Murder: ਬੜਵਾੜਾ ਰੇਲਵੇ ਸਟੇਸ਼ਨ ’ਤੇ ਨੌਜਵਾਨ ਦਾ ਕਤਲ, ਕਾਤਲ ਫ਼ਰਾਰ
ਛਾਤੀ ’ਤੇ 3 ਵਾਰ ਕੀਤਾ ਚਾਕੂ ਨਾਲ ਵਾਰ | Murder
ਸਵਾਈ ਮਾਧੋਪੁਰ (ਸੱਚ ਕਹੂੰ ਨਿਊਜ਼)। Murder: ਸਵਾਈ ਮਾਧੋਪੁਰ ਜ਼ਿਲ੍ਹੇ ਦੇ ਚੌਥ ਕਾ ਬਰਵਾੜਾ ਰੇਲਵੇ ਸਟੇਸ਼ਨ ’ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪਲੇਟਫਾਰਮ ’ਤੇ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਤੋਂ ਬਾਅਦ ਇੱਕ ਮੁਲਜ਼ਮ ...
CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ
ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice
ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice
ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂ...
27 ਸੂਕਲਾਂ ’ਤੇ ਵੱਡਾ ਐਕਸ਼ਨ, ਕਿਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਇਨ੍ਹਾਂ ਸਕੂਲਾਂ ਵਿੱਚੋਂ ਕਿਸੇ ਇੱਕ ਵਿੱਚ…
ਨਵੀਂ ਦਿੱਲੀ। CBSE Notice to 27 Schools : ਸਕੂਲਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਐਸਈ ਵੱਲੋਂ ਸਕੂਲਾਂ ’ਤੇ ਐਕਸ਼ਨ ਲਿਆ ਗਿਆ ਹੈ। ਸੀਬੀਐਸਈ ਬੋਰਡ ਨੇ ਕੁੱਲ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਸੀਬੀਐਸਈ ਨੇ ਇਨ੍ਹਾਂ ਸਕੂਲਾਂ ਨੂੰ ਡੰਮੀ ਦਾਖ਼ਲੇ ਅਤੇ ਹੋਰ ਕਾ...
Rajasthan News: ਦੋ ਟਰੇਨਾਂ ਨੂੰ ਪਟੜੀ ਤੋਂ ਉਤਾਰਨ ਦੀ ਰਚੀ ਸੀ ਸਾਜਿਸ਼, SIT ਸਮੇਤ ਕਈ ਟੀਮਾਂ ਕਰ ਰਹੀਆਂ ਜਾਂਚ
ਪਿੰਡ ਵਾਸੀਆਂ ਤੋਂ ਵੀ ਪੁੱਛਗਿੱਛ ਜਾਰੀ | Rajasthan News
ਅਜ਼ਮੇਰ (ਸੱਚ ਕਹੂੰ ਨਿਊਜ਼)। Rajasthan News: ਅਜ਼ਮੇਰ ਜ਼ਿਲ੍ਹੇ ’ਚ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਦੇ ਮਾਮਲੇ ’ਚ ਐਸਆਈਟੀ ਦੇ ਨਾਲ ਵੱਖ-ਵੱਖ ਟੀਮਾਂ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹਰ ਪੁਲਿਸ ਟੀਮ ਵੱਖ-ਵੱਖ ਕ...
ਪਾਰਵਤੀ ਨਦੀ ’ਚ ਨਹਾਉਣ ਗਈਆਂ 4 ਲੜਕੀਆਂ ਡੁੱਬੀਆਂ, ਬਚਾਅ ਲਈ SDRF ਦੀ ਪਹੁੰਚੀ ਟੀਮ
ਡੁੰਘੇ ਪਾਣੀ ’ਚ ਡਿੱਗੀਆਂ ਕੁੜੀਆਂ | Rajasthan News
ਧੌਲਪੁਰ (ਸੱਚ ਕਹੂੰ ਨਿਊਜ਼)। Rajasthan News: ਧੌਲਪੁਰ ’ਚ ਪਾਰਵਤੀ ਨਦੀ ਦੇ ਡੂੰਘੇ ਪਾਣੀ ’ਚ 4 ਲੜਕੀਆਂ ਡੁੱਬ ਗਈਆਂ। ਇਹ ਚਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਿਸ਼ੀ ਪੰਚਮੀ ਦੇ ਮੌਕੇ ’ਤੇ ਨਦੀ ’ਚ ਨਹਾਉਣ ਗਏ ਸਨ। ਬਚਾਅ ਲਈ ਐਸਡੀਆਰਐਫ ਦੀ ਟੀਮ ਨੂੰ ...
Fatehsagar Lake: ਅੱਜ ਖੁੱਲ੍ਹਣਗੇ ਫਤਿਹਸਾਗਰ ਝੀਲ ਦੇ ਗੇਟ
13 ਫੁੱਟ ਸਮਰੱਥਾ ਵਾਲੀ ਝੀਲ ਲਬਾਲਬ | Fatehsagar Lake
ਨਜ਼ਾਰਾ ਵੇਖਣ ਲਈ ਉਤਸ਼ਾਹਿਤ ਸ਼ਹਿਰ ਵਾਸੀ
ਉਦੈਪੁਰ (ਸੱਚ ਕਹੂੰ ਨਿਊਜ਼)। Fatehsagar Lake: ਉਦੈਪੁਰ ਸ਼ਹਿਰ ਦੇ ਪਿਚੋਲਾ ਤੋਂ ਬਾਅਦ ਹੁਣ ਫਤਿਹਸਾਗਰ ਝੀਲ ਵੀ ਓਵਰਫਲੋ ਹੋਣ ਲੱਗੀ ਹੈ। ਝੀਲ ਦੇ ਗੇਟ ਅੱਜ ਦੁਪਹਿਰ ਬਾਅਦ ਖੋਲ੍ਹ ਦਿੱਤੇ ਜਾਣਗੇ। ਇਸ ਲ...
Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ
ਬੰਗਾਲ ਦੀ ਖਾੜੀ ਤੱਕ ਜਾਵੇਗਾ ਪਾਣੀ | Bisalpur Dam
ਟੋਂਕ (ਸੱਚ ਕਹੂੰ ਨਿਊਜ਼)। Bisalpur Dam: ਜੈਪੁਰ-ਅਜ਼ਮੇਰ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਬਿਸਾਲਪੁਰ ਡੈਮ ਦੇ 2 ਗੇਟ ਅੱਜ ਸਵੇਰੇ 11 ਵਜੇ ਖੋਲ੍ਹ ਦਿੱਤੇ ਗਏ। ਰਾਜਸਥਾਨ ਦੇ ਜਲ ਸਰੋਤ ਮੰਤਰੀ ਸੁਰੇਸ਼ ਰਾਵਤ ਨੇ ਅਰਦਾਸ ਤੋਂ ਬਾਅਦ ਗੇਟ ਖੋਲ੍ਹਿਆ। ਫਿਲਹਾਲ ਡ...
Administrative Reshuffle: ਭਜਨ ਲਾਲ ਸਰਕਾਰ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਅਧਿਕਾਰੀਆਂ ਦੇ ਤਬਾਦਲੇ
108 ਆਈਏਐਸ ਅਧਿਕਾਰੀ ਦੇ ਤਬਾਦਲੇ | Administrative Reshuffle
ਜੈਪੁਰ ਸਮੇਤ 13 ਜ਼ਿਲ੍ਹਿਆਂ ’ਚ ਹੋਣਗੇ ਨਵੇਂ ਕਲੈਕਟਰ
ਜੈਪੁਰ (ਸੱਚ ਕਹੂੰ ਨਿਊਜ਼)। Administrative Reshuffle: ਸੂਬੇ ’ਚ ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ’ਚ, ਭਜਨ ਲਾਲ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ 108 ਅਧਿ...
Suicide: ਕੋਟਾ ’ਚ NEET ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਨਤੀਜੇ ’ਚ ਗੜਬੜੀ ਕਾਰਨ ਤਣਾਅ ’ਚ ਸੀ ਵਿਦਿਆਰਥੀ | Suicide
ਕੋਟਾ (ਸੱਚ ਕਹੂੰ ਨਿਊਜ਼)। Suicide: ਰਾਜਸਥਾਨ ਦੇ ਕੋਟਾ ’ਚ ਰਹਿ ਕੇ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਬੁੱਧਵਾਰ ਰਾਤ ਨੂੰ ਖੁਦਕੁਸ਼ੀ ਕਰ ਲਈ ਹੈ। ਉਸ ਨੇ ਆਖਰੀ ਵਾਰ ਆਪਣੇ ਪਿਤਾ ਤੇ ਭਰਾ ਨਾਲ ਗੱਲ ਕੀਤੀ। ਪਿਓ ਨੇ ਕਿਹਾ ਸੀ - ‘ਮੰਨ ਨਹੀਂ ਲੱਗ...
Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ
ਭਾਰੀ ਮੀਂਹ ਕਾਰਨ ਟਰੇਨ ਰੋਕੀ
ਪਾਣੀ ਭਰਨ ਕਰਕੇ ਅਹਿਮਦਾਬਾਦ ਨੈਸ਼ਨਲ ਹਾਈਵੇਅ ਹੋਇਆ ਜਾਮ
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather: ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜੋਧਪੁਰ, ਬੀਕਾਨੇਰ ਸੰਭਾਗ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਜੈਪੁਰ ’ਚ ਮੰਗਲਵਾਰ ਦੇਰ ...