ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਵੈਨ ਹੇਠ ਆਉਣ ਕ...

    ਵੈਨ ਹੇਠ ਆਉਣ ਕਾਰਨ ਵਿਦਿਆਰਥਣ ਦੀ ਮੌਤ

    142 People Deth, Brasil Dam accident

    ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ  ਹੋਈ ਮੌਤ

    ਝੁਨੀਰ, ਗੁਰਜੀਤ ਸ਼ੀਂਹ।

    ਸਥਾਨਕ ਕਸਬੇ ਵਿੱਚ ਅੱਜ ਇੱਕ ਵਿਦਿਆਰਥਣ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਕਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਰਤਕ ਵਿਦਿਆਰਥਣ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ। ਵੇਰਵਿਆਂ ਮੁਤਾਬਿਕ ਸਰਕਾਰੀ ਸਕੂਲ ਝੁਨੀਰ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਆਪਣੇ ਪਿੰਡ ਫਤਿਹਪੁਰ ਤੋਂ ਝੁਨੀਰ ਆਦਰਸ਼ ਪਬਲਿਕ ਸਕੂਲ ਸਾਹਨੇਵਾਲੀ ਦੀ ਬੈਨ ਰਾਹੀਂ ਸਕੂਲ ਆ ਰਹੀ ਸੀ। ਜਦੋਂ ਉਹ ਝੁਨੀਰ ਉਤਰਨ ਲੱਗੀ ਤਾਂ ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਕਾਰਨ ਸੋਗ ਵਜੋਂ ਸਕੂਲ ਵਿੱਚ ਛੁੱਟੀ ਕਰ ਦਿੱਤੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here