Rajasthan News: ਰਾਜਸਥਾਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੀ 10 ਕਰੋੜ ਦੀ ਹੈਰੋਇਨ
ਪਾਕਿਸਤਾਨ ਦੇ ਤਸਕਰਾਂ ਤੋਂ ਹੈ ਮੰਗਵਾਈ | Rajasthan News
2 ਤਸਕਰ ਵੀ ਕੀਤੇ ਗ੍ਰਿਫਤਾਰ, ਇੱਕ ਨਾਬਾਲਗ ਹਿਰਾਸਤ ’ਚ
ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ ਇੱਕ ਕਾਰ ਤੋਂ 10 ਕਰੋੜ ਰੁਪਏ ਦੀ 2 ਕਿੱਲੋ ਹੈਰੋਇਨ ਫੜੀ ਗਈ ਹੈ। ਇਸ ਦੌਰਾਨ ਕਾਰ ’ਚ 3 ਲੋਕ ਵੀ ਸਵਾਰ ਸਨ, ਜ...
ਰਾਜਸਥਾਨ ’ਚ ਹੁਣ ਤੱਕ 2 ਕਰੋੜ 16 ਲੱਖ 10 ਹਜ਼ਾਰ ਤੋਂ ਜਿਆਦਾ ਲੱਗੇ ਕੋਰੋਨਾ ਟੀਕੇ
ਰਾਜਸਥਾਨ ’ਚ ਹੁਣ ਤੱਕ 2 ਕਰੋੜ 16 ਲੱਖ 10 ਹਜ਼ਾਰ ਤੋਂ ਜਿਆਦਾ ਲੱਗੇ ਕੋਰੋਨਾ ਟੀਕੇ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਵਿੱਚ ਵਿਸ਼ਵਵਿਆਪੀ ਮਹਾਂਮਾਰੀ ਦੀ ਰੋਕਥਾਮ ਲਈ ਕੀਤੀ ਜਾ ਰਹੀ ਟੀਕਾਕਰਣ ਤਹਿਤ ਹੁਣ ਤੱਕ ਦੋ ਕਰੋੜ 16 ਲੱਖ 10 ਹਜ਼ਾਰ ਤੋਂ ਵੱਧ ਕੋਰੋਨ ਟੀਕੇ ਲਗਵਾਏ ਗਏ ਹਨ। ਮੈਡੀਕਲ ਵਿਭਾਗ ਦੇ ਅਨੁਸਾਰ ਸੋ...
ਨਸ਼ਿਆਂ ’ਤੇ ਡੂੰਘੀ ਸੱਟ ਮਾਰ ਰਹੇ ਨੇ ਪੂਜਨੀਕ ਗੁਰੂ ਜੀ ਦੇ ਗੀਤ, ਦੇਖੋ ਤੇ ਸੁਣੋ ਵੀਡੀਓ
Rajsthan : ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਇਨਸਾਨੀਅਤ ਤੇ ਮਾਨਵਤਾ ਦੇ ਰਸਤੇ ’ਤੇ ਚਲਾਉਣ ਦਾ ਜੋ ਬੀੜਾ ਡੇਰਾ ਸੱਚਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚੁੱਕਿਆ ਹੈ ਉਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ...
ਸਿਰਫ 31 ਔਰਤਾਂ ਸੰਸਦ ਦੀ ਦਹਿਲੀਜ਼ ’ਤੇ ਪਹੁੰਚੀਆਂ, ਰਾਜਸਥਾਨ ’ਚ ਲੋਕ ਸਭਾ ਚੋਣਾਂ…
ਹਾਲ ਹੀ ’ਚ ਦੋ ਗੇੜਾਂ ’ਚ ਹੋਈਆਂ 18ਵੀਆਂ ਲੋਕ ਸਭਾ ਚੋਣਾਂ ਸਮੇਤ ਹੁਣ ਤੱਕ ਅਠਾਰਾਂ ਲੋਕ ਸਭਾ ਚੋਣਾਂ ’ਚ 222 ਔਰਤਾਂ ਨੇ ਚੋਣਾਂ ਲੜੀਆਂ | Lok Sabha Election
ਜੈਪੁਰ (ਸੱਚ ਕਹੰ ਨਿਊਜ਼)। ਰਾਜਸਥਾਨ ’ਚ ਲੋਕ ਸਭਾ ਚੋਣਾਂ ’ਚ ਹੁਣ ਤੱਕ ਅੱਧੀ ਅਬਾਦੀ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਹੈ ਅਤੇ ਪਿਛਲੀਆਂ 1...
ਵਿੱਛੜੇ ਪੁੱਤਰ ਨੂੰ ਅੱਖਾਂ ਸਾਹਮਣੇ ਦੇਖ ਰੋ ਪਈ ਮਾਂ
ਸੱਤ ਸਾਲਾਂ ਤੋਂ ਲਾਪਤਾ ਮਾਨਸਿਕ ਰੂਪ ਤੋਂ ਪਰੇਸ਼ਾਨ ਨੌਜਵਾਨ ਦੀ ਸੰਭਾਲ ਕਰਕੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ
ਸੰਗਰੀਆ (ਸੱਚ ਕਹੂੰ ਨਿਊਜ਼)। ਆਪਣੇ ਕਲੇਜੇ ਦੇ ਟੁੱਕੜੇ ਦੇ ਵਿਛੜਣ ਦਾ ਦੁੱਖ ਕੀ ਹੁੰਦਾ ਹੈ, ਇਹ ਗੱਲ ਸਿਰਫ ਮਾਂ ਹੀ ਜਾਣਦੀ ਹੈ। ਸੱਤ ਸਾਲਾਂ ਤੋਂ ਆਪਣੇ ਬੇਟੇ ਨਾਲ ਮਿਲਣ ਦੀ ਆਸ ’ਚ ਤੜਫ ਰਹੀ ਮੋਇਆ ...
ਬਾੜਮੇਰ ‘ਚ ਬੱਸ ਤੇ ਟੈਂਕਰ ‘ਚ ਟੱਕਰ, 8 ਲੋਕ ਜਿੰਦਾ ਸੜੇ
ਬਾੜਮੇਰ 'ਚ ਬੱਸ ਤੇ ਟੈਂਕਰ 'ਚ ਟੱਕਰ, 8 ਲੋਕ ਜਿੰਦਾ ਸੜੇ
ਜੈਪੁਰ (ਏਜੰਸੀ)। ਰਾਜਸਥਾਨ ਦੇ ਬਾੜਮੇਰ 'ਚ ਬੁੱਧਵਾਰ ਨੂੰ ਬਾੜਮੇਰ ਜੋਧਪੁਰ ਹਾਈਵੇਅ 'ਤੇ ਇਕ ਨਿੱਜੀ ਬੱਸ ਅਤੇ ਇਕ ਟੈਂਕਰ ਦੀ ਟੱਕਰ ਹੋ ਗਈ। ਟੱਕਰ ਕਾਰਨ ਟੈਂਕਰ ਅਤੇ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 8 ਲੋਕ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ...
ਨਗਰ ਕੌਂਸਲ ਸਿਰੋਹੀ ਦੇ ਚੇਅਰਮੈਨ ਨੇ ਸਫ਼ਾਈ ਅਭਿਆਨ ਦੀ ਕੀਤੀ ਭਰਪੂਰ ਸ਼ਲਾਘਾ
ਸਿਰੋਹੀ ਦੀ ਕਾਇਆ ਪਲਟੀ ਡੇਰਾ ਸ਼ਰਧਾਲੂਆਂ ਨੇ
ਸਿਰੋਹੀ (ਐਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ 'ਤੇ ਚੱਲਦਿਆਂ ਪੂਰੇ ਰਾਜਸਥਾਨ ਨੂੰ ਸਾਫ਼ ਸੁਥਰਾ ਬਣਾਉਣ ਲਈ ਡੇਰਾ ਸੱਚਾ ਸੌਦਾ ਦੇ ਲੱਖਾਂ ਵਲੰਟੀਅਰਾਂ ਵੱਲੋਂ ਸਫ਼ਾਈ ਮੁਹਿੰਮ ਪੂਰੇ ਜ਼ੋਰਾਂ 'ਤੇ ...
ਦਿੱਲੀ ’ਚ ਠੰਢ ਵਧੀ, ਹਵਾ ਗੁਣਵੱਤਾ ’ਬਹੁਤ ਖਰਾਬ‘ ਸ਼੍ਰੇਣੀ ‘ਚ
ਦਿੱਲੀ ’ਚ ਠੰਢ ਵਧੀ, ਹਵਾ ਗੁਣਵੱਤਾ ’ਬਹੁਤ ਖਰਾਬ‘ ਸ਼੍ਰੇਣੀ ‘ਚ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੌਮੀ ਰਾਜਧਾਨੀ ’ਚ ਠੰਢ ਦਾ ਕਹਿਰ ਜਾਰੀ ਹੈ। ਮੰਗਲਵਾਰ ਨੂੰ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ। ਜਿਕਰਯੋਗ ਹੈ ਕਿ ਦਿੱਲੀ ਦਾ ਪਾਰਾ ਅੱਜ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਗਿਆਨੀਆਂ ਅਨੁਸਾਰ ਦਿ...
ਪੂਜਨੀਕ ਗੁਰੂ ਜੀ ਨੇ ਯੂਟਿਊਬ ’ਤੇ ਪਾਈ ਸਫਾਈ ਅਭਿਆਨ ਦੀ ਇੱਕ ਹੋਰ Documentary
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂਟਿਊਬ ਚੈੱਨਲ ’ਤੇ ਰਾਜਸਥਾਨ ’ਚ ਕੀਤੇ ਸਫਾਈ ਮਹਾਂ ਅਭਿਆਨ ਸਬੰਧੀ Documentary ਪਾਈ ਹੈ। ਦੱਸਣਯੋਗ ਹੈ ਕਿ ਸਾਧ-ਸੰਗਤ ਨੇ ਰਾਜਸਥਾਨ ਦੇ 33 ਜ਼ਿਲ੍ਹਿਆਂ ਨੂੰ ਸਿਰਫ ਸਾਢੇ 6 ਘੰਟਿਆਂ ’ਚ ਹੀ ਚਾਕਚੱਕ ਕਰ ਦਿੱ...
ਸੀਕਰ ‘ਚ ਤਾਪਮਾਨ ਪਹੁੰਚਿਆ 1.4 ਡਿਗਰੀ ਸੈਲਸੀਅਸ
ਸੀਕਰ 'ਚ ਤਾਪਮਾਨ ਪਹੁੰਚਿਆ 1.4 ਡਿਗਰੀ ਸੈਲਸੀਅਸ
ਸੀਕਰ (ਏਜੰਸੀ)। ਰਾਜਸਥਾਨ ਵਿੱਚ, ਸੀਕਰ ਜ਼ਿਲ੍ਹੇ ਦੇ ਫਤਿਹਪੁਰ ਵਿੱਚ ਸ਼ਨੀਵਾਰ ਨੂੰ ਤਾਪਮਾਨ ਵਿੱਚ ਗਿਰਾਵਟ ਨਾਲ ਹੀ ਠੰਡ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਅਤੇ ਘੱਟੋ ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਪਹੁੰਚ ਗਿਆ। ਫਤਿਹਪੁਰ ਐਗਰੀਕਲਚਰਲ ਰਿਸਰਚ ...