Tenth Result

ਦਸਵੀਂ ਦਾ ਨਤੀਜਾ ਨਿਰਾਸ਼ਾਜਨਕ, ਸਿਰਫ਼ 57.50 ਫੀਸਦੀ ਪਾਸ

ਸਰਕਾਰੀ ਸਕੂਲਾਂ ਦਾ ਨਤੀਜਾ ਬੇਹੱਦ ਮਾੜਾ 379 ਮੈਰਿਟਾਂ ‘ਚੋਂ ਸਿਰਫ਼ 24 ਮੈਰਿਟਾਂ ਸਰਕਾਰੀ ਸਕੂਲਾਂ ਦੇ ਹਿੱਸੇ ਆਈਆਂ (ਕੁਲਵੰਤ ਕੋਟਲੀ/ਅਸ਼ਵਨੀ ਚਾਵਲਾ) ਮੋਹਾਲੀ/ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਗਿਆ ਮਾਰਚ 2017 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਇਸ ਵਾਰ ਦਸਵੀਂ ਦਾ ਨਤੀਜ਼ਾ (Tenth Result ) 57.50 ਫੀਸਦੀ ਰਿਹਾ ਬੀਤੇ ਵਰ੍ਹੇ ਇਹ ਨਤੀਜਾ […]
Breaking News