Tamil Nadu Elections

West Bengal Election: ਪੱ. ਬੰਗਾਲ ਤੇ ਤਾਮਿਲਨਾਡੂ ’ਚ ਚੋਣ ਪ੍ਰਚਾਰ ਸਮਾਪਤ

23 ਅਪਰੈਲ ਦੀਆਂ ਚੋਣਾਂ ਤੋਂ 48 ਘੰਟੇ ਪਹਿਲਾਂ ਮੰਗਲਵਾਰ ਸ਼ਾਮ ਨੂੰ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ। ਪਹਿਲੇ ਗੇੜ ਵਿੱਚ ਪੱਛਮੀ ਬੰਗਾਲ ਦੀਆਂ 152 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ, ਜਦੋਂ ਕਿ ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ ਲਈ ਵੋਟਿੰਗ ਹੋਵੇਗੀ
ਦੇਸ਼  ਖਾਸ ਖਬਰ 

ਅਟਾਰਨੀ ਜਨਰਲ ਵੱਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ‘ਚ ਸ਼ਕਤੀ ਪ੍ਰੀਖਿਣ ਦੀ ਸਲਾਹ

ਨਵੀਂ ਦਿੱਲੀ। ਤਾਮਿਲਨਾਡੂ ‘ਚ ਪੈਦਾ ਹੋਏ ਸਿਆਸੀ ਸੰਕਟ ਦਰਮਿਆਨ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਰਾਜਪਾਲ ਚੌਧਰੀ ਵਿੱਦਿਆ ਸਾਗਰ ਰਾਓ ਨੂੰ ਵਿਧਾਨ ਸਭਾ ‘ਚ ਸ਼ਕਤੀ ਪ੍ਰੀਖਣ ਕਰਾਉਣ ਦੇ ਆਦੇਸ਼ ਦੇਣ ਦੀ ਰਾਇ ਦਿੱਤੀ ਹੈ। ਸ੍ਰੀ ਰੋਹਤਗੀ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਨੇ ਰਾਜਪਾਲ ਨੂੰ ਸ਼ਕਤੀ ਪ੍ਰੀਖਣ ਕਰਵਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ […]
ਦੇਸ਼  Breaking News