Surrenders

ਸਾਬਕਾ ਸਰਪੰਚ ਦੇ ਕਤਲ ‘ਚ ਨਾਮਜ਼ਦ ਲੋਕੇਸ਼ ਗੋਦਾਰਾ ਨੇ ਕੀਤਾ ਆਤਮ ਸਮੱਰਪਣ

ਅਬੋਹਰ(ਸੁਧੀਰ ਅਰੋੜਾ) ਪਿਛਲੇ ਦਿਨੀਂ ਪਿੰਡ ਖੂਈਆਂ ਸਰਵਰ ਦੇ ਪੈਲੇਸ ਵਿੱਚ ਪਿੰਡ ਹਰਿਪੁਰਾ ਨਿਵਾਸੀ ਪੰਚ ਲੋਕੇਸ਼ ਗੋਦਾਰਾ ਦੁਆਰਾ ਪਿੰਡ ਹਰਿਪੁਰਾ ਦੇ ਸਾਬਕਾ ਸਰਪੰਚ ਨੂੰ ਪੁਰਾਣੀ ਰੰਜਸ਼ ਦੇ ਚਲਦੇ ਗੋਲੀ ਮਾਰਕੇ ਉਨ੍ਹਾਂ ਦੀ ਹੱਤਿਆ ਕਰਣ ਦੇ ਮਾਮਲੇ ਵਿੱਚ ਅੱਜ ਲੋਕੇਸ਼ ਗੋਦਾਰਾ ਨੇ ਅਬੋਹਰ ਦੇ ਮਾਣਯੋਗ ਜੱਜ ਸੁਮਿਤ ਸਭਰਵਾਲ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਜਿੱਥੋਂ ਉਸ ਨੂੰ […]
ਪੰਜਾਬ 

ਭਾਗੀਵਾਂਦਰ ਕਾਂਡ: ਮੁੱਖ ਮੁਲਜ਼ਮ ਵੱਲੋਂ ਆਤਮ-ਸਮਰਪਣ

ਅਸ਼ੋਕ ਵਰਮਾ, ਸੱਚ ਕਹੂੰ ਨਿਊਜ਼: ਬਠਿੰਡਾ/ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ਵਿੱਚ ਨਸ਼ਾ ਤਸਕਰ ਦੱਸ ਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਮਾਮਲੇ ਦੇ ਮੁੱਖ ਮੁਲਜ਼ਮ ਅਮਰਿੰਦਰ ਸਿੰਘ ਉਰਫ ਰਾਜੂ ਨੇ ਅੱਜ ਪੂਰੇ ਲਾਮ ਲਸ਼ਕਰ ਨਾਲ ਤਲਵੰਡੀ ਸਾਬੋ ਪੁਲਿਸ ਅੱਗੇ ਆਤਮਸਪਰਪਣ ਕਰ ਦਿੱਤਾ ਮੋਨੂੰ ਅਰੋੜਾ ਦੀ ਵੱਢ ਟੁੱਕ ਕਰਨ ਉਪਰੰਤ ਪਿੰਡ ਵਾਸੀਆਂ ਵੱਲੋਂ ਇਸ […]
ਦੇਸ਼  ਪੰਜਾਬ  Breaking News