ ...

      ਤੇਜ਼ੀ, ਫੁਰਤੀ ਤੇ ਸੰਯਮ ਦਾ ਜੋ...

  • ਸੂਬੇ
    • Allਦਿੱਲੀਪੰਜਾਬਰਾਜਸਥਾਨਹਰਿਆਣਾ

      ਵਿਸ਼ਵ ਵਾਤਾਵਰਨ ਦਿਵਸ : ਡੇਰਾ ...

      ਵਿੱਤ ਮੰਤਰੀ ਹਰਪਾਲ ਸਿੰਘ ਚੀਮ...

      ਪੁਲਿਸ ਨੇ ਰੇਲਵੇ ਸਟੇਸ਼ਨ ‘ਤੇ ...

      Paddy Farming : ਕਿਵੇਂ ਕਰੀ...

  • ਵੈੱਬ ਸਟੋਰੀਜ਼
  • Fraud Alert
    • ਸ਼ਾਮਲਾਤ ਜ਼ਮੀਨ ਵਿਚ ਘਪਲਾ ਕਰਨ ...

      ਸਾਵਧਾਨ! RBI ਦੇ ਅੰਕੜਿਆਂ &#...

      ਮੈਨੇਜਰ ਨੇ ਹੋਟਲ ਮਾਲਕ ਨੂੰ ਲ...

      ਪੁਲਿਸ ’ਚ ਭਰਤੀ ਕਰਵਾਉਣ ਦਾ ਝ...

      ਭੱਠਾ ਮਾਲਕ ਨਾਲ ਠੱਗੀ ਮਾਰਨ ਦ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      ਸਾਧ-ਸੰਗਤ ਨੂੰ ਮਾਨਵਤਾ ਭਲਾਈ ...

      ਰੱਬ ਦਾ ਨਾਮ ਜਪਣ ਨਾਲ ਨਹੀਂ ਰ...

      ਜ਼ਰੇ-ਜ਼ਰੇ ਵਿੱਚ ਹੈ ਮਾਲਕ : Sa...

      ਸੰਤ ਡਾ. ਐਮਐਸਜੀ ਦੇ ਇਹ ਅਨਮੋ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      ਯੁੱਗ ਪੁਰਸ਼ ਭਗਤ ਪੂਰਨ ਸਿੰਘ ਜ...

      ਰੇਲ ਹਾਦਸਿਆਂ ਦਾ ਸਿਲਸਿਲਾ

      ਲੋਕ-ਨੁਮਾਇੰਦਿਆਂ ਦੀ ਪ੍ਰਮਾਣਿ...

      ਸਮਾਜ ਅੰਦਰ ਵਧਦੀ ਸੰਵੇਦਨਹੀਣਤ...

  • Video Gallery
  • ਸਿਹਤ
    • ਮਕੈਨੀਕਲ ਥਰੋਮਬੈਕਟੋਮੀ ਨੇ ਬ੍...

      ਮਰ ਕੇ ਵੀ ਇਨਸਾਨੀਅਤ ਦੀ ਮਿਸਾ...

      ਪੂਜਨੀਕ ਗੁਰੂ ਜੀ ਦੇ ਬਚਨ ਹੋਏ...

      ਸਿਹਤ ਵਿਭਾਗ ਵੱਲੋਂ ਡੇਂਗੂ, ਮ...

      ਸਿਹਤ ਵਿਭਾਗ ਵੱਲੋਂ ਸੰਭਾਵੀ ਗ...

  • ਸਿੱਖਿਆ
    • ਰਾਜਸਥਾਨ ਬੋਰਡ ਦੀ 10ਵੀਂ ਕਲਾ...

      ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਨਵ...

      ਨੌਜਵਾਨਾਂ ਲਈ ਖੁਸ਼ਖਬਰੀ, 7 ਜੂ...

      ਨਤੀਜਿਆਂ ’ਚ ਮੱਲਾਂ ਮਾਰਨ ਵਾਲ...

      ਪੰਜਾਬ ’ਚ ਗਰਮੀਆਂ ਦੀਆਂ ਛੁੱਟ...

  • ਖੇਤੀਬਾੜੀ
    • Paddy Farming : ਕਿਵੇਂ ਕਰੀ...

      ਬਿਜਲੀ ਸਬੰਧੀ ਮੁਸ਼ਿਕਲਾਂ ਨੂੰ...

      ਖੇਤੀਬਾੜੀ ਵਿਭਾਗ ਫਾਜ਼ਿਲਕਾ ਵੱ...

      ਝੋਨੇ ਦੀ ਸਿੱਧੀ ਬਿਜਾਈ ਸਬੰਧੀ...

      ਕੁਦਰਤ ਦਾ ਭਿਆਨਕ ਰੂਪ : ਇਨ੍ਹ...

  • ਖੇਡ ਮੈਦਾਨ
    • ਅੰਜਿਕਿਆ ਰਹਾਣੇ ਦੀ 18 ਮਹੀਨਿ...

      ਖੇਡਾਂ ਦੇ ਅੰਬਰਾਂ ’ਚ ਉੱਚੀਆਂ...

      ਏਸ਼ੀਆ ਕੱਪ : ਭਾਰਤ ਨੇ ਫਾਈਨਲ...

      ਪਹਿਲਵਾਨਾਂ ਦਾ ਪ੍ਰਦਰਸ਼ਨ: ਖਾਪ...

      Wrestlers Protest : ਜਾਣੋਂ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰ...

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼

    ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ

    ਪੁਲਿਸ ਨੇ ਰੇਲਵੇ ਸਟੇਸ਼ਨ ‘ਤੇ ਕੱਢਿਆ ਫਲੈਗ ਮਾਰਚ

    Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ...

    Home Breaking News ਅਧਾਰ, ਪੈਨ ਨੂੰ...
    • Breaking News
    • ਦੇਸ਼

    ਅਧਾਰ, ਪੈਨ ਨੂੰ ਬੈਂਕ ਖਾਤੇ ਨਾਲ ਜੋੜਨ ਦੀ ਸਮਾਂ ਹੱਦ ਹਟੀ

    By
    ਸੱਚ ਕਹੂੰ ਅਖ਼ਬਾਰ
    -
    December 13, 2017 09:23 AM IST
    Facebook
    WhatsApp
    Linkedin
    Twitter
    Koo
    Telegram
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Adhaar Card, PAN Card, Link, Bank Account,Central Govt. Supreme Court

      ਨੋਟੀਫਿਕੇਸ਼ਨ ਤੋਂ ਬਾਅਦ ਡੈਡਲਾਈਨ ਦੀ ਕੋਈ ਆਖਰੀ ਤਾਰੀਕ ਨਹੀਂ

      ਨਵੀਂ ਦਿੱਲੀ, 13 ਦਸੰਬਰ

      ਕੇਂਦਰ ਸਰਕਾਰ ਨੇ ਬੈਂਕ ਖਾਤੇ ਨੂੰ ਅਧਾਰ ਨਾਲ ਲਿੰਕ ਕਰਵਾਉਣ ਦੀ ਆਖਰੀ ਸਮਾਂ ਹੱਦ (ਡੈਡਲਾਈਨ) ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ ਹੁਣ ਅਧਾਰ ਨਾਲ ਬੈਂਕ ਅਕਾਊਂਟ ਨੂੰ ਲਿੰਕ ਕਰਨ ਦੀ ਕੋਈ ਡੈੱਡਲਾਈਨ ਨਹੀਂ ਹੈ ਪਹਿਲਾਂ ਅਧਾਰ ਨਾਲ ਬੈਂਕ ਖਾਤਿਆਂ, ਮਿਊਚੁਅਲ ਫੰਡ ਤੇ ਇੰਸ਼ੋਓਰੇਂਸ ਪਾਲਿਸੀ ਨੂੰ ਲਿੰਕ ਕਰਨ ਦੀ ਡੈਡਲਾਈਨ 31 ਦਸੰਬਰ ਸੀ ਪਰ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਡੈੱਡਲਾਈਨ ਦੀ ਕੋਈ ਆਖਰੀ ਤਾਰੀਕ ਨਹੀਂ ਹੈ

      ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਅਧਾਰ ‘ਤੇ ਅਹਿਮ ਸੁਣਵਾਈ ਹੋਣ ਵਾਲੀ ਹੈ ਪਿਛਲੀ ਸੁਣਵਾਈ ‘ਚ ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਅਦਾਲਤ ਨੂੰ ਦੱਸਿਆ ਸੀ ਕਿ, ਜਿਨ੍ਹਾਂ ਲੋਕਾਂ ਕੋਲ ਅਧਾਰ ਨਹੀਂ ਹੈ, ਸਰਕਾਰ ਉਨ੍ਹਾਂ ਲਈ ਡੈੱਡਲਾਈਨ 31 ਦਸੰਬਰ 2017 ਤੋਂ ਵਧਾ ਕੇ 31 ਮਾਰਚ 2018 ਕਰ ਰਹੀ ਹੈ ਇਸ ਲਈ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਹਾਲਾਂਕਿ ਉਨ੍ਹਾਂ ਕਿਹਾ ਕਿ ਮੋਬਾਇਲ ਨਾਲ ਅਧਾਰ ਨੂੰ ਜੋੜਨ ਦੀ ਆਖਰੀ ਸਮਾਂ ਹੱਦ 6 ਫਰਵਰੀ 2018 ਹੈ ਜੋ ਸੁਪਰੀਮ ਕੋਰਟ ਦੇ ਹੀ ਆਦੇਸ਼ ਤਹਿਤ ਹੈ, ਇਸ ਲਈ ਇਸ ਨੂੰ ਵਧਾਇਆ ਨਹੀਂ ਜਾ ਸਕਦਾ

      ਸੁਪਰੀਮ ਕੋਰਟ ‘ਚ ਅਧਾਰ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਸ਼ਿਆਮ ਦੀਵਾਨ ਨੇ ਕੋਰਟ ‘ਚ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਅਧਾਰ ਹਨ ਤੇ ਉਹ ਇਸ ਨੂੰ ਬੈਂਕ ਖਾਤਿਆਂ ਸਮੇਤ ਹੋਰ ਸੇਵਾਵਾਂ ਨਾਲ ਲਿੰਕ ਨਹੀਂ ਕਰਨਾ ਚਾਹੁੰਦੇ, ਸਰਕਾਰ ਉਨ੍ਹਾਂ ਲਈ ਡੈਡਲਾਈਨ ਨਹੀਂ ਵਧਾ ਰਹੀ ਹੈ ਇਸ ਲਈ ਮਾਮਲੇ ‘ਤੇ ਸਰਕਾਰ ਦੇ ਫੈਸਲੇ ‘ਤੇ ਅੰਤਰਿਮ ਰੋਕ ਲਾਉਣ ਲਈ ਅਗਲੇ ਹਫ਼ਤੇ ਸੁਣਵਾਈ ਹੋਣੀ ਚਾਹੀਦੀ ਹੈ ਅਧਾਰ ਮਾਮਲੇ ਦੇ ਪਟੀਸ਼ਨਕਰਤਾਵਾਂ ਵੱਲੋਂ ਕੇਸ ਨੂੰ ਮੇਂਸ਼ਨ ਕੀਤਾ ਗਿਆ ਸੀ ਤੇ ਦੱਸਿਆ ਗਿਆ ਕਿ ਅਧਾਰ ਮਾਮਲੇ ਦੀ ਨਵੰਬਰ ਦੇ ਆਖਰੀ ਹਫ਼ਤੇ ‘ਚ ਸੁਣਵਾਈ ਹੋਣੀ ਸੀ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਹੋਈ

      ਪਿਛਲੀ ਸੁਣਵਾਈ ‘ਚ ਕੇਂਦਰ ਵੱਲੋਂ ਪੇਸ਼ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਸੀ ਕਿ ਡਾਟਾ ਸੁਰੱਖਿਅਤ ਕਾਨੂੰਨ ਨੂੰ ਲੈ ਕੇ ਬਣਾਈ ਗਈ ਕਮੇਟੀ ਆਪਣੇ ਸੁਝਾਅ 6 ਹਫ਼ਤਿਆਂ ‘ਚ ਦੇਵੇਗੀ

      Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

      • TAGS
      • Adhaar Card
      • Bank Account
      • Central Govt. Supreme Court
      • Link
      • pan card
      • Top News
      Facebook
      WhatsApp
      Linkedin
      Twitter
      Koo
      Telegram
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਬੈਂਕਾਂ ‘ਚ ਲੋਕਾਂ ਦਾ ਪੈਸਾ ਸੁਰੱਖਿਅਤ: PM Modi
        Next articleਗੁਜਰਾਤ ਚੋਣਾਂ: ਆਖਰੀ ਗੇੜ ‘ਚ 93 ਸੀਟਾਂ ਲਈ ਪੋਲਿੰਗ 14 ਨੂੰ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…

        RELATED ARTICLESMORE FROM AUTHOR

        ਐਮਐਸਜੀ ਨੇ ਹਰਿਆਲੀ ਨਾਲ ਮਹਿਕਾਈ ਧਰਤੀ

        ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰਨ’

        Harpal Singh Cheema

        ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼

        Bihar Bridge

        ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ





        ਤਾਜ਼ਾ ਖ਼ਬਰਾਂ

        ਐਮਐਸਜੀ ਨੇ ਹਰਿਆਲੀ ਨਾਲ ਮਹਿਕਾਈ ਧਰਤੀ

        ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰਨ’

        ਸੱਚ ਕਹੂੰ ਅਖ਼ਬਾਰ - June 4, 2023 09:33 PM IST 0
        ਐਮਐਸਜੀ ਨੇ ਹਰਿਆਲੀ ਨਾਲ ਮਹਿਕ...
        Harpal Singh Cheema

        ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼

        ਸੱਚ ਕਹੂੰ ਅਖ਼ਬਾਰ - June 4, 2023 08:59 PM IST 0
        ਕਿਹਾ, ਕਿ ਇਹ ਲੋਕ ਸਵਾਰਥੀ ਲੋ...
        Bihar Bridge

        ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ

        ਸੱਚ ਕਹੂੰ ਅਖ਼ਬਾਰ - June 4, 2023 08:29 PM IST 0
        (ਸੱਚ ਕਹੂੰ ਨਿਊਜ਼) ਖਗੜੀਆ। ਬ...
        Flag March

        ਪੁਲਿਸ ਨੇ ਰੇਲਵੇ ਸਟੇਸ਼ਨ ‘ਤੇ ਕੱਢਿਆ ਫਲੈਗ ਮਾਰਚ

        ਸੱਚ ਕਹੂੰ ਅਖ਼ਬਾਰ - June 4, 2023 08:14 PM IST 0
        ਕੋਟਕਪੂਰਾ (ਅਜੈ ਮਨਚੰਦਾ)। ਸਥ...
        Paddy ki Kheti

        Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ

        ਸੱਚ ਕਹੂੰ ਅਖ਼ਬਾਰ - June 4, 2023 08:03 PM IST 0
        ਝੋਨੇ ਦੇ ਉਤਪਾਦਨ ਵਿਚ ਚੀਨ ਤੋ...
        Ajinkya Rahane

        ਅੰਜਿਕਿਆ ਰਹਾਣੇ ਦੀ 18 ਮਹੀਨਿਆਂ ਬਾਅਦ ਟੈਸਟ ‘ਚ ਵਾਪਸੀ

        ਸੱਚ ਕਹੂੰ ਅਖ਼ਬਾਰ - June 4, 2023 05:19 PM IST 0
        ਕੋਲਕੱਤਾ। ਭਾਰਤੀ ਟੀਮ ਦੇ ਚੋਟ...
        Welfare-Work

        ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਮੋਹਰੀ ਹੋ ਕੇ ਕਰਨ ਲਈ ਕੀਤਾ ਪ੍ਰੇਰਿਤ

        ਸੱਚ ਕਹੂੰ ਅਖ਼ਬਾਰ - June 4, 2023 05:06 PM IST 0
        ਪੰਛੀ ਬੇਜ਼ਬਾਨਾ ਦੀ ਪਿਆਸ ਬੁਝਾ...
        Rajasthan News

        ਸੂਰਜ ਕੋਲ ਦਿਖੀ ਅਨੋਖੀ ਚੀਜ਼, ਵੇਖਣ ਲਈ ਲੋਕ ਛੱਤਾਂ ’ਤੇ ਚੜ੍ਹੇ

        ਸੱਚ ਕਹੂੰ ਅਖ਼ਬਾਰ - June 4, 2023 04:49 PM IST 0
        ਜੈਪੁਰ, (ਸੱਚ ਕਹੂੰ ਨਿਊਜ਼)। ਅ...
        Sirsa News

        ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ

        ਸੱਚ ਕਹੂੰ ਅਖ਼ਬਾਰ - June 4, 2023 04:38 PM IST 0
        ਜੰਮੂ ਕਟੜਾ, ਜੋਧਪੁਰ ਅਤੇ ਰਾਵ...
        3 killed, over 30 injured in road accident

        ਬੇਕਾਬੂ ਹੋ ਕੇ ਟਰੱਕ ਮੰਦਰ ‘ਚ ਵੜਿਆ, ਤਿੰਨ ਮੌਤਾਂ 

        ਸੱਚ ਕਹੂੰ ਅਖ਼ਬਾਰ - June 4, 2023 04:17 PM IST 0
        ਕਾਕੀਨਾਡਾ (ਏਜੰਸੀ)। ਆਂਧਰਾ ਪ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…

        Facebook
        Instagram
        Linkedin
        Pinterest
        Twitter
        Youtube

        Quick Links

        • ਸਾਡੇ ਨਾਲ ਕੰਮ ਕਰੋ
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2023

        • Contact Us
        • Terms & Condition
        • Privacy Policy