ਔਸਤ ਤੋਂ ਜ਼ਿਆਦਾ ਮੀਂਹ, ਫਿਰ ਵੀ ਕਾਲ ਦਾ ਡਰ, 50 ਫੀਸਦੀ ਫਸਲਾਂ ਬਰਬਾਦ
ਬੀਕਾਨੇਰ ਦੇ ਕਿਸਾਨਾਂ ਨੂੂੰ ਮੀਂਹ ਦੀ ਉਡੀਕ | Rajasthan News
ਬੀਕਾਨੇਰ (ਸੱਚ ਕਹੂੰ ਨਿਊਜ਼)। Rajasthan News: ਉੱਤਰ-ਪੱਛਮੀ ਰਾਜਸਥਾਨ ਦੇ ਕਿਸਾਨ ਸਾਲਾਂ ਤੋਂ ਅਕਾਲ ਦੀ ਮਾਰ ਝੱਲ ਰਹੇ ਹਨ। ਇਸ ਸਾਲ ਔਸਤ ਤੋਂ ਵੱਧ ਬਾਰਿਸ਼ ਹੋਣ ਦੇ ਬਾਵਜੂਦ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਮੁੜ ਅਕਾਲ ਦੀ ਸਥਿਤੀ ਪੈਦਾ ਹੋ ...
Road Accident: ਦੌਸਾ ’ਚ ਬਾਈਕ ਸਵਾਰਾਂ ’ਤੇ ਡੰਪਰ ਚੜ੍ਹਿਆ, 3 ਦੀ ਮੌਤ, 5 ਜ਼ਖਮੀ
ਬ੍ਰੇਕ ਫੋਲ ਹੋਣ ਕਾਰਨ ਵਾਪਰਿਆ ਹਾਦਸਾ | Road Accident
ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ਜ਼ਿਲ੍ਹੇ ਦੇ ਲਾਲਸੋਤ ਬੱਸ ਸਟੈਂਡ ’ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ ਰਫਤਾਰ ਡੰਪਰ ਨੇ ਕਈ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ 4 ਲੋਕਾਂ ਦੀ ਮੌਕੇ ’ਤੇ ...
Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
Abhaneri Festival: ਦੌਸਾ (ਸੱਚ ਕਹੂੰ ਨਿਊਜ਼)। ਇਤਿਹਾਸਕ ਅਤੇ ਕਲਾਤਮਿਕ ਨਗਰੀ ਅਭਨੇਰੀ ਦੀ ਚਾਂਦ ਬਾਵਾੜੀ ਕੰਪਲੈਕਸ ਵਿੱਚ ਆਯੋਜਿਤ ਦੋ ਰੋਜ਼ਾ ਆਭਾਨੇਰੀ ਉਤਸਵ 2024 ਦੇ ਪਹਿਲੇ ਦਿਨ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਕੁਲੈਕਟਰ ਦੇਵੇਂਦਰ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਵਿਧਾਇਕ ਬਾ...
Bomb Threat: ਹਨੂੰਮਾਨਗੜ੍ਹ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ!
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। Bomb Threat Hanumangarh Station: ਹਨੂੰਮਾਨਗੜ੍ਹ ਰੇਲਵੇ ਸਟੇਸ਼ਨ (Hanumangarh Railway Station) ’ਤੇ ਬੀਤੇ ਦਿਨ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵਧੀਕ ਐਸਪੀ ਪਿਆਰੇਲਾਲ, ਇੰਸਪੈਕਟਰ ਹਨੂੰਮਾਨਗੜ੍ਹ ਜੰਕਸ਼ਨ ਸੰਤਲਾਲ, ਜੀਆਰਪੀ ਦੇ ਐਸਐਚਓ ਮੋਹਨ ਲਾਲ, ਸਹਾਇਕ ਸਬ ਇੰਸਪੈ...
ਚੀਤੇ ਦੇ ਹਮਲੇ ਕਾਰਨ ਪੁਜਾਰੀ ਦੀ ਮੌਤ, ਹੁਣ ਤੱਕ 6 ਮੌਤਾਂ, ਉਦੈਪੁਰ ’ਚ ਦਹਿਸ਼ਤ
ਉਦੈਪੁਰ (ਏਜੰਸੀ)। Udaipurï ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਗੋਗੁੰਡਾ ਥਾਣਾ ਖੇਤਰ ’ਚ ਆਦਮਖੋਰ ਚੀਤੇ ਦੇ ਹਮਲੇ ’ਚ ਇੱਕ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ। ਇਸ ਇਲਾਕੇ ’ਚ ਪਿਛਲੇ 15 ਦਿਨਾਂ ’ਚ ਚੀਤੇ ਦੇ ਹਮਲੇ ਕਾਰਨ ਇਹ ਛੇਵੀਂ ਮੌਤ ਹੈ। ਪੁਲਿਸ ਨੇ ਦੱਸਿਆ ਕਿ ਇਲਾਕੇ ਦੇ ਰਾਠੌੜਾਂ ਨੇ ਗੁਡਾ ’ਚ ਬੀਤੀ ਰਾਤ ...
Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ
Job Alert: ਜੈਪੁਰ (ਸੱਚ ਕਹੂੰ ਨਿਊਜ਼)। ਹੁਣ ਰਾਜਸਥਾਨ ਵਿੱਚ ਚੌਥੀ ਜਮਾਤ ਅਤੇ ਡਰਾਈਵਰ ਦੀ ਭਰਤੀ ਲਿਖਤੀ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਸਟਾਫ ਸਿਲੈਕਸ਼ਨ ਬੋਰਡ ਇਹ ਪ੍ਰੀਖਿਆਵਾਂ ਕਰਵਾਏਗਾ। ਗਰੁੱਪ ਡੀ ਦੇ ਕਰਮਚਾਰੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੋਵੇਗਾ। ਪਹਿਲਾਂ ਘੱਟੋ-ਘੱਟ ਯੋਗਤਾ 8ਵੀਂ ਪਾਸ ਸੀ। ਇਸ ਦੇ ਨ...
Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ
ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert
ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸੂਨ ਦਾ ਆਖਰੀ ਪੜਾਅ ਜਾਰੀ ਹੈ। ਸ਼ੁੱਕਰਵਾਰ ਨੂੰ ਉਦੈਪੁਰ, ਬਾਂਸਵਾੜਾ, ਡੂੰਗਰਪੁਰ, ਪ੍ਰਤਾਪਗੜ੍ਹ ਸਮੇਤ 7 ਤੋਂ ਜ਼ਿਆਦਾ ਜ਼ਿਲ੍ਹਿ...
Indira Gandhi Canal: ਇੰਦਰਾ ਗਾਂਧੀ ਨਹਿਰ ’ਚ ਕਾਰ ਸਮੇਤ ਡਿੱਗੇ ਪਤੀ-ਪਤਨੀ, SDRF ਦੀਆਂ ਟੀਮਾਂ ਵੱਲੋਂ ਤਲਾਸ਼ ਜਾਰੀ
ਪਤੀ ਨੇ ਬਚਾਈ ਜਾਨ | Indira Gandhi Canal
ਬੀਕਾਨੇਰ (ਸੱਚ ਕਹੂੰ ਨਿਊਜ਼)। Indira Gandhi Canal: ਬੀਕਾਨੇਰ ’ਚ ਪਤੀ-ਪਤਨੀ ਆਪਣੀ ਕਾਰ ਸਮੇਤ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਏ। ਪਤੀ ਨੇ ਕਾਰ ਤੋਂ ਬਾਹਰ ਆ ਕੇ ਤੈਰ ਕੇ ਆਪਣੀ ਜਾਨ ਬਚਾ ਲਈ ਹੈ ਪਰ ਉਸ ਦੀ ਪਤਨੀ ਤੇ ਕਾਰ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਰੂੜ ...
ਵਿਛੇਗੀ ਇੱਕ ਹੋਰ ਰੇਲਵੇ ਲਾਈਨ, ਬਦਲੇਗੀ ਇਨ੍ਹਾਂ ਸ਼ਹਿਰਾਂ ਦੀ ਕਿਸਮਤ
Rajasthan Railway News: ਜੈਪੁਰ (ਗੁਰਜੰਟ ਸਿੰਘ)। ਰੇਲਵੇ ਰਾਜਸਥਾਨ ’ਚ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵੱਡੇ ਕਦਮ ਚੁੱਕ ਰਿਹਾ ਹੈ, ਇਸ ਯੋਜਨਾ ਤਹਿਤ 862 ਕਿਲੋਮੀਟਰ ਨਵੀਆਂ ਰੇਲ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ 1441 ਕਿਲੋਮੀਟਰ ਰੇਲ ਲਾਈਨਾਂ ਨੂੰ ਦੁੱਗਣਾ ਕੀਤਾ ਜਾਵੇਗਾ। ਇਸ ਵਿਸਤਾਰ ਨਾਲ ਸੂਬੇ ਵ...
Bollywood News: ਉੱਪ ਮੁੱਖ ਮੰਤਰੀ ਦਾ ਐਲਾਨ, ਆਈਫਾ ਦੇਵੇਗਾ ਰਾਜਸਥਾਨ ਦੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ
Bollywood News: ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਸੈਰ-ਸਪਾਟਾ, ਕਲਾ ਅਤੇ ਸੰਸਕ੍ਰਿਤੀ ਅਤੇ ਪੁਰਾਤੱਤਵ ਵਿਭਾਗ ਦੇ ਸਰਕਾਰੀ ਸਕੱਤਰ ਰਵੀ ਜੈਨ ਦੀ ਮੌਜੂਦਗੀ ਵਿੱਚ ਆਈਫਾ-25 ਸਮਾਰੋਹ (iifa awards) ਜੈਪੁਰ ਮੇਜ਼ਬਾਨ ਸਿਟੀ ਸਮਝੌਤਾ ਹਸਤਾਖਰ ਸਮਾਰੋਹ ਵਿੱਚ ਸਹਿਮਤੀ ਪੱਤਰ ’ਤੇ...