(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਰੈਕੇਟ ਮਾਮਲੇ ‘ਚ ਗ੍ਰਿਫਤਾਰ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਨੂੰ ਰਾਹਤ ਨਹੀਂ ਮਿਲੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਖਪਾਲ ਖਹਿਰਾ ਨੇ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਅਦਾਲਤ ’ਚ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਆਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸਦੇਈਏ ਕਿ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਡਰੱਗ ਰੈਕਟ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਤਾਜ਼ਾ ਖ਼ਬਰਾਂ
Punjab CM ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠਾ ’ਚ 23 ਪੇਂਡੂ ਸੜਕਾਂ ਦਾ ਨੀਂਹ ਪੱਥਰ ਰੱਖਿਆ
ਤਲਬੀਰ ਸਿੰਘ ਹੋਣਗੇ ਮਜੀਠਾਂ ਤ...
Political News: ਪੰਜਾਬ ਸਰਕਾਰ ਤੋਂ ਨਰਾਜ਼ ਹੋਏ ਵਿਧਾਇਕ ਡਾ. ਸੁਖੀ, ਚੇਅਰਮੈਨੀ ਤੋਂ ਦਿੱਤਾ ਅਸਤੀਫ਼ਾ
ਵੇਅਰ ਹਾਉਸਿੰਗ ਕਾਰਪੋਰੇਸ਼ਨ ਦੇ...
Punjab News: ਪੁਲਿਸ ਥਾਣਿਆਂ ’ਚ ਖੜ੍ਹੀ ਗੱਡੀਆਂ ਨੂੰ ਕੀਤਾ ਜਾਵੇਗਾ ਸ਼ਹਿਰ ਤੋਂ ਬਾਹਰ, ਬਣੇਗਾ ਸਕਰੈਪ ਯਾਰਡ
ਸ਼ਹਿਰਾਂ ਵਿੱਚ ਗੰਦਗੀ ਅਤੇ ਬਿਮ...
Bus Accident: ਓਰਸਾ ਘਾਟੀ ’ਚ ਬੱਸ ਪਲਟੀ, ਪੰਜ ਮੌਤਾਂ ਤੇ 50 ਤੋਂ ਵੱਧ ਜ਼ਖਮੀ
Bus Accident: ਲਾਤੇਹਾਰ, (ਆ...
Punjab Police Recruitment: ਨਸ਼ੇ ਦੇ ਗੜ੍ਹ ਆਖੇ ਜਾਂਦੇ ਇਲਾਕੇ ਦੇ 5 ਬੱਚੇ ਪੰਜਾਬ ਪੁਲਿਸ ’ਚ ਭਰਤੀ
Punjab Police Recruitment...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੇ 2 ਦੇਸ਼, ਪੜ੍ਹੋ ਪੂਰੀ ਖਬਰ
Earthquake: ਨਵੀਂ ਦਿੱਲੀ (ਏ...
Farmers Protest: ਕਿਸਾਨੀ ਮਸਲਿਆਂ ਨੂੰ ਲੈ ਕੇ 22 ਜਨਵਰੀ ਨੂੰ ਐਸਐਸਪੀ ਦਫ਼ਤਰ ਘੇਰਨਗੇ ਕਿਸਾਨ : ਬੋਹੜ ਸਿੰਘ ਰੁਪੱਈਆਂ ਵਾਲਾ
Farmers Protest: (ਗੁਰਪ੍ਰੀ...
Barnala News: ਭੁਲੇਖੇ ਨਾਲ ਵੱਧ ਆਏ 93 ਹਜ਼ਾਰ ਰੁਪਏ ਆੜ੍ਹਤੀਏ ਨੂੰ ਮੋੜੇ, ਇਲਾਕੇ ’ਚ ਹੋ ਰਹੀ ਵਾਹ! ਵਾਹ!
Barnala News: ਮਹਿਲ ਕਲਾਂ/ਬ...
KMP Expressway Accident: ਕੇਐਮਪੀ ’ਤੇ ਵੱਡਾ ਹਾਦਸਾ, ਜ਼ਿੰਦਾ ਸੜੇ ਡਰਾਈਵਰ ਤੇ ਕੰਡਕਟਰ
ਪੰਜ ਵਾਹਨ ਆਪਸ ’ਚ ਟਕਰਾਏ | K...














