(ਏਜੰਸੀ) ਨਵੀਂ ਦਿੱਲੀ। ਤੇਜ਼ ਰਫ਼ਤਾਰ ਨਾਲ ਜਹਾਜ਼ ਵਰਗੀਆਂ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਪਹਿਲੀ ਤੇਜ਼ਸ ਟਰੇਨ 22 ਮਈ ਸੋਮਵਾਰ ਤੋਂ ਮੁੰਬਈ ਤੋਂ ਗੋਆ ਦਰਮਿਆਨ ਚੱਲੇਗੀ ਇਹ ਟਰੇਨ 200 ਕਿ. ਮੀ. ਤੱਕ ਦੀ ਰਫ਼ਤਾਰ ‘ਤੇ ਚੱਲਣ ‘ਚ ਸਮਰੱਥ ਹੈ, ਪ੍ਰੰਤੂ ਟਰੈਕ ਇਸ ਲਾਇਕ ਨਾ ਹੋਣ ਨਾਲ ਫਿਲਹਾਲ 160 ਕਿਮੀ. ਦੀ ਰਫ਼ਤਾਰ ‘ਤੇ ਹੀ ਚੱਲੇਗੀ ਇਸ ‘ਚ ਜਹਾਜ਼ਾਂ ਵਰਗੀਆਂ ਆਧੁਨੀਕ ਆਰਨਬੋਰਡ ਸਹੂਲਤਾਂ ਪ੍ਰਦਾਨ ਕਰਨ ਦੀ ਕੋਸਿਸ਼ ਕੀਤੀ ਗਈ ਹੈ ਇਸ ਦਾ ਕਿਰਾਇਆ ਸ਼ਤਾਬਦੀ ਟਰੇਨ ਦੇ ਮੁਕਾਬਲੇ ਜ਼ਿਆਦਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ