Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ
ਭਾਰੀ ਮੀਂਹ ਕਾਰਨ ਟਰੇਨ ਰੋਕੀ
ਪਾਣੀ ਭਰਨ ਕਰਕੇ ਅਹਿਮਦਾਬਾਦ ਨੈਸ਼ਨਲ ਹਾਈਵੇਅ ਹੋਇਆ ਜਾਮ
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather: ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜੋਧਪੁਰ, ਬੀਕਾਨੇਰ ਸੰਭਾਗ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਜੈਪੁਰ ’ਚ ਮੰਗਲਵਾਰ ਦੇਰ ...
ਸੈਲਫੀ ਲੈਣ ਸਮੇਂ ਨਦੀ ’ਚ ਰੁੜਿਆ ਨਰਸਿੰਗ ਦਾ ਵਿਦਿਆਰਥੀ
ਦੋਸਤਾਂ ਲਈ ਪਿਕਨਿਕ ਲਈ ਆਇਆ ਸੀ ਨੌਜਵਾਨ
ਜੰਗਲਾਤ ਕਰਮਚਾਰੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ
ਚਿਤੌੜਗੜ੍ਹ (ਸੱਚ ਕਹੂੰ ਨਿਊਜ਼)। Rajasthan News: ਚਿਤੌੜਗੜ੍ਹ ਦੇ ਰਾਵਤਭਾਟਾ ’ਚ ਸਬਮਰਸੀਬਲ ਪੁਲ ਕੋਲ ਸੈਲਫੀ ਲੈਂਦੇ ਸਮੇਂ ਇੱਕ ਨਰਸਿੰਗ ਦਾ ਵਿਦਿਆਰਥੀ ਨਦੀ ਦੇ ਤੇਜ ਵਹਾਅ ’ਚ ਰੁੜ੍ਹ ਗਿਆ। ਨੌਜਵਾਨ ਕੋਟਾ ਤੋ...
BSNL Sim ਕਾਰਡ ਖਰੀਦਣ ਦੀ ਲੱਗੀ ਹੋੜ, ਸਪਲਾਈ ਪੂਰੀ ਕਰਨ ’ਚ ਅਧਿਕਾਰੀ ਨਾਕਾਮ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। BSNL Sim : ਨਿੱਜੀ ਸੈਲੂਲਰ ਫੋਨ ਕੰਪਨੀਆਂ ਜੀਓ (Jio) ਅਤੇ ਏਅਰਟੈੱਲ (Airtel) ਆਦਿ ਦੁਆਰਾ ਟੈਰਿਫ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਕਰਨ ਤੋਂ ਬਾਅਦ ਮੋਬਾਈਲ ਫੋਨ ਖਪਤਕਾਰ ਕੇਂਦਰ ਸਰਕਾਰ ਦੀ ਕੰਪਨੀ ਭਾਰਤ ਸਰਕਾਰੀ ਨਿਗਮ ਲਿਮਟਿਡ (BSNL) ਦੀ ਸੈਲੂਲਰ ਸੇਵਾ ਵੱਲ ਤੇਜ਼ੀ ਨ...
ਭਾਰੀ ਮੀਂਹ ਕਾਰਨ ਦਾਦੀ-ਪੋਤੇ ’ਤੇ ਡਿੱਗੀ ਕੰਧ, ਮਾਸੂਮ ਬੱਚੇ ਦੀ ਮੌਤ
ਭਾਰੀ ਮੀਂਹ ਨਾਲ ਉਦੈਪੁਰ-ਬਾਂਸਵਾੜਾ ਹਾਈਵੇਅ ਬੰਦ | Rajasthan News
ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਰਾਜਸਥਾਨ ’ਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਬਾਂਸਵਾੜਾ ’ਚ ਤੇਜ਼ ਮੀਂਹ ਤੋਂ ਬਾਅਦ ਬਾਂਸਵਾੜਾ-ਉਦੈਪੁਰ ਸਟੇਟ ਹਾਈਵੇਅ ਬੰਦ ਹੋ ਗਿਆ ਹੈ। ਨਦੀ ’ਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਪਾਣੀ...
Rajasthan Railway : ਇਨ੍ਹਾਂ ਜ਼ਿਲ੍ਹਿਆਂ ਲਈ ਖੁਸ਼ਖਬਰੀ, 2 ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਣਗੀਆਂ, 9 ਨਵੇਂ ਸਟੇਸ਼ਨ ਬਣਨਗੇ
ਜੈਪੁਰ (ਗੁਰਜੰਟ ਸਿੰਘ)। Rajasthan Railway : ਰਾਜਸਥਾਨ ਦੇ ਨਾਗੌਰ ਅਤੇ ਅਜਮੇਰ ਜ਼ਿਲ੍ਹਿਆਂ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰੇਲ ਮੰਤਰਾਲੇ ਨੇ ਦੇਸ਼ ਭਰ ਵਿੱਚ ਰੇਲ ਸੰਪਰਕ ਸਥਾਪਤ ਕਰਨ ਲਈ ਮੇਰਤਾ ਪੁਸ਼ਕਰ ਅਤੇ ਮੇੜਤਾ ਰਾਸ ਰੇਲਵੇ ਲਾਈਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲਵੇ ਲਾਈਨ ਆਵ...
ਹੁਣ ਨਹੀਂ ਹੋਵੇਗੀ ਇਹ ਪ੍ਰੀਖਿਆ ’ਚ ਨੈਗੇਟਿਵ ਮਾਰਕਿੰਗ, ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਬਦਲਿਆ ਫੈਸਲਾ
ਜਲਦ ਹੋਵੇਗਾ ਸ਼ੋਧ | Rajasthan CET 2024
ਰਾਜਸਥਾਨ ਸਟਾਫ ਸਿਲੈਕਸ਼ਨ ਬੋਰਡ ਨੇ ਬਦਲਿਆ ਫੈਸਲਾ | Rajasthan CET 2024
ਜੈਪੁਰ (ਸੱਚ ਕਹੂੰ ਨਿਊਜ਼)। Rajasthan CET 2024: ਰਾਜਸਥਾਨ ’ਚ ਹੋਣ ਵਾਲੇ ਕਾਮਨ ਐਲੀਜੀਬਿਲਟੀ ਟੈਸਟ (ਸੀਈਟੀ) ਗ੍ਰੈਜੂਏਸ਼ਨ ਪੱਧਰ ’ਚ ਹੁਣ ਨੈਗੇਟਿਕ ਮਾਰਕਿੰਗ ਨਹੀਂ ਹੋਵੇਗੀ। ਰ...
Haryana-Punjab Weather News: ਹਰਿਆਣਾ-ਪੰਜਾਬ ’ਚ ਕਦੋਂ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦੱਸ ਦਿੱਤੀ ਤਰੀਕ, ਜਾਣੋ
Haryana-Punjab Weather News: ਹਿਸਾਰ (ਸੰਦੀਪ ਸਿੰਹਮਾਰ)। ਸਾਵਣ ਬਿਨਾਂ ਮੀਂਹ ਤੋਂ ਲੰਘ ਗਿਆ ਹੈ। ਹੁਣ ਬਰਸਾਤ ਦੀ ਆਸ ਭਾਦੋਂ ਦੇ ਮਹੀਨੇ ਹੀ ਰਹਿ ਗਈ ਹੈ। ਭਾਰਤੀ ਮੌਸਮ ਵਿਭਾਗ ਦੇ ਤਾਜਾ ਮੌਸਮ ਬੁਲੇਟਿਨ ਅਨੁਸਾਰ ਦਿੱਲੀ ਤੇ ਹਰਿਆਣਾ ’ਚ 27 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਸਤ ਦੇ ਬਾਕੀ ...
Rajasthan News: ਰਾਜਸਥਾਨ ਦੇ 100 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਮੇਲ ’ਚ ਲਿਖਿਆ, ਹਸਪਤਾਲ ’ਚ ਸਾਰੇ ਮਾਰੇ ਜਾਣਗੇ
ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਜੈਪੁਰ ਦੇ ਮੋਨੀਲੇਕ ਤੇ ਸੀਕੇ ਬਿਰਲਾ ਸਮੇਤ ਰਾਜਸਥਾਨ ਦੇ 100 ਤੋਂ ਵੱਧ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਐਤਵਾਰ ਸਵੇਰੇ ਕਰੀਬ 8.30 ਵਜ...
Weather Update: ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ’ਚ ਇੱਕ ਹਫਤੇ ਤੱਕ ਭਾਰੀ ਮੀਂਹ ਦੀ ਚੇਤਾਵਨੀ! ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ
Haryana, Punjab, UP, Rajasthan Weather Update: ਮੌਸਮ ਡੈਸਕ, ਸੰਦੀਪ ਸਿੰਹਮਾਰ। ਦੱਖਣ-ਪੱਛਮੀ ਮਾਨਸੂਨ ਇੱਕ ਵਾਰ ਫਿਰ ਉੱਤਰ ਭਾਰਤ ਦੇ ਨਾਲ-ਨਾਲ ਪੂਰਬੀ ਸੂਬਿਆਂ ’ਚ ਵੀ ਸਰਗਰਮ ਹੋਣ ਜਾ ਰਿਹਾ ਹੈ। ਇਨ੍ਹਾਂ ਦਿਨਾਂ ਦੌਰਾਨ ਪਏ ਮੀਂਹ ਨਾਲ ਜਿੱਥੇ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ ਗਰਮੀ ਤੋ...
Agriculture : ਇਹ ਸਰਕਾਰ ਲੜਕੀਆਂ ਦੀ ਕਰ ਰਹੀ ਐ ਹੌਸਲਾ ਅਫ਼ਜਾਈ, ਖੇਤੀਬਾੜੀ ਦੀ ਪੜ੍ਹਾਈ ’ਚ ਮਾਰੇ ਮਾਅਰਕੇ
ਜੈਪੁਰ (ਸੱਚ ਕਹੂੰ ਨਿਊਜ਼)। Agriculture : ਔਰਤਾਂ ਖੇਤੀਬਾੜੀ ਖੇਤਰ ਵਿੱਚ ਬਿਜਾਈ ਤੋਂ ਲੈ ਕੇ ਸਿੰਚਾਈ ਅਤੇ ਵਾਢੀ ਤੱਕ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਇਸ ਖੇਤਰ ਵਿੱਚ ਉਨ੍ਹਾਂ ਦੇ ਸਸ਼ਕਤੀਕਰਨ ਲਈ ਸੂਬਾ ਸਰਕਾਰ ਵੱਲੋਂ ਬੇਮਿਸਾਲ ਫੈਸਲੇ ਲਏ ਗਏ ਹਨ। ਖੇਤੀਬਾੜੀ ਦੇ ਖੇਤਰ ਵਿੱਚ ਲੜਕੀਆਂ ਦੀ ਪ੍ਰਭਾਵਸ਼ਾਲੀ ਭਾਗੀਦ...