Tenth

ਮਾਤਾ ਜੰਗੀਰ ਕੌਰ ਇੰਸਾਂ ਨੇ ਖੱਟਿਆ ਕਸਬਾ ਭਾਈਰੂਪਾ ਦੇ ਦਸਵੇਂ ਸਰੀਰਦਾਨੀ ਹੋਣ ਦਾ ਮਾਣ

ਸੁਰਿੰਦਰਪਾਲ/ਭਾਈ ਰੂਪਾ। ਕਸਬਾ ਭਾਈਰੂਪਾ ਦੀ ਮਾਤਾ ਜੰਗੀਰ ਕੌਰ ਇੰਸਾਂ (80) ਲੰਗਰ ਸੰਮਤੀ ਸੇਵਾਦਾਰ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਮਾਤਾ ਜੰਗੀਰ ਕੌਰ ਇੰਸਾਂ ਨੇ ਮਰਨ ਉਪਰੰਤ ਆਪਣਾ […]
ਪੰਜਾਬ