ਇਸ ਡੇਰਾ ਸ਼ਰਧਾਲੂ ਨੇ ਆਸਟ੍ਰੇਲੀਆ ‘ਚ ਕੀਤਾ ਅਜਿਹਾ ਕੰਮ, ਜਿਸ ਦੀ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਚਰਚਾ ..
ਇਮਾਨਦਾਰੀ ਜ਼ਿੰਦਾ ਹੈ...
(ਸੱਚ ਕਹੂੰ ਨਿਊਜ਼) ਬ੍ਰਿਸਬੇਨ (ਅਸਟਰੇਲੀਆ) । Honesty ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ ਸੁਖਵਿੰਦਰ (ਸੁੱਖੀ) ਇੰਸਾਂ ਪੁੱਤਰ ਜਗਤਾ...
ਬਾ-ਕਮਾਲ ਰਿਹਾ ਬੁੱਧਰਵਾਲੀ ’ਚ ਸਾਧ-ਸੰਗਤ ਦਾ ਸੇਵਾ ਦਾ ਜ਼ਜ਼ਬਾ
ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੇਵਾ ਕਾਰਜਾਂ ’ਚ ਹਮੇਸ਼ਾ ਰੁੱਝੀ ਰਹਿੰਦੀ ਹੈ। ਕੋਈ ਵੀ ਮਾਨਵਤਾ ਭਲਾਈ ਕਾਰਜ ਹੋਵੇ ਉਸ ਵਿੱਚ ਸਭ ਤੋਂ ਪਹਿਲਾਂ ਹਾਜ਼ਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮ...
ਜੈਪੁਰ ’ਚ ਦਰਦਨਾਕ ਹਾਦਸਾ, 5 ਦੀ ਮੌਤ
ਜਿਉਂਦਾ ਸੜੇ 5 ਲੋਕ, ਮ੍ਰਿਤਕਾਂ ’ਚ 3 ਬੱਚੇ ਸ਼ਾਮਲ | Rajasthan News
ਗੈਸ ਸਿਲੰਡਰ ਲੀਕ ਹੋਣ ਨਾਲ ਵਾਪਰਿਆ ਹਾਦਸਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ’ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ 5 ਲੋਕ ਜਿਉਂਦੇ ਸੜ ਗਏ ਹਨ। ਮ੍ਰਿਤਕਾਂ ’ਚ 3 ਬੱਚੇ ਵੀ ਸ਼ਾਮਲ ਹਨ। ਬਾਕ...
Train Accident : ਅਜਮੇਰ ’ਚ Sabarmati ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, 4 ਡੱਬੇ ਇੰਜਣ ਸਮੇਤ ਪਟੜੀ ਤੋਂ ਉਤਰੇ, 5 ਟਰੇਨਾ ਰੱਦ
3 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ | Train Accident
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅਜਮੇਰ ’ਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਮਦਾਰ ਰੇਲਵੇ ਸਟੇਸ਼ਨ ਕੋਲ ਸਾਬਰਮਤੀ-ਆਗਰਾ ਸੁਪਰਫਾਸਟ ਟਰੇਨ ਦੇ ਚਾਰ ਡੱਬੇ ਅਤੇ ਇੰਜਣ ਪਟੜੀ ਤੋਂ ਉੱਤਰ ਗਏ ਹਨ। ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ...
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਦੋ ਵਿਦਿਆਰਥਣਾਂ ਸਕੂਟੀ ਨਾਲ ਸਨਮਾਨਿਤ
ਗੋਲੂਵਾਲਾ (ਸੱਚ ਕਹੂੰ ਨਿਊਜ਼)। ਪੇਂਡੂ ਆਲੇ-ਦੁਆਲੇ ’ਚ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਹੱਬ ਦੇ ਤੌਰ ’ਤੇ ਪ੍ਰਸਿੱਧ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (Shah Satnam Ji Girls College) ਦੀਆਂ ਦੋ ਵਿਦਿਆਰਥਣਾਂ ਵੱਲੋਂ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਹਾਸਲ ...
ਲੋਕ ਸਭਾ ਉਮੀਦਵਾਰਾਂ ਦੀ ਕਾਂਗਰਸ ਵੱਲੋਂ ਦੂਜੀ ਸੂਚੀ ਜਾਰੀ
ਦੂਜੀ ਸੂਚੀ ਵਿੱਚ 43 ਨਾਂਅ
ਨਵੀਂ ਦਿੱਲੀ। ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 43 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਰਾਜਸਥਾਨ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਨੂੰ ਜਲੌਰ ਤੋਂ ਟਿਕਟ ਦਿੱਤੀ ਹੈ ਅਤੇ ਸਾਬਕਾ ਸੀਐਮ ਕਮਲਨਾਥ ਦੇ ਬੇਟੇ ਨਕੁਲ ...
ਜੈਸਲਮੇਰ ’ਚ ਲੜਾਕੂ ਜਹਾਜ ਤੇਜਸ ਕ੍ਰੈਸ਼
ਜੈਸਲਮੇਰ। ਭਾਰਤੀ ਹਵਾਈ ਫੌਜ ਦਾ ਇੱਕ ਹਲਕਾ ਲੜਾਕੂ ਜਹਾਜ ਤੇਜਸ ਅੱਜ ਇੱਕ ਸਵੈਚਾਲਕ ਟਰੇਨਿੰਗ ਉਡਾਨ ਦੌਰਾਨ ਜੈਸਲਮੇਰ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉੱਥੇ ਹੀ ਹਾਦਸੇ ਦੇ ਕਾਰਨ ਦਾ ਪਤਾ ਲਾਉਣ ਲਈ ਕੋਰਟ ਆਫ਼ ਇੰਕਵਾਇਰੀ ਦਾ ਆਦੇਸ਼ ਦਿੱਤਾ ਗ...
ਵਾਹਨ ਚਾਲਕਾਂ ਲਈ ਬੁਰੀ ਖਬਰ, ਬਾਹਰ ਨਿਕਲਣਾ ਪਵੇਗਾ ਭਾਰੀ, ਪੜ੍ਹੋ ਤੇ ਜਾਣੋ
ਅੱਜ ਤੋਂ ਦੋ ਦਿਨ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ, ਪੈਟਰੋਲ ਪੰਪ ਚਾਲਕਾਂ ਦੀ ਸੂਬਾ ਪੱਧਰੀ ਹੜਤਾਲ | Rajasthan Petrol Pump Strike
ਅੱਜ ਰਾਜ਼ਸਥਾਨ ਦੇ 4 ਹਜ਼ਾਰ ਪੈਟਰੋਲ ਪੰਪ ਬੰਦ | Rajasthan Petrol Pump Strike
ਜੈਪੁਰ ਸਮੇਤ ਕਈ ਸ਼ਹਿਰਾਂ ’ਚ ਸਵੇਰੇ ਤੋਂ ਲੋਕ ਪਰੇਸ਼ਾਨੀ ’ਚ | Rajasthan P...
Indian Railway : ਸ਼ਨਿੱਚਰਵਾਰ ਤੋਂ ਸ਼ੁਰੂ ਹੋਵੇਗਾ ਜੈਪੁਰ-ਨਾਰਨੌਲ ਸਪੈਸ਼ਨ ਟਰੇਨ ਦਾ ਸੰਚਾਲਨ
ਜੈਪੁਰ (ਸੱਚ ਕਹੂੰ ਨਿਊਜ਼)। ਰੇਲਵੇ ਨੇ ਖਾਟੂ ਸ਼ਿਆਮ ’ਚ ਸ਼ਰਧਾਲੂਆਂ ਤੇ ਯਾਤਰੀਆਂ ਦੀ ਸਹੂਲਤ ਲਈ ਜੈਪੁਰ-ਨਾਰਨੌਲ-ਜੈਪੁਰ ਵਿਸ਼ੇਸ਼ ਰੇਲ ਸੇਵਾ ਚਲਾਉਣ ਦਾ ਫੈਸਲਾ ਕੀਤਾ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਰੇਲਗੱਡੀ ਨੰਬਰ 09633, ਜੈਪੁਰ-ਨਾਰਨੌਲ ਸਪੈਸ਼ਲ 02, 06, 08...
Farmers Protest : ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਅੰਦੋਲਨ ਸਬੰਧੀ ਕੀਤਾ ਵੱਡਾ ਐਲਾਨ
ਪਿਹੋਵਾ (ਜਸਵਿੰਦਰ ਸਿੰਘ)। ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਐਕਟ ਸਮੇਤ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਕਸਬੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਕਿਸਾਨ ਕਰੀਬ 250 ਟਰੈਕਟਰਾਂ ਨਾਲ ਕੁਰੂਕਸ਼ੇਤਰ...