ਕਾਰ ਟਰੱਕ ਦੀ ਟੱਕਰ ’ਚ ਮਹਿਲਾ ਸਮੇਤ ਚਾਰ ਦੀ ਮੌਤ
ਕਾਰ ਟਰੱਕ ਦੀ ਟੱਕਰ ’ਚ ਮਹਿਲਾ ਸਮੇਤ ਚਾਰ ਦੀ ਮੌਤ
ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਸ੍ਰੀਡੂਗਰੜ੍ਹ ਥਾਣਾ ਖੇਤਰ ਵਿੱਚ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਥਾਣਾ ਇੰਚਾਰਜ ਵੇਦਪਾਲ ਸ਼ਿਓਰਾਨ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਸ਼...
ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ ਅਤੇ ਰਾਸ਼ਨ ਦੁਕਾਨਦਾਰ ਸਮੱਗਰੀ ਰਾਖਵੀਂ ਰੱਖਣਗੇ
ਹਨੂੰਮਾਨਗੜ੍ਹ। ਜ਼ਿਲ੍ਹੇ ਵਿੱਚ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਮੱਦੇਨਜ਼ਰ ਸ਼ਨਿੱਚਰਵਾਰ ਨੂੰ ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਸਾਰੇ ਕਰਮਚਾਰੀਆਂ...
ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਹੋਵੇਗੀ ਮਾਨਸੂਨ ਦੀ ਬਾਰਿਸ਼! ਭਾਰੀ ਮੀਂਹ ਦਾ ਅਲਰਟ ਜਾਰੀ!
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਦੋ-ਤਿੰਨ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੀਰਵਾਰ ਸਵੇਰ ਤੋਂ ਬੱਦਲਾਂ ਵਿਚਕਾਰ ਚੱਲ ਰਹੀਆਂ ਠੰਢੀਆਂ ਹਵਾਵਾਂ ਤੋਂ ਰਾਹਤ ਮਿਲੀ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ ਅਚਾਨਕ ਭਾਰੀ ਗਿਰਾਵਟ ਦਰਜ ਕੀਤੀ ਗਈ। ਗਰ...
Train Accident : ਅਜਮੇਰ ’ਚ Sabarmati ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 4 ਡੱਬੇ ਇੰਜਣ ਸਮੇਤ ਪਟੜੀ ਤੋਂ ਉਤਰੇ, 5 ਟਰੇਨਾ ਰੱਦ
3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ...
Rajasthan Railway: ਜੋਧਪੁਰ ਰੇਲਵੇ ਸਟੇਸ਼ਨ ’ਤੇ ਨਵੇਂ ਪਲੇਟਫਾਰਮ ਦਾ ਨਿਰਮਾਣ ਸ਼ੁਰੂ, ਵਧਣਗੀਆਂ ਸਹੂਲਤਾਂ, ਮਿਲਿਆ 32 ਕਰੋੜ ਰੁਪਏ ਦਾ ਵੱਡਾ ਤੋਹਫਾ
Rajasthan Railway: ਜੋਧਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਵਧਾਉਣ ਲਈ ਜੋਧਪੁਰ ਰੇਲਵੇ ਸਟੇਸ਼ਨ ’ਤੇ ਨਵੇਂ ਪਲੇਟਫਾਰਮ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਲਗਭਗ 32 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਲ ’ਚ ਬਣਨ ਵਾਲੇ ਨਵੇਂ ਪਲੇਟਫਾਰਮ ਨੰਬਰ 6 ’ਚ ਲਿਫਟ, ਐਸਕੇਲੇਟਰ, ਫੂਡ ਕੋ...
Safai Karmchari Bharti 2024: ਰਾਜਸਥਾਨ ਸਫਾਈ ਕਰਮਚਾਰੀ ਭਰਤੀ ’ਤੇ ਵੱਡੀ ਖਬਰ! ਵਧੀ ਆਖਰੀ ਤਰੀਕ, ਜਾਣੋ
ਆਖਰੀ ਤਰੀਕ 20 ਨਵੰਬਰ ਤੱਕ | Safai Karmchari Bharti 2024
ਬੀਕਾਨੇਰ (ਸੱਚ ਕਹੂੰ ਨਿਊਜ਼)। Safai Karmchari Bharti 2024: ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ’ਚ ਸਫ਼ਾਈ ਕਰਮਚਾਰੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੁਣ 20 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਡ...
Rajasthan Railway : ਇਨ੍ਹਾਂ ਜ਼ਿਲ੍ਹਿਆਂ ਲਈ ਖੁਸ਼ਖਬਰੀ, 2 ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਣਗੀਆਂ, 9 ਨਵੇਂ ਸਟੇਸ਼ਨ ਬਣਨਗੇ
ਜੈਪੁਰ (ਗੁਰਜੰਟ ਸਿੰਘ)। Rajasthan Railway : ਰਾਜਸਥਾਨ ਦੇ ਨਾਗੌਰ ਅਤੇ ਅਜਮੇਰ ਜ਼ਿਲ੍ਹਿਆਂ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰੇਲ ਮੰਤਰਾਲੇ ਨੇ ਦੇਸ਼ ਭਰ ਵਿੱਚ ਰੇਲ ਸੰਪਰਕ ਸਥਾਪਤ ਕਰਨ ਲਈ ਮੇਰਤਾ ਪੁਸ਼ਕਰ ਅਤੇ ਮੇੜਤਾ ਰਾਸ ਰੇਲਵੇ ਲਾਈਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰੇਲਵੇ ਲਾਈਨ ਆਵ...
Crime News: ਯੂਨੀਵਰਸਿਟੀ ’ਚ ਨੌਜਵਾਨ ਦਾ ਪੇਟ ’ਚ ਚਾਕੂ ਮਾਰ ਕੇ ਕਤਲ
ਦੋਸਤ ਨਾਲ ਕੰਮ ਕਾਰਨ ਆਇਆ ਸੀ ਸਾਬਕਾ ਵਿਦਿਆਰਥੀ
ਨੀਮਰਾਨਾ (ਅਲਵਰ) (ਸੱਚ ਕਹੂੰ ਨਿਊਜ਼)। Crime News: ਅਲਵਰ ਦੇ ਨੀਮਰਾਨਾ ’ਚ ਇੱਕ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਦੋ ਸਮੂਹਾਂ ’ਚ ਲੜਾਈ ਹੋ ਗਈ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਸੀ ਕਿ 1 ਗਰੁੱਪ ਦੇ ਇੱਕ ਵਿਦਿਆਰਥੀ ਨੇ ਸਾਬਕਾ ਵਿਦਿਆਰਥੀ ਦੇ ਪੇਟ ’ਚ ਪੇਚਾ...
ਰਾਜਸਥਾਨ ’ਚ ਸੈਰ-ਸਪਾਟਾ ਵਿਕਾਸ ਚੱਲ ਰਿਹੈ ਜੋਰਾਂ ’ਤੇ
ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। Rajasthan News: ਰਾਜਸਥਾਨ ’ਚ, ਸੈਰ-ਸਪਾਟਾ ਖੇਤਰ ਨੂੰ ਜੀਡੀਪੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਦਿਸ਼ਾ ’ਚ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰਾਈਜਿੰਗ ਰਾਜਸਥਾਨ ਇਨਵੈਸਟਮੈਂਟ ਸਮਿਟ ਤੋਂ ਪਹਿਲਾਂ ਸੈਰ-ਸਪਾਟਾ ਖੇਤਰ ਵਿੱਚ ਨਿਵੇਸ਼ ਲਈ 142 ਸਮਝੌਤਿਆਂ ਦਾ ਹੋਣਾ ਜਰੂਰੀ ਹੈ...
Holi 2024 : ਨੇਹ ਰੰਗ ’ਚ ਰੰਗੇ ਜਨ-ਜਨ ਦੇ ਭਜਨ ਲਾਲ
ਜੈਪੁਰ (ਸੱਚ ਕਹੂੰ ਨਿਊਜ਼)। ਹੋਲੀ ਦੇ ਤਿਉਹਾਰ ’ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਹੋਣ ਦਾ ਸਬੂਤ ਦਿੱਤਾ ਤੇ ਰੰਗਾਂ ਦੇ ਇਸ ਤਿਉਹਾਰ ਨੂੰ ਉਨ੍ਹਾਂ ਨਾਲ ਘੰਟਿਆਂਬੱਧੀ ਹੋਲੀ ਖੇਡ ਕੇ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ। ਰੰਗਾਂ, ਲੋਕ ਗੀਤਾਂ ਅਤੇ ਲੋਕ ਨਾਚਾਂ...