Indian Railway : ਸ਼ਨਿੱਚਰਵਾਰ ਤੋਂ ਸ਼ੁਰੂ ਹੋਵੇਗਾ ਜੈਪੁਰ-ਨਾਰਨੌਲ ਸਪੈਸ਼ਨ ਟਰੇਨ ਦਾ ਸੰਚਾਲਨ
ਜੈਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਖਾਟੂ ਸ਼ਿਆਮ ’ਚ ਸ਼ਰਧਾਲੂਆਂ ਤੇ ਯਾਤਰੀਆਂ ਦੀ ਸਹੂਲਤ ਲਈ ਜੈਪੁਰ-ਨਾਰਨੌਲ-ਜੈਪੁਰ ਵਿਸ਼ੇਸ਼ ਰੇਲ ਸੇਵਾ ਚਲਾਉਣ ਦਾ ਫੈਸਲਾ ਕੀਤਾ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਰੇਲਗੱਡੀ ਨੰਬਰ 09633, ਜੈਪੁਰ-ਨਾਰਨੌਲ ਸਪੈਸ਼ਲ 02, 06, 08...
Farmers Protest : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਅੰਦੋਲਨ ਸਬੰਧੀ ਕੀਤਾ ਵੱਡਾ ਐਲਾਨ
ਪਿਹੋਵਾ (ਜਸਵਿੰਦਰ ਸਿੰਘ)। ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਐਕਟ ਸਮੇਤ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਕਸਬੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਕਿਸਾਨ ਕਰੀਬ 250 ਟਰੈਕਟਰਾਂ ਨਾਲ ਕੁਰੂਕਸ਼ੇਤਰ...
ਹੁਣ ਰਾਜਸਥਾਨ ‘ਚ ਵੀ ਕਿਸਾਨਾਂ ‘ਤੇ ਪੁਲਿਸ ਦੀ ਚੱਲੀ ਡਾਂਗ, ਸਾਹਮਣੇ ਆਇਆ ਇਹ ਕਾਰਨ
ਹਨੁਮਾਨਗੜ੍ਹ (ਲਖਜੀਤ ਸਿੰਘ)। (Farmers in Rajasthan) ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਹਨੂੰਮਾਨਗੜ੍ਹ ’ਚ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਹੈ। ਲਾਠੀਚਾਰਜ ਕਾਰਨ ਇੱਕ ਕਿਸਾਨ ਦਾ ਸਿਰ ਫਟ ਗਿਆ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਵਿੱਚ ਕਿਸਾਨਾਂ ਦਾ ਘ...
Kota Coaching Centre : ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਅਪਣਾ ਲਓ ਇਹ ਟਿਪਸ, ਖੁਲਾਸਾ
ਕੋਟਾ (ਏਜੰਸੀ)। ਰਾਜਸਥਾਨ ਦੀ ਕੋਚਿੰਗ ਸਿਟੀ (Kota Coaching Centre) ਕਹਾਉਣ ਵਾਲੇ ਕੋਟਾ ’ਚ ਜ਼ਿਲ੍ਹਾ ਕੁਲੈਕਟਰ ਡਾ ਰਵਿੰਦਰ ਗੋਸਵਾਮੀ ਨੇ ਕੋਚਿੰਗ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਸੈਲਫ਼ੀ ਦੀ ਬਜਾਇ ਆਪਣੀ ਇਮੇਜ ਬਣਾਉਣ ’ਚ ਜ਼ਿਆਦਾ ਵਿਸ਼ਵ...
PM Kisan Yojana : ਕਿਸਾਨਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ! ਹੁਣ ਇੰਨੇ ਰੁਪਏ ਵਧ ਕੇ ਆਉਣਗੇ ਖਾਤਿਆਂ ਵਿੱਚ!
ਜੈਪੁਰ। ਸੂਬੇ ਦੀ ਜੀਐੱਸਡੀਪੀ ’ਚ ਲਗਭਗ 30 ਫ਼ੀਸਦੀ ਹਿੱਸਾ Agriculture and Allied Sector ਦਾ ਹੈ। ਖੇਤੀਬਾੜੀ ਤੇ ਪਸ਼ੂਪਾਲਣ ਨਾਲ ਸੂਬੇ ’ਚ ਲਗਭਗ 85 ਲੰਖ (ਪਚਾਸੀ ਲੱਖ) ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਕਿਸਾਨਾਂ ਦੇ ਪ੍ਰਤੀ ਸਾਡੀ ਸਰਕਾਰ ਦੀ ਸੰਵੇਦਨਸ਼ੀਲਤਾ ਇਸ ਗੱਲ ਤੋਂ ਵੀ ਪ੍ਰਗਟ ਹੁੰਦੀ ਹ...
ਕਾਲ ਬਣਕੇ ਆਈ ਕਾਰ, ਮਾਂ-ਪੁੱਤ ਦੀ ਲੈ ਗਈ ਜਾਨ
ਹਾਦਸੇ ’ਚ ਮਾਂ-ਪੁੱਤ ਦੀ ਮੌਤ, 8 ਜ਼ਖਮੀ | Road Accident
ਗੁੱਸੇ ’ਚ ਆਏ ਲੋਕਾਂ ਨੇ ਸੜਕ ’ਤੇ ਲਾਇਆ ਜਾਮ | Road Accident
ਮਾਂ-ਪੁੱਤ ਕਰ ਰਹੇ ਸਨ ਬੱਸ ਦਾ ਇੰਤਜ਼ਾਰ | Road Accident
ਬਾੜਮੇਰ (ਸੱਚ ਕਹੂੰ ਨਿਊਜ਼)। ਸੜਕ ’ਤੇ ਬੱਸ ਦਾ ਇੰਤਜ਼ਾਰ ਕਰ ਰਹੇ ਮਾਂ-ਪੁੱਤ ਨੂੰ ਕਾਰ ਨੇ ਦਰੜ ਦਿੱਤਾ ਹੈ। ...
Kota : ਮੁਕਾਬਲੇਬਾਜ਼ੀ ਦੇ ਦਬਾਅ ਹੇਠ ਬੇਵਕਤੇ ਬੁਝਦੇ ਚਿਰਾਗ
ਕੋਚਿੰਗ ਹੱਬ ਕੋਟਾ ਬਣਿਆ ਵਪਾਰ ਕੇਂਦਰ : ਹਰ ਸਾਲ ਕਰੀਬ ਸੱਤ ਲੱਖ ਲੋਕ ਕਰ ਰਹੇ ਖੁਦਕੁਸ਼ੀ | Kota
ਦੇਸ਼ ’ਚ ਕੋਚਿੰਗ ਹੱਬ ਦੇ ਰੂਪ ’ਚ ਪ੍ਰਸਿੱਧ ਰਾਜਸਥਾਨ ਦੇ ਕੋਟਾ ’ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਰੁਕ ਨਹੀਂ ਰਹੇ ਹਨ ਬੀਤੇ ਸੋਮਵਾਰ ਨੂੰ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਹੈ ਸਾਲ ਦੇ ਸ਼ੁਰੂਆਤੀ...
ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਇੱਕ ਅਜਿਹੀ ਸ਼ਖਸੀਅਤ, ਜੋ ਭਾਰਤ ਦੀਆਂ 10 ਸਫਲ ਔਰਤਾਂ ਵਿੱਚੋਂ ਹਨ ਇੱਕ!
ਕੌਮਾਂਰਤੀ ਆਨਲਾਈਨ ਇੰਗਲਿਸ਼ ਕੋਚ ਦੀ ਸਿੱਖਿਆ, ਕਵਿਤਾ ’ਚ ਬੇਮਿਸਾਲ ਪ੍ਰਭਾਵ
ਕੋਟਾ। ਡਾ. ਮਾਧਵੀ ਬੋਰਸੇ ਸਿੰਘ ਇੰਸਾਂ ਜਿਨ੍ਹਾਂ ਦੀ ਜ਼ਿਕਰਯੋਗ ਯਾਤਰਾ ਦਾ ਇੱਥੇ ਜਿਕਰ ਕੀਤਾ ਜਾ ਰਿਹਾ ਹੈ ਜਿਹੜੇ ਕਿ ਇੱਕ ਅਸਾਧਾਰਨ ਸ਼ਖਸ਼ੀਅਤ ਹਨ, ਜਿਨ੍ਹਾਂ ਦਾ ਪ੍ਰਭਾਵ ਸਿੱਖਿਆ, ਕਵਿਤਾ ਅਤੇ ਵਿਸ਼ਵ ਪੱਧਰ ’ਤੇ ਫੈਲਿਆ ਹੋਇਆ ਹੈ। ਭਾਰ...
Weather Update Today: ਸੁੱਕੀ ਠੰਢ ਦੌਰਾਨ ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ, ਇਸ ਦਿਨ ਪਵੇਗਾ ਮੀਂਹ!
Weather Update Today: ਹਿਸਾਰ, ( ਸੰਦੀਪ ਸਿੰਹਮਾਰ)। ਉੱਤਰੀ ਭਾਰਤ ਖਾਸ ਕਰਕੇ ਹਰਿਆਣਾ ਅਤੇ ਪੰਜਾਬ ਵਿੱਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਇੱਥੇ ਜਿੱਥੇ ਸਵੇਰ ਅਤੇ ਸ਼ਾਮ ਨੂੰ ਧੁੰਦ ਰਫ਼ਤਾਰ ਨੂੰ ਰੋਕ ਰਹੀ ਹੈ, ਉੱਥੇ ਦਿਨ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਘੱਟੋ-ਘੱਟ ਤਾਪਮਾਨ ਵਿੱਚ ਅਜੇ ਤੱਕ ਕੋਈ ਵਾਧਾ...
ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ
ਕਨਪਟੀ ’ਤੇ ਬੰਦੂਕ ਰੱਖ ਮਾਰੀ ਗੋਲੀ | Barmer News
ਬਾੜਮੇਰ (ਸੱਚ ਕਹੂੰ ਨਿਊਜ਼)। ਬਾੜਮੇਰ ’ਚ ਇੱਕ ਵਪਾਰੀ ਨੇ ਆਪਣੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਹ ਆਪਣੇ ਜੀਜੇ ਨਾਲ ਖਾਣਾ ਖਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਨਿੱਕਲਿਆ ਸੀ। ਇਸ ਦੌਰਾ...