Breaking News : ਜੰਮੂ-ਕਸ਼ਮੀਰ ਦੇ ਪੁੰਛ ’ਚ ਫੌਜ ਦੇ ਟਰੱਕ ’ਤੇ ਅੱਤਵਾਦੀ ਹਮਲਾ

Ladakh News
ਫਾਈਲ ਫੋਟੋ

ਜੰਮੂ-ਕਸ਼ਮੀਰ (ਏਜੰਸੀ)। ਜੰਮੂ-ਕਸਮੀਰ ਦੇ ਪੁੰਛ ਜ਼ਿਲ੍ਹੇ ਤੋਂ ਇੱਕ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਿੱਥੇ ਅੱਜ ਕਸ਼ਮੀਰ ਦੇ ਪੁੰਛ ’ਚ ਵੀਰਵਾਰ (21 ਦਸੰਬਰ) ਨੂੰ ਅੱਤਵਾਦੀਆਂ ਨੇ ਫੌਜ ਦੇ ਟਰੱਕ ’ਤੇ ਹਮਲਾ ਕਰ ਦਿੱਤਾ ਹੈ। ਅੱਤਵਾਦੀਆਂ ਨੇ ਫੌਜ ਦੇ ਟਰੱਕ ’ਤੇ ਗੋਲੀਬਾਰੀ ਕੀਤੀ ਹੈ ਅਤੇ ਫਿਲਹਾਲ ਹੁਣ ਵੀ ਗੋਲੀਬਾਰੀ ਜਾਰੀ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਦਾ ਇੱਕ ਟਰੱਕ ਜਾ ਰਿਹਾ ਸੀ ਅਤੇ ਉਸ ਟਰੱਕ ’ਚ ਫੌਜੀ ਦੇ ਜਵਾਨ ਮੌਜ਼ੂਦ ਸਨ, ਜਿੱਥੇ ਟਰੱਕ ’ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਦੀ ਪੁਸ਼ਟੀ ਕੀਤੀ ਜਾ ਰਹੀ ਹੈ। (Terrorist Attack)

ਇਹ ਵੀ ਪੜ੍ਹੋ : ‘ਰੋਹਿਤ ਸ਼ਰਮਾ ਨੂੰ ਵਾਪਸ ਲਿਆਓ’ ਦੇ ਨਾਅਰੇ ’ਤੇ ਆਕਾਸ਼ ਅੰਬਾਨੀ ਨੇ ਕਹੀ ਅਜਿਹੀ ਗੱਲ ਜਿਹੜੀ ਦਰਸ਼ਕਾਂ ਦੇ ਦਿਲਾਂ ਨੂੰ ਛੋਹ ਗ…

LEAVE A REPLY

Please enter your comment!
Please enter your name here