Bathinda News: ਰਾਜਸਥਾਨ ਤੋਂ ਬਿਹਾਰ ਜਾ ਰਹੇ ਊਠਾਂ ਦੇ ਭਰੇ ਟਰੱਕ ਨੂੰ ਬਠਿੰਡਾ ਪੁਲਿਸ ਨੇ ਕੀਤਾ ਕਾਬੂ
(ਅਸ਼ੋਕ ਗਰਗ) ਬਠਿੰਡਾ। ਰਾਜਸਥਾਨ ਤੋਂ ਇੱਕ ਦਰਜਨ ਦੇ ਕਰੀਬ ਊਠ ਲੱਦ ਕੇ ਜਾ ਰਹੇ ਇੱਕ ਟਰੱਕ ਨੂੰ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਹ ਟਰੱਕ ਰਾਜਸਥਾਨ ਤੋਂ ਬਠਿੰਡਾ ਹੁੰਦਾ ਹੋਇਆ ਬਿਹਾਰ ਲਿਜਾਇਆ ਜਾ ਰਿਹਾ ਸੀ। ਇਸ ਮਾਮਲੇ ਸਬੰਧੀ ਵਰਧਮਾਨ ਪੁਲਿਸ ਚੌਂਕੀ ਦੇ ਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ...
Rajasthan News: ਇੰਦਰਾ ਗਾਂਧੀ ਨਹਿਰ ’ਚ ਡਿੱਗੀ ਕਾਰ, ਪਤੀ-ਪਤਨੀ ਦੀ ਮੌਤ
ਪਿੱਛੇ ਆ ਰਹੇ ਬਾਈਕ ਸਵਾਰ ਨੇ ਦਿੱਤੀ ਪੁਲਿਸ ਨੂੰ ਸੂਚਨਾ
ਪੁਲਿਸ ਨੇ ਐੱਸਡੀਆਰਐਫ ਦੀ ਮੱਦਦ ਨਾਲ ਨਹਿਰ ’ਚੋਂ ਕੱਢੀਆਂ ਲਾਸ਼ਾਂ | Rajasthan News
Hanumangarh News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ’ਚ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ’ਚ ਡਿੱਗ ਗਈ। ਹਾਦਸੇ ...
Rajasthan News: ਰਾਜਸਥਾਨ ‘ਚ ਨਿਰਮਾਣ ਕਾਰਜ ਦੌਰਾਨ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ
ਜਲੌਰ, (ਆਈਏਐਨਐਸ)। ਰਾਜਸਥਾਨ ਦੇ ਜਲੌਰ ਦੇ ਪੋਸ਼ਾਣਾ ਪਿੰਡ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਇੱਕ ਕਮਰੇ ਦੀ ਉਸਾਰੀ ਦੇ ਕੰਮ ਦੌਰਾਨ ਵਾਪਰਿਆ। Raja...
ਛੋਟੇ ਤਲਾਅ ‘ਚ ਡੁੱਬਣ ਕਾਰਨ ਮਾਸੂਮ ਭੈਣ-ਭਰਾ ਦੀ ਮੌਤ
ਖੇਤ ਜਾਂਦੇ ਸਮੇਂ ਪੈਸ ਫਿਸਲਣ ਕਾਰਨ ਵਾਪਰਿਆ ਹਾਦਸਾ
ਟੋਂਕ (ਸੱਚ ਕਹੂੰ ਨਿਊਜ਼)। Rajasthan News: ਟੋਂਕ ਜ਼ਿਲ੍ਹੇ ਦੇ ਉਨਿਆਰਾ ਥਾਣਾ ਖੇਤਰ ਦੇ ਪਲਈ ਪਿੰਡ ’ਚ ਸੋਮਵਾਰ ਨੂੰ ਨਦੀ (ਛੋਟੇ ਤਾਲਾਬ) ’ਚ ਡੁੱਬਣ ਕਾਰਨ ਇਕ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ। ਇਹ ਹਾਦਸਾ ਖੇਤਾਂ ਨੂੰ ਜਾਂਦੇ ਸਮੇਂ ਤਿਲਕਣ ਕਾਰਨ ਵਾਪਰਿਆ।...
ਹੁਣ ਦਿਨ ’ਚ ਵੀ ਵਧੀ ਠੰਢ, ਧੁੰਦ ਕਾਰਨ ਚਿਤਾਵਨੀ ਜਾਰੀ, ਜਾਣੋ ਮੌਸਮ ਸਬੰਧੀ ਅਪਡੇਟ
ਮਾਊਂਟ ਆਬੂ ’ਚ ਪਾਰਾ 5 ਡਿਗਰੀ | Rajasthan Weather Update
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Update: ਰਾਜਸਥਾਨ ’ਚ ਉਪ ਚੋਣਾਂ ਦੀ ਗਰਮੀ ਦੇ ਬਾਵਜੂਦ ਸਰਦੀ ਬਰਕਰਾਰ ਹੈ। ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਠੰਢ ਦਾ ਅਸਰ ਬਰਕਰਾਰ ਹੈ। 18 ਨਵੰਬਰ ਤੋਂ ਸ਼ੁਰੂ ਹੋਈ ਸ...
ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ, ਜੇਈਈ ਦੀ ਕਰ ਰਿਹਾ ਸੀ ਤਿਆਰੀ
ਕੋਟਾ (ਸੱਚ ਕਹੂੰ ਨਿਊਜ਼)। Suicide: ਕੋਟਾ ’ਚ ਜੇਈਈ ਦੇ ਇੱਕ ਹੋਰ ਵਿਦਿਆਰਥੀ ਨੇ ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਮੱਧ ਪ੍ਰਦੇਸ਼ ਦੇ ਅਨੂਪਪੁਰ ਦਾ ਰਹਿਣ ਵਾਲਾ ਸੀ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਪੁਰਾਣੇ ਰਾਜੀਵ ਗਾਂਧੀ ਨਗਰ ਇਲਾਕੇ ’ਚ ਵਾਪਰੀ। ਵਿਦਿਆਰਥੀ ਨੇ ਪਹਿ...
Rajasthan News: ਲੰਚ ਸਮੇਂ ਸਕੂਲ ਤੋਂ ਬਾਹਰ ਗਏ ਬੱਚਿਆਂ ਦੀ ਤਲਾਅ ’ਚ ਡੁੱਬਣ ਕਾਰਨ ਮੌਤ
ਸਕੂਲ ’ਚ ਸੀ ਸਿਰਫ ਇੱਕ ਅਧਿਆਪਕ | Rajasthan News
ਅਜਮੇਰ (ਸੱਚ ਕਹੂੰ ਨਿਊਜ਼)। Rajasthan News: ਸਰਕਾਰੀ ਸਕੂਲ ’ਚ ਪੜ੍ਹਦੇ ਦੋ ਬੱਚਿਆਂ ਦੀ ਨਦੀ (ਛੋਟੇ ਤਲਾਅ) ’ਚ ਡੁੱਬਣ ਨਾਲ ਮੌਤ ਹੋ ਗਈ। ਦੋਵੇਂ ਸਕੂਲ ਦੁਪਹਿਰ ਦੇ ਖਾਣੇ ਸਮੇਂ ਬਾਹਰ ਗਏ ਹੋਏ ਸਨ। ਉਸ ਦੇ ਦੋ ਦੋਸਤਾਂ ਨੇ ਸਕੂਲ ਜਾ ਕੇ ਅਧਿਆਪਕ ਤੇ ਪਿੰਡ...
Rajasthan Railway: ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਇਹ ਨਵੀਂ ਰੇਲਵੇ ਲਾਈਨ, 178 ਕਿਲੋਮੀਟਰ ਲੰਬੀ ਰੇਲਵੇ ਲਾਈਨ ਨੂੰ ਕੀਤਾ ਜਾਵੇਗਾ Double
ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। Rajasthan Railway: ਦੇਸ਼ ’ਚ ਰੇਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਕਈ ਤਰ੍ਹਾਂ ਦੇ ਰੇਲ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਦੀ ਰੇਲ ਸੰਪਰਕ ਨੂੰ ਬਹੁਤ ਹੁਲਾਰਾ ਮਿਲੇਗਾ, ਜਦੋਂ ...
Crime News: ਯੂਨੀਵਰਸਿਟੀ ’ਚ ਨੌਜਵਾਨ ਦਾ ਪੇਟ ’ਚ ਚਾਕੂ ਮਾਰ ਕੇ ਕਤਲ
ਦੋਸਤ ਨਾਲ ਕੰਮ ਕਾਰਨ ਆਇਆ ਸੀ ਸਾਬਕਾ ਵਿਦਿਆਰਥੀ
ਨੀਮਰਾਨਾ (ਅਲਵਰ) (ਸੱਚ ਕਹੂੰ ਨਿਊਜ਼)। Crime News: ਅਲਵਰ ਦੇ ਨੀਮਰਾਨਾ ’ਚ ਇੱਕ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਦੋ ਸਮੂਹਾਂ ’ਚ ਲੜਾਈ ਹੋ ਗਈ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਸੀ ਕਿ 1 ਗਰੁੱਪ ਦੇ ਇੱਕ ਵਿਦਿਆਰਥੀ ਨੇ ਸਾਬਕਾ ਵਿਦਿਆਰਥੀ ਦੇ ਪੇਟ ’ਚ ਪੇਚਾ...
New Highway News: ਪੰਜਾਬ-ਹਰਿਆਣਾ ਦੇ ਵਾਹਨ ਚਾਲਕਾਂ ਲਈ ਖੁਸ਼ਖਬਰੀ, ਸਰਸਾ ਤੋਂ ਚੁਰੂ ਤੱਕ ਬਣੇਗਾ ਖਾਸ ਹਾਈਵੇਅ, ਬਣੇਗੀ ਮੌਜ
New Highway News: ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ’ਚ ਦੇਸ਼ ’ਚ ਨੈੱਟਵਰਕ ਵਿਕਸਿਤ ਹੋ ਰਿਹਾ ਹੈ। ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਤਹਿਤ ਸਰਸਾ ਤੋਂ ਚੁਰੂ ਤੱਕ ਨਵਾਂ ਹਾਈਵੇਅ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਸਰਸਾ ਤੋਂ ਚੁਰੂ ਵਾਇਆ ਨੌਹਰ, ਤਾਰਾਨਗਰ ਦਾ ਸਫਰ ਆਸਾਨ ਹੋ...