Rajasthan Bye Election: ਰਾਜਸਥਾਨ ਦੀਆਂ ਵਿਧਾਨ ਸਭਾ ਸੀਟਾਂ ’ਤੇ 13 ਨਵੰਬਰ ਨੂੰ ਪੈਣਗੀਆਂ ਵੋਟਾਂ, ਜਾਰੀ ਹੋਇਆ ਸ਼ਡਿਊਲ
23 ਨਵੰਬਰ ਨੂੰ ਆਉਣਗੇ ਚੋਣਾਂ ਦੇ ਨਤੀਜੇ | Rajasthan Bye Election
ਜੈਪੁਰ (ਸੱਚ ਕਹੂੰ ਨਿਊਜ਼)। Rajasthan Bye Election: ਰਾਜਸਥਾਨ ਦੀਆਂ 7 ਵਿਧਾਨ ਸਭਾ ਸੀਟਾਂ ਲਈ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ’ਚ ਝੁੰਝੁਨੂ, ਦੌਸਾ, ਦਿਓਲੀ-ਉਨਿਆਰਾ, ਖਿਨਵਸਰ ਚੌਰਾਸੀ, ਸਲੰਬਰ, ਰਾਮਗੜ੍ਹ ਸੀਟਾਂ...
SKN Agriculture University: ਵਾਈਸ ਚਾਂਸਲਰ ਵਜੋਂ ਡਾ: ਬਲਰਾਜ ਸਿੰਘ ਦੇ ਦੋ ਸਾਲ ਬੇਮਿਸਾਲ
ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੇ ਸਿੰਘ ਦੇ ਕਾਰਜਕਾਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸ਼੍ਰੀ ਕਰਨਾ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਨੇ ਲਾਈ ਲੰਬੀ ਛਾਲ
SKN Agriculture University: (ਗੁਰਜੰਟ ਸਿੰਘ ਧਾਲੀਵਾਲ) ਜੈਪੁਰ। ਸ਼੍ਰੀ ਕਰਨ ਨਰਿੰਦਰ ਐਗਰੀਕਲਚਰਲ ਯੂਨੀਵਰਸਿਟੀ, ਜੋਬਨੇਰ ਦੇ ਵਾਈਸ ...
Mukhyamantri Divyang Scooty Yojana: ਮੁੱਖ ਮੰਤਰੀ ਦਿਵਯਾਂਗ ਸਕੂਟੀ ਯੋਜਨਾ 2024 ਲਈ ਆਵੇਦਨ ਸ਼ੁਰੂ
Mukhyamantri Divyang Scooty Yojana ਅਨੂਪਗੜ੍ਹ (ਸੱਚ ਕਹੂੰ ਨਿਊਜ਼)। ਬਜਟ ਘੋਸ਼ਣਾ 2024-25 ਦੀ ਪਾਲਣਾ ਵਿੱਚ, ਡਾਇਰੈਕਟੋਰੇਟ ਵਿਸ਼ੇਸ਼ ਵੱਲੋਂ ਚੱਲਣ ਫਿਰਨ ਤੋ ਅਸਮਰੱਥ ਅਜਿਹੇ ਵਿਸ਼ੇਸ਼ ਵਿਅਕਤੀ ਜੋ ਕਿਸੇ ਸਰਕਾਰੀ ਕਾਲਜ ਜਾਂ ਮਾਨਤਾ ਪ੍ਰਾਪਤ ਕਾਲਜ ਵਿੱਚ ਨਿਯਮਤ ਤੌਰ 'ਤੇ ਪੜ੍ਹ ਰਹੇ ਹਨ ਜਾਂ ਰੁਜ਼ਗਾਰ ਪ੍ਰਾ...
ਰਾਜਸਥਾਨ ’ਚ ਸੈਰ-ਸਪਾਟਾ ਵਿਕਾਸ ਚੱਲ ਰਿਹੈ ਜੋਰਾਂ ’ਤੇ
ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। Rajasthan News: ਰਾਜਸਥਾਨ ’ਚ, ਸੈਰ-ਸਪਾਟਾ ਖੇਤਰ ਨੂੰ ਜੀਡੀਪੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਦਿਸ਼ਾ ’ਚ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰਾਈਜਿੰਗ ਰਾਜਸਥਾਨ ਇਨਵੈਸਟਮੈਂਟ ਸਮਿਟ ਤੋਂ ਪਹਿਲਾਂ ਸੈਰ-ਸਪਾਟਾ ਖੇਤਰ ਵਿੱਚ ਨਿਵੇਸ਼ ਲਈ 142 ਸਮਝੌਤਿਆਂ ਦਾ ਹੋਣਾ ਜਰੂਰੀ ਹੈ...
ਔਸਤ ਤੋਂ ਜ਼ਿਆਦਾ ਮੀਂਹ, ਫਿਰ ਵੀ ਕਾਲ ਦਾ ਡਰ, 50 ਫੀਸਦੀ ਫਸਲਾਂ ਬਰਬਾਦ
ਬੀਕਾਨੇਰ ਦੇ ਕਿਸਾਨਾਂ ਨੂੂੰ ਮੀਂਹ ਦੀ ਉਡੀਕ | Rajasthan News
ਬੀਕਾਨੇਰ (ਸੱਚ ਕਹੂੰ ਨਿਊਜ਼)। Rajasthan News: ਉੱਤਰ-ਪੱਛਮੀ ਰਾਜਸਥਾਨ ਦੇ ਕਿਸਾਨ ਸਾਲਾਂ ਤੋਂ ਅਕਾਲ ਦੀ ਮਾਰ ਝੱਲ ਰਹੇ ਹਨ। ਇਸ ਸਾਲ ਔਸਤ ਤੋਂ ਵੱਧ ਬਾਰਿਸ਼ ਹੋਣ ਦੇ ਬਾਵਜੂਦ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਮੁੜ ਅਕਾਲ ਦੀ ਸਥਿਤੀ ਪੈਦਾ ਹੋ ...
Road Accident: ਦੌਸਾ ’ਚ ਬਾਈਕ ਸਵਾਰਾਂ ’ਤੇ ਡੰਪਰ ਚੜ੍ਹਿਆ, 3 ਦੀ ਮੌਤ, 5 ਜ਼ਖਮੀ
ਬ੍ਰੇਕ ਫੋਲ ਹੋਣ ਕਾਰਨ ਵਾਪਰਿਆ ਹਾਦਸਾ | Road Accident
ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ਜ਼ਿਲ੍ਹੇ ਦੇ ਲਾਲਸੋਤ ਬੱਸ ਸਟੈਂਡ ’ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ ਰਫਤਾਰ ਡੰਪਰ ਨੇ ਕਈ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ 4 ਲੋਕਾਂ ਦੀ ਮੌਕੇ ’ਤੇ ...
Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
Abhaneri Festival: ਦੌਸਾ (ਸੱਚ ਕਹੂੰ ਨਿਊਜ਼)। ਇਤਿਹਾਸਕ ਅਤੇ ਕਲਾਤਮਿਕ ਨਗਰੀ ਅਭਨੇਰੀ ਦੀ ਚਾਂਦ ਬਾਵਾੜੀ ਕੰਪਲੈਕਸ ਵਿੱਚ ਆਯੋਜਿਤ ਦੋ ਰੋਜ਼ਾ ਆਭਾਨੇਰੀ ਉਤਸਵ 2024 ਦੇ ਪਹਿਲੇ ਦਿਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਿਧਾਇਕ ਬਾ...
Bomb Threat: ਹਨੂੰਮਾਨਗੜ੍ਹ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। Bomb Threat Hanumangarh Station: ਹਨੂੰਮਾਨਗੜ੍ਹ ਰੇਲਵੇ ਸਟੇਸ਼ਨ (Hanumangarh Railway Station) ’ਤੇ ਬੀਤੇ ਦਿਨ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਧੀਕ ਐਸਪੀ ਪਿਆਰੇਲਾਲ, ਇੰਸਪੈਕਟਰ ਹਨੂੰਮਾਨਗੜ੍ਹ ਜੰਕਸ਼ਨ ਸੰਤਲਾਲ, ਜੀਆਰਪੀ ਦੇ ਐਸਐਚਓ ਮੋਹਨ ਲਾਲ, ਸਹਾਇਕ ਸਬ ਇੰਸਪੈ...
ਚੀਤੇ ਦੇ ਹਮਲੇ ਕਾਰਨ ਪੁਜਾਰੀ ਦੀ ਮੌਤ, ਹੁਣ ਤੱਕ 6 ਮੌਤਾਂ, ਉਦੈਪੁਰ ’ਚ ਦਹਿਸ਼ਤ
ਉਦੈਪੁਰ (ਏਜੰਸੀ)। Udaipurï ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਗੋਗੁੰਡਾ ਥਾਣਾ ਖੇਤਰ ’ਚ ਆਦਮਖੋਰ ਚੀਤੇ ਦੇ ਹਮਲੇ ’ਚ ਇੱਕ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ। ਇਸ ਇਲਾਕੇ ’ਚ ਪਿਛਲੇ 15 ਦਿਨਾਂ ’ਚ ਚੀਤੇ ਦੇ ਹਮਲੇ ਕਾਰਨ ਇਹ ਛੇਵੀਂ ਮੌਤ ਹੈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੇ ਰਾਠੌੜਾਂ ਨੇ ਗੁਡਾ ’ਚ ਬੀਤੀ ਰਾਤ ...
Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ
Job Alert: ਜੈਪੁਰ (ਸੱਚ ਕਹੂੰ ਨਿਊਜ਼)। ਹੁਣ ਰਾਜਸਥਾਨ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਬੋਰਡ ਇਹ ਪ੍ਰੀਖਿਆਵਾਂ ਕਰਵਾਏਗਾ। ਗਰੁੱਪ ਡੀ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। ਇਸ ਦੇ ਨ...