ਵੱਡੀ ਖ਼ਬਰ ! ਰਾਜਸਥਾਨ ਦੇ ਉੱਪ ਮੁੱਖ ਮੰਤਰੀ ਅਹੁਦਿਆਂ ’ਤੇ ਸਵਾਲ ਚੁੱਕਦਿਆਂ ਕੋਰਟ ’ਚ ਅਰਜ਼ੀ ਹੋਈ ਦਾਖਲ
PIL filed against Rajasthan Deputy CMs : ਜੈਪੁਰ (ਗੁਰਜੰਟ ਧਾਲੀਵਾਲ)। ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਦੁਆਰਾ ਉੱਪ ਮੁੱਖ ਮੰਤਰੀ ਦੇ ਰੂਪ ’ਚ ਚੁੱਕੀ ਗਈ ਸਹੂੰ ਨੂੰ ਚੁਣੌਤੀ ਦੇ ਵਾਲੀ ਅਰਜ਼ੀ ਰਾਜਸਥਾਨ ਹਾਈਕੋਰਟ ’ਚ ਦਾਖਲ ਕੀਤੀ ਗਈ ਹੈ। ਅਰਜ਼ੀਕਰਤਾ ਨੇ ਮੁੱਖ ਮੰਤਰੀ ਅਹੁਦੇ ਲਈ ਚੁੱਕੀ ਗਈ ਸਹੂੰ ਨੂੰ ...
Petrol-Diesel Price Today: ਰਾਜਸਥਾਨ ਸਮੇਤ ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਨਵੀਂ ਸੂਚੀ
ਨਵੀਂ ਦਿੱਲੀ। Petrol-Diesel Price today: ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ 'ਚ ਅੱਜ WTI ਕਰੂਡ 71.61 ਡਾਲਰ ਪ੍ਰਤੀ ਬੈਰਲ 'ਤੇ ਹੈ। ਦੂਜੇ ਪਾਸੇ ਬ੍ਰੈਂਟ ਕਰੂਡ ਦੋ ਡਾਲਰ ਤੋਂ ਵੱਧ ਦੇ ਵਾਧੇ ਨ...
ਭਜਨ ਲਾਲ ਸ਼ਰਮਾ ਨੇ ਚੁੱਕੀ ਮੁੱਖ ਮੰਤਰੀ ਵਜੋਂ ਸਹੁੰ
ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਹੁਣ ਸਰਕਾਰੀ ਤੌਰ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਹਨ! ਦਿਵਿਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਸੂਬੇ ਦੇ ਦੋ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਇੱਕ ਉੱਚ ਪੱਧਰੀ ਮਾਮਲੇ, ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾ...
ਕੌਣ ਹਨ ਭਜਨ ਲਾਲ ਸ਼ਰਮਾ ਜਿਨ੍ਹਾਂ ਨੂੰ ਭਾਜਪਾ ਨੇ ਰਾਜਸਥਾਨ ਤੋਂ ਬਣਾਇਆ ਮੁੱਖ ਮੰਤਰੀ, Video
ਰਾਜਸਥਾਨ (ਸੱਚ ਕਹੂੰ ਨਿਊਜ਼)। ਆਖਰ ਅੱਜ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ (Bhajan lal Sharma) ਹੋਣਗੇ। ਉਹ ਭਰਤਪੁਰ ਦੇ ਰਹਿਣ ਵਾਲੇ ਹਨ ਅਤੇ ਸਾਂਗੇਨਰ ਤੋਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ। (CM Rajsthan)
ਭਾਜਪਾ ਵਿਧਾਇਕ ਦਲ...
ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ
ਸਾਂਗਾਨੇਰ ਤੋਂ ਜਿੱਤੇ ਹਨ ਭਜਨ ਲਾਲ ਸ਼ਰਮਾ (CM Rajasthan)
ਪਹਿਲੀ ਵਾਰ ਵਿਧਾਇਕ ਬਣੇ ਹਨ ਭਜਨ ਲਾਲ
(ਸੱਚ ਕਹੂੰ ਨਿਊਜ਼) ਰਾਜਸਥਾਨ। CM Rajasthan ਪਿਛਲੇ ਕਈ ਦਿਨਾਂ ਤੋਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਸੀ। ਆਖਰ ਅੱਜ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ...
ਬੰਦ ਲਿਫਾਫੇ ’ਚ ਬਾਲਕ ਨਾਥ ਦਾ ਨਾਂਅ? ਥੋੜੀ ਦੇਰ ’ਚ ਹੋਵੇਗਾ ਐਲਾਨ
ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜ਼ਸਥਾਨ ਦੀਆਂ ਵਿਧਾਨ ਸਭਾ ਚੋਣਾਂ ’ਚ ਬਹੁਮਤ ਨਾਲ ਸੱਤਾ ’ਚ ਆਈ ਭਾਰਤੀ ਜਨਤਾ ਪਾਰਟੀ ਨੇ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਲਈ ਆਪਣੇ ਸੀਐਮ ਅਹੁਦੇ ਦਾ ਐਲਾਨ ਕਰ ਦਿੱਤਾ ਹੈ, ਪਰ ਰਾਜਸਥਾਨ ਦੇ ਸੀਐਮ ਦੇ ਅਹੁਦੇ ਨੂੰ ਲੈ ਕੇ ਅਜੇ ਵੀ ਸੰਦੇਹ ਬਣਿਆ ਹੋਇਆ ਹੈ। ਰਾਜਸਥਾਨ ਦੇ ਮੁੱਖ ਮੰਤਰੀ...
LPG Gas E-KYC : ਖੁਸ਼ਖਬਰੀ… ਰਸੋਈ ਗੈਸ ਸਬੰਧੀ ਆਈ ਵੱਡੀ ਅਪਡੇਟ
ਨਵੀਂ ਦਿੱਲੀ। ਮੋਦੀ ਸਰਕਾਰ ਨੇ ਸਾਰੀਆਂ ਗੈਸ ਏਜੰਸੀਆਂ ਨੂੰ ਆਦੇਸ਼ ਦਿੱਤਾ ਹੈ ਕਿ ਘਰੇਲੂ ਗੈਸ ਖ਼ਪਤਕਾਰਾਂ ਦੀ ਈਕੇਵਾਈਸੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਗੈਸ ਏਜੰਸੀ ਸੰਚਾਲਕਾਂ ’ਚ ਹਲਚਲ ਪੇਦਾ ਹੋ ਗਈ ਹੈ। ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਬਿਨਾ ਵਸੀਲਿਆਂ ਦੇ ਸੂਬੇ ’ਚ 1.70 ਕਰੋੜ ਘਰੇਲੂ ਗੈਸ ਖ਼ਪਤਕਾਰਾ...
ਕੌਣ-ਕੌਣ ਹੋ ਸਕਦੇ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ? ਜਾਣੋ ਰਿਪੋਰਟ
ਰਾਜਸਥਾਨ ਅਤੇ ਐੱਮਪੀ ਦੇ Chief Minister ਲਈ ਖਿੱਚੋਤਾਣ ਜਾਰੀ
ਨਵੀਂ ਦਿੱਲੀ (ਏਜੰਸੀ)। ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਣ ਦੇ ਬਾਵਜੂਦ ਛੇ ਦਿਨਾਂ ਬਾਅਦ ਵੀ ਮੁੱਖ ਮੰਤਰੀ (Chief Minister) ਦੇ ਨਾਂਅ ਦਾ ਫੈਸਲਾ ਨਹੀਂ ਹੋ ਸਕਿਆ । ਰਾਜਸਥਾਨ ’ਚ ਪਹਿਲੀ ਵਾਰ ਮੁੱਖ ਮੰਤਰੀ ਦੇ...
ਗੋਗਾਮੇੜੀ ਕਤਲਕਾਂਡ ’ਤੇ ਆਈ ਵੱਡੀ ਖ਼ਬਰ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਹੋਏ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਡਾਮੇੜੀ ਕਤਲਕਾਂਡ (Gogamedi Murder Case) ਦੇ ਦੋਵਾਂ ਸ਼ੂਟਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਰੋਹਿ...
(Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ
ਜੈਪੁਰ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵਿਧਾਇਕ ਦਲ ਦੇ ਆਗੂਆਂ ਦੀ ਚੋਣ ਲਈ ਨਿਗਰਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। (Rajasthan New CM) ਪਾਰਟੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਸਭਾ ਮੈਂਬਰ ਸਰੋਜ ਪਾਂਡੇ ਅਤੇ ਪਾ...