ਬੱਬੂ ਮਾਨ ਦੇ ਟਵਿੱਟਰ ਅਕਾਊਂਟ ’ਤੇ ਹੋਈ ਕਾਰਵਾਈ
ਚੰਡੀਗੜ੍ਹ। ਪੰਜਾਬ ਵਿੱਚ ਚੱਲ ਰਹੇ ਹਾਲਾਤ ਦੌਰਾਨ ਕਈ ਸਾਰੀਆਂ ਜਾਣਕਾਰੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ (Babbu Maan) ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਨਾਮੀ ਪੱਤਰਕਾਰਾਂ ਦੇ ਨਾਲ-ਨਾਲ ਮੀਡੀਆ ਅਦਾਰਿਆਂ ਦੇ ਵੀ ਟਵਿੱਟਰ ਅਕਾਊਂਟ ਨੂੰ ਭਾਰਤ ...
Amritpal ਨੂੰ ਲੱਭਣ ਲਈ ਸਾਰੀ ਰਾਤ ਜੁਟੀ ਰਹੀ ਪੁਲਿਸ
ਜਲੰਧਰ (ਸੱਚ ਕਹੂੰ ਨਿਊਜ਼)। ਲੰਘੀ 18 ਮਾਰਚ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ (Amritpal) ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕਰਨ ਲਈ ਭਾਲ ਜਾਰੀ ਹੈ। ਉਸੇ ਦਿਨ ਤੋਂ ਲੈ ਕੇ ਵੱਖ-ਵੱਖ ਥਾਵਾਂ ਤੋਂ ਅੰਮ੍ਰਿਤਪਾਲ ਸਿੰਘ ਨਾਲ ਸਬੰਧ ਵੀਡੀਓ ਤੇ ਫੋਟੋ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਨੂੰ ਫੇਕ ਵੀ ਕਰਾਰ ਦਿੱ...
ਫੁੱਲਾਂ ਦੀ ਖੇਤੀ ਨਾਲ ਮਹਿਕੀ ਹਰਮਨ ਸਿੰਘ ਦੀ ਜ਼ਿੰਦਗੀ
ਕਿਸਾਨ ਆਮਦਨ ਵਧਾਉਣ ਲਈ ਬਾਗਬਾਨੀ (Flower Farming) ਨੂੰ ਵੀ ਅਪਣਾਉਣ : ਅਗਾਂਹਵਧੂ ਕਿਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ’ਤੇ ਸਥਿਤ ਪਿੰਡ ਹਿਆਣਾ ਕਲਾਂ ਵਿਖੇ ਪੰਜ ਏਕੜ ’ਚ ਫੁੱਲਾਂ ਦੀ ਸਫਲ ਖੇਤੀ (Flower Farming) ਕਰਨ ਵਾਲਾ ਪੜ੍ਹਿਆਂ ਲਿਖਿਆ ਨੌਜਵਾਨ...
ਕਿਸਾਨ ਆਗੂ ਜੋਗਿੰਦਰ ਉਗਰਾਹਾ ਗਰਜ਼ੇ, ਪੰਜਾਬੀ ਯੂਨੀਵਰਸਿਟੀ ਲਈ ਕਹੀ ਵੱਡੀ ਗੱਲ
ਸਰਕਾਰ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਕੇ ਬਣਦੀ ਗ੍ਰਾਂਟ ਕਰੇ ਜਾਰੀ, ਯੂਨੀਵਰਸਿਟੀ ਦਾ ਮਸਲਾ ਜਨਤਕ ਮਸਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਗ੍ਰਾਂਟ ਕਟੌਤੀ ਮਾਮਲੇ ’ਚ ਚੱਲ ਰਹੇ ਸੰਘਰਸ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦ...
ਹਾਈਕੋਰਟ ’ਚ ਸਰਕਾਰ ਨੇ ਅੰਮ੍ਰਿਤਪਾਲ ਸਬੰਧੀ ਕੀਤਾ ਦਾਅਵਾ, ਹੁਣੇ ਪੜ੍ਹੋ
ਹਾਈ ਕੋਰਟ ’ਚ ਸੁਣਵਾਈ ਦੌਰਾਨ ਏਜੀ ਪੰਜਾਬ ਨੇ ਕਿਹਾ, Amritpal ਨੇੜੇ ਪੁੱਜ ਚੁੱਕੀ ਐ ਪੁਲਿਸ
ਪੰਜਾਬ ਦੇ ਕਿਸੇ ਵੀ ਥਾਣੇ ਵਿੱਚ ਰੱਖਿਆ ਗਿਆ ਹੈ ਤਾਂ ਸਬੂਤ ਪੇਸ਼ ਕਰੇ Amritpal ਦਾ ਵਕੀਲ : ਏ.ਜੀ.
ਚੰਡੀਗੜ (ਅਸ਼ਵਨੀ ਚਾਵਲਾ)। ਅੰਮ੍ਰਿਤਪਾਲ ਸਿੰਘ (Amritpal) ਨੂੰ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਏਗਾ, ...
ਨਗਰ ਕੌਂਸਲ ਦੀ ਮੀਟਿੰਗ ਦੌਰਾਨ ਲੋਕਾਂ ਨੇ ਲਾ ਦਿੱਤਾ ਧਰਨਾ
ਪ੍ਰਧਾਨ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ, ਕਿਹਾ ਧਰਨਾ ਸਿਆਸਤ ਤੋ ਪ੍ਰੇਰਿਤ : ਵਿਧਾਇਕ | Malerkotla News
ਮਲੇਰਕੋਟਲਾ (ਗੁਰਤੇਜ ਜੋਸੀ)। ਸਥਾਨਕ ਨਗਰ ਕੌਂਸਲ (Malerkotla News) ਦੀ ਹੋ ਰਹੀ ਮੀਟਿੰਗ ਦੌਰਾਨ ਸਥਾਨਕ ਖ਼ੁਸ਼ਹਾਲ ਬਸਤੀ ਦੇ ਵਸਨੀਕਾਂ ਵੱਲੋਂ ਕੌਂਸਲਰ ਰਜ਼ੀਆ ਪਰਵੀਨ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਦ...
ਟੋਲ ਪਲਾਜ਼ੇ ’ਤੇ ਕਿਸਾਨ ਤੇ ਕਰਿੰਦੇ ਹੋਏ ਆਹਮੋ-ਸਾਹਮਣੇ
ਮਲੇਰਕੋਟਲਾ (ਗੁਰਤੇਜ ਜੋਸੀ)। ਮਾਲੇਰਕੋਟਲਾ-ਪਟਿਆਲਾ (Malerkotla News) ਮੁੱਖ ਸੜਕ ’ਤੇ ਸਥਿਤ ਪਿੰਡ ਮਾਹਰਾਣਾ ਵਿਖੇ ਲੱਗੇ ਟੋਲ ਪਲਾਜ਼ਾ ’ਤੇ ਪਰਚੀ ਨੂੰ ਲੈ ਕੇ ਟੋਲ ਕਰਿੰਦੇ ਕਿਸਾਨ ਆਗੂਆਂ ਨਾਲ ਉਲਝ ਗਏ। ਤਲਖ਼ੀ ਇੰਨੀ ਵੱਧ ਗਈ ਕਿ ਕਿਸਾਨ ਆਗੂਆਂ ਵਲੋਂ ਵਿਰੋਧ ਕਰਦਿਆਂ ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ...
ਹਨ੍ਹੇਰ ਗਰਦੀ : ਵਿਦਿਆਰਥਣਾਂ ’ਤੇ ਹਮਲਾ ਕਰਕੇ ਸਕੂਟਰੀ ਖੋਹਣ ਦੀ ਕੋਸ਼ਿਸ਼, ਬੈਗ ਖੋਹ ਕੇ ਫਰਾਰ
ਵਿਦਿਆਰਥਣਾਂ ਦੇ ਹਥੋੜੀਆਂ ਨਾਲ ਮਾਰੀਆਂ ਸੱਟਾਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ (Sunam News) ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿੱਚੋਂ ਪੜ੍ਹ ਕੇ ਛੁੱਟੀ ਤੋਂ ਬਾਅਦ ਦੋ ਵਿਦਿਆਰਥਣਾਂ ਜਦੋਂ ਆਪਣੇ ਪਿੰਡ ਘਰ ਵਾਪਸ ਜਾ ਰਹੀਆਂ ਸਨ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਵਿਦਿਆਰਥਣਾਂ ਦੇ ਹਥੋੜੀ...
ਡਰੱਗ ਰੈਕੇਟ ਮਾਮਲਾ : ਹਾਈਕੋਰਟ ’ਚ ਖੁੱਲ੍ਹੀਆਂ ਸੀਲਬੰਦ ਰਿਪੋਰਟਾਂ, ਅੱਗੇ ਕੀ ਹੋਇਆ?
ਚੰਡਗੀੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ (Drug racket case) ’ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਸਾਲ 2017-18 ਦੌਰਾਨ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਪੇਸ਼ ਕੀਤੀਆਂ ਗਈਆਂ ਸੀਲਬੰਦ ਰਿਪੋਰਟਾਂ ਨੂੰ ਅੱਜ ਅਦਾਲਤ ’ਚ ਖੋਲ੍ਹ ਦਿੱਤਾ ਗਿ...
ਮੌਸਮ ਵਿਭਾਗ ਨੇ ਪੰਜਾਬ ’ਚ ਫਿਰ ਕੀਤਾ ਅਲਰਟ ਜਾਰੀ, ਕਿੱਥੇ ਪਵੇਗਾ ਕਿੰਨਾ ਮੀਂਹ
ਲੁਧਿਆਣਾ। ਪੰਜਾਬ ’ਚ ਮੌਸਮ (Weather) ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ 30 ਅਤੇ 31 ਮਾਰਚ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪਿਛਲੇ ਦਿਨੀਂ ਪਏ ਭਾਰੀ ਮੀਂਹ, ਤੇਜ਼ ਹ...