Sworn
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਊਧਵ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ
Published On
By Sach Kahoon Punjabi Desk
ਸ਼ਿਵ ਸੈਨਾ, ਐਨਸੀਪੀ ਦੇ 2-2 ਤੇ ਕਾਂਗਰਸ ਦੇ 1 ਵਿਧਇਕ ਨੇ ਵੀ ਚੁੱਕੀ ਸਹੁੰ ਮੁੰਬਈ। ਊਧਵ ਠਾਕਰੇ (59) ਨੇ ਵੀਰਵਾਰ ਸ਼ਾਮ 6:40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਊਧਵ ਨੇ ਝੁੱਕ ਕੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸ਼ਿਵਾਜੀ ਪਾਰਕ ਵਿਖੇ ਲਗਭਗ 70 ਹਜ਼ਾਰ ਸਮਰਥਕਾਂ ਤੋਂ ਇਲਾਵਾ ਐਮ […]
ਜਸਟਿਸ ਬੋਬੜੇ ਨੇ 47 ਚੀਫ ਜਸਟਿਸ ਵਜੋਂ ਚੁੱਕੀ ਸਹੁੰ ਚੁੱਕੀ
Published On
By Sach Kahoon Punjabi Desk
ਮਹਾਰਾਸ਼ਟਰ ਦੇ ਇੱਕ ਵਕੀਲ ਪਰਿਵਾਰ ਤੋਂ ਸਬੰਧ ਰੱਖਦੇ ਹਨ ਜਸਟਿਸ ਬੋਬੜੇ
ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਖੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਬੋਬੜੇ ਨੂੰ ਅਹੁਦੇ ਦੀ ਸਹੁੰ ਚੁਕਾਈ
ਚੀਫ਼ ਜਸਟਿਸ ਦੇ ਅਹੁਦੇ ‘ਤੇ 17 ਮਹੀਨੇ ਰਹਿਣਗੇ ਅਤੇ 23 ਅਪ੍ਰੈਲ 2021 ਨੂੰ ਸੇਵਾਮੁਕਤ ਹੋਣਗੇ
ਪੰਜਾਬ ਦੇ ਨਵੇਂ ਲੋਕਪਾਲ ਵਿਨੋਦ ਕੁਮਾਰ ਸ਼ਰਮਾ ਨੇ ਅਹੁਦੇ ਦੀ ਸਹੁੰ ਚੁੱਕੀ
Published On
By Sach Kahoon Punjabi Desk
ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੇ ਵੀ ਪੰਜਾਬ ਦੇ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੁੰ ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਸਟਿਸ(ਸੇਵਾ ਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਲੋਕਪਾਲ ਅਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਜੈ ਕੁਮਾਰ ਸ਼ਰਮਾ ਨੂੰ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ। ਇਸ ਮੌਕੇ […]
ਬਜਟ ਸ਼ੈਸ਼ਨ : ਮੋਦੀ, ਰਾਜਨਾਥ ਸਮੇਤ ਨਵੇਂ ਚੁਣੇ ਸਾਂਸਦਾਂ ਨੇ ਚੁੱਕੀ ਸਹੁੰ
Published On
By Sach Kahoon Punjabi Desk
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ ਲੋਕ ਸਭਾ ‘ਚ ਕਈ ਮੈਂਬਰਾਂ ਨੇ ਸੰਸਕ੍ਰਿਤ ‘ਚ ਚੁੱਕੀ ਸਹੁੰ ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਨੇ ਪੰਜਾਬੀ ‘ਚ ਚੁੱਕੀ ਸਹੁੰ ਤਕਨੀਕੀ ਗਲਤੀ ਕਾਰਨ ਹੰਸਰਾਜ ਹੰਸ ਨੂੰ ਦੁਬਾਰਾ ਚੁੱਕਣੀ ਪਈ ਸਹੁੰ ਏਜੰਸੀ, ਨਵੀਂ ਦਿੱਲੀ 17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ […]
ਜਸਟਿਸ ਗੋਗੋਈ ਬਣੇ ਦੇਸ਼ ਦੇ 46ਵੇਂ ਮੁੱਖ ਜੱਜ
Published On
By Sach Kahoon Punjabi Desk
ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਨੇ ਦੇਸ਼ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਰੂਪ ‘ਚ ਅੱਜ ਸਹੁੰ ਚੁੱਕੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ‘ਚ ਕਈ ਸ਼ੁੱਭਕਾਮਨਾਵਾਂ ਲੋਕਾਂ ਦੀ ਹਾਜ਼ਰੀ ‘ਚ ਉਨ੍ਹਾਂ ਸੀਜੇਆਈ ਅਹੁਦੇ ਦੀ ਸਹੁੰ ਦਿਵਾਈ। ਇਹ ਜਸਟਿਸ ਦੀਪਕ ਮਿਸ਼ਰਾ ਦਾ ਸਥਾਨ ਲੈਣਗੇ, […]
ਇਮਰਾਨ ਦੇ 21 ਆਗੂ ਮੰਤਰੀ ਮੰਡਲ ਨੇ ਸਹੁੰ ਚੁੱਕੀ
Published On
By Sach Kahoon Punjabi Desk
ਮਹਿਮੂਦ ਕੁਰੇਸ਼ੀ ਵਿਦੇਸ਼ ਮੰਤਰੀ ਬਣੇ | Imran Khan ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ 21 ਆਗੂ ਮੰਤਰੀ ਮੰਡਲ ਨੇ ਸੋਮਵਾਰ ਨੂੰ ਸਹੁੰ ਚੁੱਕੀ। ਏਵਾਨ-ਏ-ਸਦਰ (ਪ੍ਰੇਜੀਡੇਂਟ ਹਾਊਸ) ‘ਚ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਮੰਤਰੀਆਂ ਨੂੰ ਸਹੁੰ ਚੁਕਾਈ। ਖਾਨ ਵੀ ਸਹੁੰ ਚੁੱਕ ਸਮਾਗਮ ‘ਚ ਮੌਜੂਦ ਸਨ। ਸਹੁੰ ਚੁੱਕ ਸਮਾਗਮ ਪਾਕਿਸਤਾਨ ਦੇ ਰਾਸ਼ਟਰ ਗਾਣ ਨਾਲ ਸ਼ੁਰੂ ਹੋਇਆ। […]
ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
Published On
By Sach Kahoon Punjabi Desk
ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ ਬੋਗੋਟਾ, ਏਜੰਸੀ। ਕੋਲੰਬੀਆ ‘ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ […]
ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ, ਸੱਦਾ ਕਬੂਲਿਆ
Published On
By Sach Kahoon Punjabi Desk
ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਸੱਦਾ ਪੱਤਰ ਸਵੀਕਾਰ ਕਰਕੇ ਸਿੱਧੂ ਨੇ ਕੀਤਾ ਹੈਰਾਨ (Navjot Sidhu) ਚੰਡੀਗੜ, ਅਸ਼ਵਨੀ ਚਾਵਲਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ (Navjot Sidhu) ਇਮਰਾਨ ਖਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਸਮਾਰੋਹ ‘ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਨਵਜੋਤ ਸਿੱਧੂ ਨੇ ਇਮਰਾਨ ਖਾਨ ਵਲੋਂ ਭੇਜੇ ਗਏ ਸੱਦੇ ਪੱਤਰ ਨੂੰ ਸਵੀਕਾਰ […]
ਨਹੀਂ ਖੋਹਿਆ ਜਾ ਸਕਦੈ ਮਜੀਠਿਆ ਤੋਂ ‘ਰੂਟ’, ਜਾਰੀ ਰਹੇਗੀ ਸੂਬਾ ਪੁਲਿਸ ਤੈਨਾਤੀ
Published On
By Sach Kahoon Punjabi Desk
ਬਿਕਰਮ ਮਜੀਠੀਆ ਨੂੰ ਮਿਲੀ ਹੋਈ ਐ ਜੈਡ ਪਲੱਸ ਸੁਰੱਖਿਆ, ‘ਪਾਇਲਟ’ ਦੇਣ ਸੁਰੱਖਿਆ ਤਹਿਤ ਜਰੂਰੀ ਗ੍ਰਹਿ ਵਿਭਾਗ ਦੇ ਆਦੇਸ਼ਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ ਐ ਪੰਜਾਬ ਪੁਲਿਸ ਵਿਭਾਗ ਮਜੀਠਿਆ ਦੇ ਹਰ ਪ੍ਰੋਗਰਾਮ ਅਨੁਸਾਰ ਜਿਲਾ ਪੁਲਿਸ ਨੂੰ ਦੇਣੀ ਪਏਗੀ ਸੁਰਖਿਆ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਕਿਸੇ ਵੀ ਹਾਲਤ ‘ਚ ਨਾ ਹੀ ਸੂਬਾ […]
ਜੈਰਾਮ ਠਾਕੁਰ ਨੇ ਸੰਭਾਲੀ ਹਿਮਾਚਲ ਦੀ ਕਮਾਨ
Published On
By Sach Kahoon Punjabi Desk
13ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ | Jairam Thakur ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੰਡੀ ਜ਼ਿਲ੍ਹੇ ਦੀ ਸਿਰਾਜ ਸੀਟ ਤੋਂ ਚੁਣੇ ਗਏ ਪਾਰਟੀ ਵਿਧਾਇਕ ਜੈਰਾਮ ਠਾਕੁਰ ਨੇ ਸੂਬੇ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸ੍ਰੀ ਠਾਕੁਰ ਦੇ ਨਾਲ ਦਸ ਕੈਬਨਿਟ ਮੰਤਰੀਆਂ ਨੇ […]
ਗੁਜਰਾਤ ‘ਚ ਛੇਵੀਂ ਵਾਰ ਭਾਜਪਾ ਦੀ ਸਰਕਾਰ, ਰੂਪਾਨੀ ਬਣੇ ਦੂਜੀ ਵਾਰ CM
Published On
By Sach Kahoon Punjabi Desk
ਅਹਿਮਦਾਬਾਦ (ਏਜੰਸੀ)। ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ। ਵਿਜੈ ਰੂਪਾਨੀ ਨੇ ਗਾਂਧੀ ਨਗਰ ਵਿੱਚ ਹੋਏ ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਉਹ ਦੂਜੀ ਵਾਰ ਇਹ ਅਹੁਦਾ ਸੰਭਾਲਣ ਜਾ ਰਹੇ ਹਨ। ਉੱਥੇ ਨਿਤਿਨ ਪਟੇਲ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ […]
