TCS

ਦੋ ਲੱਖ ਤੋਂ ਵੱਧ ਦੇ ਸੋਨੇ ਦੀ ਖਰੀਦ ‘ਤੇ ਲੱਗੇਗਾ 1 ਫੀਸਦੀ ਟੀਸੀਐਸ

(ਏਜੰਸੀ) ਨਵੀਂ ਦਿੱਲੀ। ਆਉਂਦੀ ਇੱਕ ਅਪਰੈਲ ਤੋਂ ਦੋ ਲੱਖ ਰੁਪਏ ਤੋਂ ਵੱਧ ਦੇ ਗਹਿਣਿਆਂ ਦੀ ਖਰੀਦ ‘ਤੇ ਇੱਕ ਫੀਸਦੀ ਦਾ ਸਰੋਤ ‘ਤੇ ਟੈਕਸ ਭਾਵ ਟੀਸੀਐਸ ਦੇਣਾ ਪਵੇਗਾ ਹਾਲੇ ਤੱਕ ਇਸਦੀ ਮੌਜ਼ੂਦਾ ਹੱਦ 5 ਲੱਖ ਰੁਪਏ ਹੈ ਵਿੱਤ ਬਿੱਲ 2017 ਪਾਸ ਹੋਣ ਤੋਂ ਬਾਅਦ ਗਹਿਣੇ ਵੀ ਆਮ ਵਸਤੂਆਂ ਦੀ ਸ੍ਰੇਣੀ ‘ਚ ਆ ਜਾਣਗੇ, ਜਿਨ੍ਹਾਂ ‘ਤੇ ਦੋ […]
ਦੇਸ਼  Breaking News