• ਦੇਸ਼
  • ਕੁੱਲ ਜਹਾਨ
  • ਸੂਬੇ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

38.6 C
Chandigarh
Wednesday, May 14, 2025
Breaking News

ਸੇਵਾ-ਸਿਮਰਨ ਕਰਦੇ ਹੋਏ ਸਾਰਿਆ...

  • ਦੇਸ਼
    • Water Crisis: ਜਲ ਜੀਵਨ ਮਿਸ਼...

      Haryana News: ਹਰਿਆਣਾ ’ਚ ਦ...

      Punjab Government: ਲੋਕਾਂ ...

      CBSE Board Results: ਦਸਮੇਸ...

      Road Accident: ਸੜਕ ਹਾਦਸੇ ...

  • ਕੁੱਲ ਜਹਾਨ
    • Welfare: ਫਿਲੀਪੀਂਸ ਦੀ ਸਾਧ-...

      WTC Final 2025: ਵਿਸ਼ਵ ਟੈਸਟ...

      Radioactive Leak: ਪਾਕਿਸਤਾ...

      Pakistan Earthquake: ਭੂਚਾ...

      Virat Kohli Test Retireme...

  • ਸੂਬੇ
    • Allਦਿੱਲੀਪੰਜਾਬਰਾਜਸਥਾਨਹਰਿਆਣਾ

      Punjab Board 12th Result ...

      Haryana News: ਹਰਿਆਣਾ ’ਚ ਦ...

      Punjab Government: ਲੋਕਾਂ ...

      CBSE Board Results: ਦਸਮੇਸ...

  • ਵੈੱਬ ਸਟੋਰੀਜ਼
  • Fraud Alert
    • Punjab Vigilance Bureau: ...

      Punjab Vigilance Bureau: ...

      Patwari Suspend: ਗਲਤ ਨਾਂਅ...

      Vigilance Bureau Punjab: ...

      AGTF: ਏਜੀਟੀਐਫ ਵੱਲੋਂ ਫਿਰੌਤ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Welfare: ਫਿਲੀਪੀਂਸ ਦੀ ਸਾਧ-...

      England Welfar News: ਸਥਾਪ...

      Body Donation: ਜਰਨੈਲ ਸਿੰਘ...

      ਸੇਵਾ-ਸਿਮਰਨ ਕਰਦੇ ਹੋਏ ਸਾਰਿਆ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Water Crisis: ਜਲ ਜੀਵਨ ਮਿਸ਼...

      International Day of Fami...

      Biography Of Mahatma Budd...

      Mahatma Buddha: ਬਹੁਤ ਕੁਝ ...

  • Video Gallery
  • ਸਿਹਤ
    • Health Tips: ਸਿਹਤ ਨੂੰ ਚਾਰ...

      MSG Health Tips: ਖਾਣ-ਪੀਣ ...

      Snake News: ਸੱਪ ਦੇ ਡੰਗਣ ਨ...

      How to Stay Healthy: ਸਿਰਫ਼...

      Punjab Health News: ਪ੍ਰਾਈ...

  • ਸਿੱਖਿਆ
    • Punjab Board 12th Result ...

      Haryana News: ਹਰਿਆਣਾ ’ਚ ਦ...

      CBSE Board Results: ਦਸਮੇਸ...

      CBSE Results: ਸੀਬੀਐਸਈ 12ਵ...

      PSEB 12th Result: ਇਸ ਦਿਨ ...

  • ਖੇਤੀਬਾੜੀ
    • Punjab Kisan News: ਦੇਸ਼ ਦ...

      Punjab Farmer News: ਨਿੱਕੀ...

      Hailstorm Punjab: ਗੜ੍ਹੇਮਾ...

      Agriculture News Punjab: ...

      Farmers News Mansa: ਮਾਨਸਾ...

  • ਖੇਡ ਮੈਦਾਨ
    • WTC Final 2025: ਵਿਸ਼ਵ ਟੈਸਟ...

      Virat Kohli Test Retireme...

      Punjab Farmers News: ਕਿਸਾ...

      IPL 2025 Re-Start: ਕਦੋਂ ਖ...

      Virat Kohli: ਭਾਰਤੀਆਂ ਲਈ ਅ...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Punjab Board 12th Result 2025: ਪੰਜਾਬ ਬੋਰਡ 12ਵੀਂ ਦੇ ਨਤੀਜੇ ਅੱਜ, ਦੁਪਹਿਰ ਬਾਅਦ ਵੇਖੋ ਨਤੀਜੇ

    Health Tips: ਸਿਹਤ ਨੂੰ ਚਾਰ ਚੰਨ ਲਾ ਦਿੰਦੇ ਨੇ ਅਮਰੂਦ ਦੇ ਪੱਤੇ, ਇਸ ਤਰ੍ਹਾਂ ਕੀਤਾ ਗਿਆ ਸੇਵਨ ਕਰਦੈ ਸ਼ੂਗਰ...

    Water Crisis: ਜਲ ਜੀਵਨ ਮਿਸ਼ਨ ਦੇ ਰਾਹ ’ਚ ਚੁਣੌਤੀਆਂ

    Haryana News: ਹਰਿਆਣਾ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਯਸ਼ਿਕਾ ਨੇ ਇਲਾਕੇ ਦਾ ਨਾਂਅ ਚਮਕਾਇਆ

    Punjab Government: ਲੋਕਾਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਵੱਲੋਂ ਹਲਕਾ ਸ਼ੁਤਰਾਣਾ ਦੀਆਂ 42 ਲਿੰਕ ਸੜਕਾਂ ਬਣਾ...

    Home Breaking News ਅਧਾਰ, ਪੈਨ ਨੂੰ...
    • Breaking News
    • ਦੇਸ਼

    ਅਧਾਰ, ਪੈਨ ਨੂੰ ਬੈਂਕ ਖਾਤੇ ਨਾਲ ਜੋੜਨ ਦੀ ਸਮਾਂ ਹੱਦ ਹਟੀ

    Posted By
    ਸੱਚ ਕਹੂੰ ਅਖ਼ਬਾਰ
    -
    13 December, 2017 9:23 AM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Adhaar Card, PAN Card, Link, Bank Account,Central Govt. Supreme Court

      ਨੋਟੀਫਿਕੇਸ਼ਨ ਤੋਂ ਬਾਅਦ ਡੈਡਲਾਈਨ ਦੀ ਕੋਈ ਆਖਰੀ ਤਾਰੀਕ ਨਹੀਂ

      ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਬੈਂਕ ਖਾਤੇ ਨੂੰ ਅਧਾਰ ਨਾਲ ਲਿੰਕ ਕਰਵਾਉਣ ਦੀ ਆਖਰੀ ਸਮਾਂ ਹੱਦ (ਡੈਡਲਾਈਨ) ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ ਹੁਣ ਅਧਾਰ ਨਾਲ ਬੈਂਕ ਅਕਾਊਂਟ ਨੂੰ ਲਿੰਕ ਕਰਨ ਦੀ ਕੋਈ ਡੈੱਡਲਾਈਨ ਨਹੀਂ ਹੈ ਪਹਿਲਾਂ ਅਧਾਰ ਨਾਲ ਬੈਂਕ ਖਾਤਿਆਂ, ਮਿਊਚੁਅਲ ਫੰਡ ਤੇ ਇੰਸ਼ੋਓਰੇਂਸ ਪਾਲਿਸੀ ਨੂੰ ਲਿੰਕ ਕਰਨ ਦੀ ਡੈਡਲਾਈਨ 31 ਦਸੰਬਰ ਸੀ ਪਰ ਸਰਕਾਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਡੈੱਡਲਾਈਨ ਦੀ ਕੋਈ ਆਖਰੀ ਤਾਰੀਕ ਨਹੀਂ ਹੈ।

      ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਅਧਾਰ ‘ਤੇ ਅਹਿਮ ਸੁਣਵਾਈ ਹੋਣ ਵਾਲੀ ਹੈ ਪਿਛਲੀ ਸੁਣਵਾਈ ‘ਚ ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਅਦਾਲਤ ਨੂੰ ਦੱਸਿਆ ਸੀ ਕਿ, ਜਿਨ੍ਹਾਂ ਲੋਕਾਂ ਕੋਲ ਅਧਾਰ ਨਹੀਂ ਹੈ, ਸਰਕਾਰ ਉਨ੍ਹਾਂ ਲਈ ਡੈੱਡਲਾਈਨ 31 ਦਸੰਬਰ 2017 ਤੋਂ ਵਧਾ ਕੇ 31 ਮਾਰਚ 2018 ਕਰ ਰਹੀ ਹੈ ਇਸ ਲਈ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਹਾਲਾਂਕਿ ਉਨ੍ਹਾਂ ਕਿਹਾ ਕਿ ਮੋਬਾਇਲ ਨਾਲ ਅਧਾਰ ਨੂੰ ਜੋੜਨ ਦੀ ਆਖਰੀ ਸਮਾਂ ਹੱਦ 6 ਫਰਵਰੀ 2018 ਹੈ ਜੋ ਸੁਪਰੀਮ ਕੋਰਟ ਦੇ ਹੀ ਆਦੇਸ਼ ਤਹਿਤ ਹੈ, ਇਸ ਲਈ ਇਸ ਨੂੰ ਵਧਾਇਆ ਨਹੀਂ ਜਾ ਸਕਦਾ।

      ਸੁਪਰੀਮ ਕੋਰਟ ‘ਚ ਅਧਾਰ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਸ਼ਿਆਮ ਦੀਵਾਨ ਨੇ ਕੋਰਟ ‘ਚ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਅਧਾਰ ਹਨ ਤੇ ਉਹ ਇਸ ਨੂੰ ਬੈਂਕ ਖਾਤਿਆਂ ਸਮੇਤ ਹੋਰ ਸੇਵਾਵਾਂ ਨਾਲ ਲਿੰਕ ਨਹੀਂ ਕਰਨਾ ਚਾਹੁੰਦੇ, ਸਰਕਾਰ ਉਨ੍ਹਾਂ ਲਈ ਡੈਡਲਾਈਨ ਨਹੀਂ ਵਧਾ ਰਹੀ ਹੈ ਇਸ ਲਈ ਮਾਮਲੇ ‘ਤੇ ਸਰਕਾਰ ਦੇ ਫੈਸਲੇ ‘ਤੇ ਅੰਤਰਿਮ ਰੋਕ ਲਾਉਣ ਲਈ ਅਗਲੇ ਹਫ਼ਤੇ ਸੁਣਵਾਈ ਹੋਣੀ ਚਾਹੀਦੀ ਹੈ ਅਧਾਰ ਮਾਮਲੇ ਦੇ ਪਟੀਸ਼ਨਕਰਤਾਵਾਂ ਵੱਲੋਂ ਕੇਸ ਨੂੰ ਮੇਂਸ਼ਨ ਕੀਤਾ ਗਿਆ ਸੀ ਤੇ ਦੱਸਿਆ ਗਿਆ ਕਿ ਅਧਾਰ ਮਾਮਲੇ ਦੀ ਨਵੰਬਰ ਦੇ ਆਖਰੀ ਹਫ਼ਤੇ ‘ਚ ਸੁਣਵਾਈ ਹੋਣੀ ਸੀ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਹੋਈ ਪਿਛਲੀ ਸੁਣਵਾਈ ‘ਚ ਕੇਂਦਰ ਵੱਲੋਂ ਪੇਸ਼ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਸੀ ਕਿ ਡਾਟਾ ਸੁਰੱਖਿਅਤ ਕਾਨੂੰਨ ਨੂੰ ਲੈ ਕੇ ਬਣਾਈ ਗਈ ਕਮੇਟੀ ਆਪਣੇ ਸੁਝਾਅ 6 ਹਫ਼ਤਿਆਂ ‘ਚ ਦੇਵੇਗੀ।

      • TAGS
      • Adhaar Card
      • Bank Account
      • Central Govt. Supreme Court
      • Link
      • pan card
      • Top News
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਬੈਂਕਾਂ ‘ਚ ਲੋਕਾਂ ਦਾ ਪੈਸਾ ਸੁਰੱਖਿਅਤ : PM Modi
        Next articleਜਾਣੋ ਨਵੰਬਰ ‘ਚ ਕਿੰਨੀ ਵਧੀ ਥੋਕ ਮਹਿੰਗਾਈ ਦਰ, ਪੜ੍ਹੋ ਪੂਰੀ ਖ਼ਬਰ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        PSEB Result 2025

        Punjab Board 12th Result 2025: ਪੰਜਾਬ ਬੋਰਡ 12ਵੀਂ ਦੇ ਨਤੀਜੇ ਅੱਜ, ਦੁਪਹਿਰ ਬਾਅਦ ਵੇਖੋ ਨਤੀਜੇ

        Jal Jeevan Mission

        Water Crisis: ਜਲ ਜੀਵਨ ਮਿਸ਼ਨ ਦੇ ਰਾਹ ’ਚ ਚੁਣੌਤੀਆਂ

        Haryana News

        Haryana News: ਹਰਿਆਣਾ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਯਸ਼ਿਕਾ ਨੇ ਇਲਾਕੇ ਦਾ ਨਾਂਅ ਚਮਕਾਇਆ









        ਤਾਜ਼ਾ ਖ਼ਬਰਾਂ

        PSEB Result 2025

        Punjab Board 12th Result 2025: ਪੰਜਾਬ ਬੋਰਡ 12ਵੀਂ ਦੇ ਨਤੀਜੇ ਅੱਜ, ਦੁਪਹਿਰ ਬਾਅਦ ਵੇਖੋ ਨਤੀਜੇ

        Khushdeep Singh - 14 May, 2025 10:41 AM IST 0
        Punjab Board 12th Result ...
        Health Tips

        Health Tips: ਸਿਹਤ ਨੂੰ ਚਾਰ ਚੰਨ ਲਾ ਦਿੰਦੇ ਨੇ ਅਮਰੂਦ ਦੇ ਪੱਤੇ, ਇਸ ਤਰ੍ਹਾਂ ਕੀਤਾ ਗਿਆ ਸੇਵਨ ਕਰਦੈ ਸ਼ੂਗਰ ਨੂੰ ਕੰਟਰੋਲ

        Ravinder Sharma - 14 May, 2025 10:34 AM IST 0
        Health Tips: ਸ਼ੂਗਰ ਅੱਜਕੱਲ੍...
        Jal Jeevan Mission

        Water Crisis: ਜਲ ਜੀਵਨ ਮਿਸ਼ਨ ਦੇ ਰਾਹ ’ਚ ਚੁਣੌਤੀਆਂ

        Khushdeep Singh - 14 May, 2025 9:45 AM IST 0
        ਭਾਰਤ ’ਚ ਜਲ ਸੰਕਟ ਇੱਕ ਗੰਭੀਰ...
        Haryana News

        Haryana News: ਹਰਿਆਣਾ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਯਸ਼ਿਕਾ ਨੇ ਇਲਾਕੇ ਦਾ ਨਾਂਅ ਚਮਕਾਇਆ

        Satinder Mathur - 13 May, 2025 8:34 PM IST 0
        ਯਸ਼ਿਕਾ ਨੇ 495 ਅੰਕ ਪ੍ਰਾਪਤ ...
        Punjab Government

        Punjab Government: ਲੋਕਾਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਵੱਲੋਂ ਹਲਕਾ ਸ਼ੁਤਰਾਣਾ ਦੀਆਂ 42 ਲਿੰਕ ਸੜਕਾਂ ਬਣਾਉਣ ਨੂੰ ਪ੍ਰਵਾਨਗੀ 

        Satinder Mathur - 13 May, 2025 8:05 PM IST 0
        ਪੰਜਾਬ ਸਰਕਾਰ ਵੱਲੋਂ ਹਲਕਾ ਸ਼ੁ...
        CBSE Board Results

        CBSE Board Results: ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

        Satinder Mathur - 13 May, 2025 7:43 PM IST 0
        CBSE Board Results: (ਗੁਰਪ...
        Accident

        Road Accident: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ

        Satinder Mathur - 13 May, 2025 6:44 PM IST 0
        ਨੈਸ਼ਨਲ ਹਾਈਵੇ 54 ’ਤੇ ਵਾਪਰਿਆ...
        Crime News

        Crime News: ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਗਿਰੋਹ ਹਥਿਆਰਾਂ ਸਮੇਤ ਕਾਬੂ

        Satinder Mathur - 13 May, 2025 6:14 PM IST 0
        ਲੁੱਟਾਂ-ਖੋਹਾਂ ਦੀਆਂ ਵਾਰਦਾਤਾ...
        CBSE 12th Results

        CBSE Results: ਸੀਬੀਐਸਈ 12ਵੀਂ ਜਮਾਤ ਦੇ ਨਤੀਜੇ ’ਚ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਨਵੇਂ ਰਿਕਾਰਡ ਕਾਇਮ ਕੀਤੇ

        Satinder Mathur - 13 May, 2025 5:14 PM IST 0
        ਬੱਚਿਆਂ ਨੇ ਆਪਣੀ ਮਿਹਨਤ ਦੇ ਬ...
        Welfare

        Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ

        Satinder Mathur - 13 May, 2025 4:50 PM IST 0
        Welfare: (ਸੱਚ ਕਹੂੰ ਨਿਊਜ਼) ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy