team

ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ

ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ 9 ਤੋਂ 16 ਫਰਵਰੀ ਤੱਕ ਹੋਵੇਗੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਬਠਿੰਡਾ, ਸੁਖਜੀਤ ਮਾਨ । ਗੁਆਂਢੀ ਮੁਲਕ ਪਾਕਿਸਤਾਨ ਦੇ ਲਜ਼ਹੌਰ ਵਿਖੇ 9 ਤੋਂ 16 ਫਰਵਰੀ ਤੱਕ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ‘ਚ ਸ਼ਾਮਿਲ ਹੋਣ ਲਈ ਭਾਰਤੀ ਕਬੱਡੀ ਟੀਮ ਅੱਜ ਪਾਕਿਸਤਾਨ ਪੁੱਜ ਗਈ ਹੈ। ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਬੱਡੀ ਟੀਮ […]
Breaking News  ਖੇਡ ਮੈਦਾਨ 

ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ

ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਊਧਮਪੁਰ Uddampur ਜ਼ਿਲ੍ਹੇ ਦੇ ਰਾਮਨਗਰ ਤਹਿਸੀਲ ‘ਚ ਬੀਤੇ ਦਿਨੀਂ 10 ਬੱਚਿਆਂ ਦੀ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ। ਇਸ ਖਤਰਨਾਕ ਬੀਮਾਰੀ ਦਾ ਪਤਾ ਲਾਉਣ ਲਈ ਦਿੱਲੀ ਤੋਂ 3 ਮੈਂਬਰੀ ਡਾਕਟਰਾਂ ਦੀ ਟੀਮ ਊਧਮਪੁਰ ਪੁੱਜੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ […]
ਦੇਸ਼  Breaking News 

ਪੁਲਿਸ ਦਾਅਵਿਆਂ ‘ਤੇ ਉੱਠੇ ਸਵਾਲਾਂ ਵਿਚਕਾਰ ਜਾਂਚ ਟੀਮ ਜੇ ਐਨ ਯੂ ਕੈਂਪਸ ਪਹੁੰਚੀ

ਪੁਲਿਸ ਦਾਅਵਿਆਂ ‘ਤੇ ਉੱਠੇ ਸਵਾਲਾਂ ਵਿਚਕਾਰ ਜਾਂਚ ਟੀਮ ਜੇ ਐਨ ਯੂ ਕੈਂਪਸ ਪਹੁੰਚੀ ਨਵੀਂ ਦਿੱਲੀ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਨਕਾਬਪੋਸ਼ ਹਮਲਾਵਰਾਂ ਦੀ ਪਛਾਣ ਨੂੰ ਲੈ ਕੇ ਪੁਲਿਸ ਦੇ ਦਾਅਵਿਆਂ ਉੱਤੇ ਉੱਠੇ ਸਵਾਲਾਂ ਦੌਰਾਨ ਸ਼ਨਿੱਚਰਵਾਰ ਨੂੰ ਫਿਰ, ਅਪਰਾਧ ਸ਼ਾਖਾ ਦੇ ਉਪ ਪ੍ਰਧਾਨ ਜੋਏ ਟਿਰਕੀ ਆਪਣੀ ਟੀਮ ਨਾਲ ਕੈਂਪਸ ਪਹੁੰਚੇ ਅਤੇ ਹਿੰਸਾ ਨਾਲ ਜੁੜੇ […]
ਦੇਸ਼  Breaking News  ਦਿੱਲੀ 

ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ

ਟੀ-20: ਭਾਰਤ ਦੌਰੇ ਲਈ ਸ੍ਰੀਲੰਕਾ ਟੀਮ ਦਾ ਐਲਾਨ, ਮੈਥਿਊਜ਼ ਦੀ 18 ਮਹੀਨੇ ਬਾਅਦ ਵਾਪਸੀ ਇੱਕ ਵਾਰ ਫਿਰ ਮਲਿੰਗਾ ਦੇ ਹੱਥਾਂ ‘ਚ ਹੋਵੇਗੀ ਟੀਮ ਦੀ ਕਮਾਨ, ਪਹਿਲਾ ਮੈਚ 5 ਜਨਵਰੀ ਨੂੰ ਗੁਹਾਟੀ ‘ਚ ਏਜੰਸੀ/ਕੋਲੰਬੋ।ਭਾਰਤ ਖਿਲਾਫ ਟੀ-20 ਲੜੀ ਲਈ ਸੀ੍ਰਲੰਕਾ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ ਦੀ ਕਮਾਨ ਇੱਕ ਵਾਰ ਫਿਰ ਲਸਿਥ ਮਲਿੰਗਾ ਦੇ […]
ਖੇਡ ਮੈਦਾਨ 

ਵਿਸਡਨ ਟੀਮ ਆਫ ਡੇਕੇਡ ‘ਚ ਵਿਰਾਟ, ਬੁਮਰਾਹ ਸ਼ਾਮਲ

ਧੋਨੀ ਅਤੇ ਰੋਹਿਤ ਸ਼ਰਮਾ ਨੂੰ ਨਹੀਂ ਮਿਲੀ ਜਗ੍ਹਾ ਏਜੰਸੀ/ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟ ਦੀ ਬਾਈਬਲ ਕਹੀ ਜਾਣ ਵਾਲੀ ਵਿਸਡਨ ਦੀ ਇੱਕ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਵਿਸਡਨ ਦੀ ਟੀ-20 ਟੀਮ ਆਫ ਡੇਕੇਡ ਦੀ ਅਗਵਾਈ ਅਸਟਰੇਲੀਆ […]
ਖੇਡ ਮੈਦਾਨ 

ਹਰਿਆਣਾ ਟੀਮ ‘ਚ ਖੇਡਦਿਆਂ ਵੱਖ-ਵੱਖ ਉਮਰ ਵਰਗ ‘ਚ ਜਿੱਤੇ 4 ਸੋਨ ਸਮੇਤ 6 ਤਮਗੇ

57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਛਾਈਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ | Roller Skating Championship ਸਰਸਾ (ਸੱਚ ਕਹੂੰ ਨਿਊਜ਼)। ਵਿਸ਼ਾਖਾਪਟਨਮ ‘ਚ 14 ਤੋਂ 24 ਦਸੰਬਰ ਤੱਕ ਹੋਈ 57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹਰਿਆਣਾ ਟੀਮ ‘ਚ ਖੇਡਦੇ ਹੋਏ ਸ਼ਾਹ […]
ਖੇਡ ਮੈਦਾਨ 

ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ

ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, […]
ਖੇਡ ਮੈਦਾਨ 

ਪਾਕਿਸਤਾਨ ਤੇ ਕੈਨੈਡਾ ਦੀ ਟੀਮ ਨੂੰ ਹਾਲੇ ਨਹੀਂ ਮਿਲੀ ਐਨਓਸੀ

ਸੁਖਜੀਤ ਮਾਨ/ਚੰਡੀਗੜ੍ਹ/ਬਠਿੰਡਾ। ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਭਾਵੇਂ ਹੀ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 ਸਬੰਧੀ ਤਿਆਰੀਆਂ ਜੰਗੀ ਪੱਧਰ ‘ਤੇ ਵਿੱਢ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੀਆਂ ਬਾਹਰੀ ਅੱਠ ਟੀਮਾਂ ‘ਚੋਂ ਦੋ ਟੀਮਾਂ ਕੈਨੇਡਾ ਅਤੇ ਪਾਕਿਸਤਾਨ ਨੂੰ ਅਜੇ ਐਨਓਸੀ ਹੀ ਨਹੀਂ ਮਿਲੀ ਛੇ ਟੀਮਾਂ ਨੂੰ ਭਾਰਤ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ […]
ਖੇਡ ਮੈਦਾਨ 

ਅਕਾਲੀ ਆਗੂ ਦੇ ਕਤਲ ਦੀ ਜਾਂਚ ਲਈ ਐੱਸ.ਆਈ.ਟੀ. ਟੀਮ ਗਠਿਤ

ਤੇਜ਼ਧਾਰ ਹਥਿਆਰਾਂ ਤੇ ਗੋਲੀਆਂ ਚਲਾ ਕੇ ਕੀਤਾ ਗਿਆ ਸੀ ਕਤਲ ਬਟਾਲਾ। ਬੀਤੀ 18 ਨਵੰਬਰ ਨੂੰ ਪਿੰਡ ਢਿੱਲਵਾਂ ਵਿਖੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ […]
ਦੇਸ਼  Breaking News  ਪੰਜਾਬ 

ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ 5-1 ਨਾਲ ਦਰੜਿਆ

ਏਜੰਸੀ/ਭੁਵਨੇਸ਼ਵਰ। ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਮੈਚ ‘ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ ‘ਚ ਜਗ੍ਹਾ ਬਣਾਉਣ ਲਈ ਆਪਣੀ ਦਾਅਵੇਦਾਰੀ ਪੁਖਤਾ ਕਰ ਲਈ ਰਾਣੀ ਰਾਮਪਾਲ ਦੀ ਅਗਵਾਈ ‘ਚ ਨੌਂਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ ਦੋ ਕੁਆਰਟਰ ‘ਚ […]
ਖੇਡ ਮੈਦਾਨ 

ਫੂਡ ਸੇਫਟੀ ਟੀਮ ਨੇ ਮਾਨਸਾ ‘ਚੋਂ ਜ਼ਬਤ ਕੀਤਾ 9 ਕੁਇੰਟਲ ਸ਼ੱਕੀ ਘਿਓ

ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ […]
Breaking News  ਸੂਬੇ  ਪੰਜਾਬ 

ਟੀਮ ਨੂੰ ਆਪਣੇ ‘ ਕਮਫ਼ਰਟ ਜੋਨ’ ਤੋਂ ਬਾਹਰ ਨਿਕਲਣਾ ਹੋਵੇਗਾ : ਵਿਰਾਟ

ਬੰਗਲੁਰੂ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ਖਿਲਾਫ਼ ਆਖ਼ਰੀ ਟੀ-20 ‘ਚ ਮਿਲੀ ਹਾਰ ਤੋਂ ਬਾਦ ਕਿਹਾ ਹੈ ਕਿ ਖਿਡਾਰੀਆਂ ਨੂੰ ਸਾਰੇ ਤਰ੍ਹਾਂ ਦੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਤਾਂ ਕਿ ਭਵਿੱਖ ‘ਚ ਟਾਸ ਨਾਲ ਨਤੀਜਾ ਪ੍ਰਭਾਵਿਤ ਨਾ ਹੋਵੇ ਭਾਰਤੀ ਕਪਤਾਨ ਨੇ ਆਪਣੇ ਫੈਸਲੇ ਨੂੰ ਸੀ ਠਹਿਰਾਉਂਦੇ ਹੋਏ ਕਿਹਾ, ‘ਸਾਡੀ ਟੀਮ […]
ਦੇਸ਼ 
Ad Ad Ad