TATA IPL 2023

IPL 2023 : ਚੈੱਨਈ 5ਵੀਂ ਵਾਰ ਆਈਪੀਐੱਲ ਚੈਂਪੀਅਨ

ਜਡੇਜਾ ਨੇ ਆਖਿਰੀ ਦੋ ਗੇਂਦਾਂ ’ਤੇ ਬਣਾਈਆਂ 10 ਦੌੜਾਂ | TATA IPL 2023 ਧੋਨੀ ਨੇ ਰੋਹਿਤ ਦੀ ਕੀਤੀ ਬਰਾਬਰੀ ਅਹਿਮਦਾਬਾਦ, (ਏਜੰਸੀ)। ਚੈੱਨਈ ਸੁਪਰ ਕਿੰਗਜ ਨੇ ਆਈਪੀਐੱਲ (TATA IPL 2023) 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਫਾਈਨਲ ਮੁਕਾਬਲੇ ’ਚ ਚੈੱਨਈ ਨੇ ਗੁਜਰਾਤ ਟਾਈਂਟਸ ਨੂੰ 5 ਵਿਕਟਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL FINAL 2023 : ਅਹਿਮਦਾਬਾਦ ’ਚ ਅੱਜ ਫਿਰ ਮੀਂਹ ਦੀ ਸੰਭਾਵਨਾ

ਜੇਕਰ ਅੱਜ ਵੀ ਮੈਚ ਰੱਦ ਹੋਇਆ ਤਾਂ ਗੁਜਰਾਤ ਬਣੇਗਾ ਚੈਂਪੀਅਨ | TATA IPL 2023 ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਅੱਜ ਰਿਜਰਵ ਡੇਅ ’ਤੇ ਫਾਈਨਲ (TATA IPL 2023) ਮੈਚ ਚੇਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜਰਵ ਡੇਅ ’ਤੇ ਹੋ ਰਿਹਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2023 : ਰਿਜਰਵ ਦਿਨ ’ਤੇ ਫਾਈਨਲ ਅੱਜ, ਅੱਜ ਵੀ ਅਹਿਮਦਾਬਾਦ ’ਚ ਮੀਂਹ ਦੀ ਸੰਭਾਵਨਾ

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) (TATA IPL 2023) ’ਚ ਅੱਜ ਰਿਜਰਵ ਦਿਨ ’ਤੇ ਚੱੈਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਂਟਸ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ’ਚ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਦੀ ਵਜ੍ਹਾ ਨਾਲ (TATA IPL 2023) ਮੈਚ ਨਹੀਂ ਹੋਇਆ। ਇਸ ਕਰਕੇ ਅੱਜ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਮੁਕਾਬਲਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2023 : ਮੈਚ ਤੋਂ ਪਹਿਲਾਂ ਚੈੱਨਈ ਦੇ ਅੰਬਾਤੀ ਰਾਇਡੂ ਦਾ ਐਲਾਨ, ਕਿਹਾ ਇਹ ਮੇਰਾ ਆਖਿਰੀ ਮੁਕਾਬਲਾ

ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2023 ਦਾ ਫਾਈਨਲ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਖੇਡਿਆ ਜਾਵੇਗਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੀਐਸਕੇ ਦੇ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ 37 ਸਾਲਾ ਬੱਲੇਬਾਜ਼ ਨੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL Final : ਮੀਂਹ ਦਾ ਖਤਰਾ ਟਲਿਆ, ਅਹਿਮਦਾਬਾਦ ’ਚ ਮੌਸਮ ਹੋਇਆ ਸਾਫ

ਆਈਪੀਐੱਲ ਚੇਅਰਮੈਨ ਨੇ ਕਿਹਾ : ਜ਼ਰੂਰਤ ਪਈ ਤਾਂ ਸੁਪਰ ਓਵਰ ਵੀ ਕਰਵਾਵਾਂਗੇ | TATA IPL 2023 ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2023 ਦਾ (TATA IPL 2023) ਫਾਈਨਲ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ (ਜੀਟੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨੇੜੇ ਦੇ ਇਲਾਕਿਆਂ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL-2023 : ਫਾਈਨਲ ਮੁਕਾਬਲਾ ਅੱਜ

ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | TATA IPL 2023 ਇਸ ਮੈਦਾਨ ’ਤੇ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਹੈ ਚੈੱਨਈ |  ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ (TATA IPL 2023) ਦਾ ਫਾਈਨਲ ਅੱਜ ਗੁਜਰਾਤ ਟਾਈਟਨਜ਼ (GT) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਬੱਲੇ ਦੀ ਕਲਾ ਦਿਖਾ ਕੇ ਸ਼ੁਭਮਨ ਗਿੱਲ ਦੀ ਜ਼ਿੰਮੇਵਾਰੀ ਹੋਰ ਵਧੀ!

ਸ਼ੁਭਮਨ ਗਿੱਲ ਬਣੇ ਆਈਪੀਐੱਲ ਪਲੇਆਫ਼ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸੱਚ ਕਹੂੰ ਵੈੱਬ ਟੀਮ। ਆਈਪੀਐੱਲ 2023 ਦਾ ਸੀਜਨ ਚੱਲ (Shubman Gill) ਰਿਹਾ ਹੈ ਅਤੇ ਟਾਟਾ ਆਈਪੀਐੱਲ ਆਪਣੇ ਆਖਰੀ ਪੜਾਅ ’ਤੇ ਹੈ, ਬਸ ਫਾਈਨਲ ਮੁਕਾਬਲਾ ਖੇਡਣਾ ਹੀ ਬਾਕੀ ਰਿਹਾ ਹੈ। ਜਿਸ ਵਿੱਚ ਚੈੱਨਈ ਪਹਿਲਾਂ ਹੀ ਗੁਜਰਾਤ ਨੂੰ ਹਰਾ ਕੇ ਫਾਈਨਲ ’ਚ ਪਹੁੰਚ ਚੁੱਕੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਮੁੰਬਈ ਨੂੰ 62 ਦੌੜਾਂ ਨਾਲ ਹਰਾ ਕੇ ਗੁਜਰਾਤ ਦੂਜੀ ਵਾਰ ਫਾਈਨਲ ’ਚ

ਸ਼ੁੱਭਮਨ ਗਿੱਲ ਦਾ ਇਸ ਸੀਜਨ ਦਾ ਤੀਜਾ ਸੈਂਕੜਾ ਐਤਵਾਰ ਨੂੰ ਚੈੱਨਈ ਨਾਲ ਹੋਵੇਗਾ ਫਾਈਨਲ ਮੁਕਾਬਲਾ ਲਗਾਤਾਰ ਦੂਜੀ ਵਾਰ ਫਾਈਨਲ ’ਚ ਪਹੁੰਚਿਆ ਹੈ ਗੁਜਰਾਤ ਅਹਿਮਦਾਬਾਦ, ਏਜੰਸੀ। ਮੌਜੂਦਾ ਚੈਂਪੀਅਨ ਗੁਜਰਾਤ (TATA IPL 2023) ਟਾਈਟਨਜ਼ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ’ਚ ਦਾਖਲ ਕੀਤਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ’ਚ ਮੁੰਬਈ ਇੰਡੀਅਨਜ਼ ਨੂੰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ ਚੈੱਨਈ 10ਵੀਂ ਵਾਰ ਫਾਈਨਲ ’ਚ

ਗਾਇਕਵਾੜ ਦਾ 5ਵਾਂ ਅਰਧਸੈਂਕੜਾ | GT vs CSK ਚੈੱਨਈ, (ਏਜੰਸੀ)। ਚੇਨਈ ਸੁਪਰ ਕਿੰਗਜ ਆਈਪੀਐੱਲ 2023 ਦੇ ਫਾਈਨਲ ’ਚ ਪਹੁੰਚ ਗਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ਚੇਪੌਕ ਸਟੇਡੀਅਮ ’ਚ ਖੇਡੇ ਗਏ ਕੁਆਲੀਫਾਇਰ-1 ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ ਨੂੰ 15 ਦੌੜਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਦੀ ਟੀਮ ਸਭ ਤੋਂ ਵੱਧ 10 ਵਾਰ ਆਈਪੀਐੱਲ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਕੈਮਰਨ ਗ੍ਰੀਨ ਦੇ ਸੈਂਕੜੇ ਨਾਲ ਮੁੰਬਈ ਨੇ ਹਾਸਲ ਕੀਤਾ 201 ਦੌੜਾ ਦਾ ਟੀਚਾ

ਮੁੰਬਈ ਨੇ 18 ਓਵਰਾਂ ’ਚ ਹੀ ਹਾਸਲ ਕੀਤਾ ਟੀਚਾ ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 69ਵੇਂ ਮੈਚ ’ਚ ਮੁੰਬਈ ਇੰਡੀਅਨਸ (Cameron Green’s century) ਨੇ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 201 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹੀ ਹਾਸਲ ਕਰ ਲਿਆ। ਮੁੰਬਈ ਵੱਲੋਂ ਕੈਮਰਨ ਗ੍ਰੀਨ ਨੇ ਆਈਪੀਐੱਲ ਕਰੀਅਰ ਦਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਆਈਪੀਐੱਲ ’ਚ ਅੱਜ PBKS Vs DC ਆਹਮੋ-ਸਾਹਮਣੇ

ਧਰਮਸ਼ਾਲਾ ਮੈਦਾਨ ’ਤੇ 10 ਸਾਲਾਂ ਬਾਅਦ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | PBKS VS DC ਧਰਮਸ਼ਾਲਾ, (ਏਜੰਸੀ)। ਇੰਡੀਅਨ ਪ੍ਰੀਮੀਅਰ (PBKS VS DC) ਲੀਗ ’ਚ ਅੱਗ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਸ ਦਰਮਿਆਣ ਲੀਗ ਸਟੇਜ ਦਾ 64ਵਾਂ ਮੁਕਾਬਲਾ ਖੇਡਿਆ ਜਾਵੇਗਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ 10 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

CSK Vs KKR : ਚੈੱਨਈ ਨੇ ਦਿੱਤਾ ਕਲਕੱਤਾ ਨੂੰ 145 ਦਾ ਟੀਚਾ

ਚੈੱਨਈ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ (CSK Vs KKR) ਸੁਪਰ ਸੰਡੇ ਦਾ ਦੂਜਾ ਮੁਕਾਬਲਾ ਚੈੱਨਈ ਸੁਪਰਕਿੰਗਸ ਅਤੇ ਕਲਕੱਤਾ ਨਾਈਟ ਰਾਇਡਰਸ ਦਰਮਿਆਣ ਚੇਪਾਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਚੈੱਨਈ ਸੁਪਰਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਨੇ 19 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ