ਅਕਾਲੀ-ਭਾਜਪਾ ਨੇ ਆਟਾ ਦਾਲ ਵੰਡਣ ਦੀ ਇਜਾਜ਼ਤ ਮੰਗੀ
ਚੋਣ ਕਮਿਸ਼ਨ ਵੱਲੋਂ ਫਿਲਹਾਲ ਨਾਂਹ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਅਕਾਲੀ-ਭਾਜਪਾ ਦੀ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਉਨ੍ਹਾਂ ਨੂੰ ਆਟਾ ਦਾਲ ਵੰਡਣ ਦੀ ਇਜਾਜ਼ਤ ਦੇਵੇ ਤਾਂ ਕਿ ਆਮ ਲੋਕਾਂ ਲਈ ਉਹ ਰੋਟੀ ਤੇ ਦਾਲ ਦਾ ਪ੍ਰਬੰਧ ਕਰ ਸਕਣ, ਪਰ ਫਿਲਹਾਲ ਦੀ ਘੜੀ ਮੁੱਖ ਚੋਣ ਅਧਿਕਾਰੀ ਨੇ ਇਸ ਇਜਾਜ਼ਤ ਦੇਣ ਦ...
ਮੁੱਖ ਮੰਤਰੀ ਨੇ ਵਿਕਾਸ ਦੇ ਨਾਂਅ ‘ਤੇ ਮੰਗੀਆਂ ਵੋਟਾਂ
12 ਜਨਵਰੀ ਨੂੰ ਕਰਨਗੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ
ਲੰਬੀ (ਮੇਵਾ ਸਿੰਘ)। ਵਿਧਾਨ ਸਭਾ ਹਲਕਾ ਲੰਬੀ ਤੇ ਅਕਾਲੀ-ਭਾਜਪਾ ਉਮੀਦਵਾਰ ਦੇ ਮੌਜ਼ੂਦਾ ਮੁੱਖ ਮੰਤਰੀ (Chief Minister) ਪਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਲੰਬੀ ਦੇ ਪਿੰਡਾਂ ਧੌਲਾ, ਥਰਾਜਵਾਲਾ, ਲਾਲਬਾਈ, ਮਾਨ ਤੇ ਚੰਨੂੰ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਆਪਣ...
ਸ਼ਰ੍ਹੇਆਮ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ
ਸ਼ਰ੍ਹੇਆਮ ਹੋ ਰਹੀ ਚੋਣ ਜ਼ਾਬਤੇ ਦੀ ਉਲੰਘਣਾ
ਭੁੱਚੋ ਮੰਡੀ (ਗੁਰਜੀਤ) ਆਦਰਸ਼ ਚੋਣ ਜਾਬਤਾ ਲੱਗਣ ਦੇ ਬਾਵਜ਼ੂਦ ਸਿਆਸੀ ਪਾਰਟੀਆਂ ਵੱਲੋਂ ਸਰਕਾਰੀ ਕੰਧਾਂ, ਖੰਬਿਆਂ 'ਤੇ ਲਾਏ ਪੋਸਟਰ, ਝੰਡੇ ਪ੍ਰਸ਼ਾਸਨ ਦੀ ਨਜ਼ਰ 'ਚ ਨਹੀਂ ਆਏ ਜਾਂ ਉਹ ਇਸ ਨੂੰ ਨਜ਼ਰ ਅੰਦਾਜ ਕਰ ਰਹੇ ਹਨ। ਸਥਾਨਕ ਕਲਾਕ ਟਾਵਰ ਦੀ ਕੰੰਧ 'ਤੇ ਇੱਕ ਪਾਰਟੀ ਵੱਲੋ...
ਸੁਖਬੀਰ ਦੇ ਕਾਫਲੇ ‘ਤੇ ਹਮਲਾ ਅਫਸੋਸਜਨਕ: ਅਮਰਿੰਦਰ
ਸੁਖਬੀਰ ਦੇ ਕਾਫਲੇ 'ਤੇ ਹਮਲਾ ਅਫਸੋਸਜਨਕ: ਅਮਰਿੰਦਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਦੇ ਕਾਫਿਲੇ ਉੱਪਰ ਹਮਲੇ ਨੂੰ ਅਫਸੋਸਜਨਕ ਦੱਸਿਆ ਹੈ, ਪਰ ਲੋਕਾਂ 'ਚ ਗੁੱਸਾ ਭਰਿਆ ਹੋਣ ਕਾਰਨ ਇਸ ਦੀਆਂ ਬਹੁਤ ਸ਼ੰਕਾਵਾਂ ਸਨ, ਜਿਹੜੇ ਆ...
ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਬਣਾਏਗਾ ਸਰਕਾਰ: ਹਰਸਿਮਰਤ ਕੌਰ ਬਾਦਲ
ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਬਣਾਏਗਾ ਸਰਕਾਰ: ਹਰਸਿਮਰਤ ਕੌਰ ਬਾਦਲ
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼) ਪੰਜਾਬ 'ਚ ਵਿਕਾਸ ਦੀ ਜਿਹੜੀ ਲਹਿਰ ਚੱਲ ਰਹੀ ਹੈ, ਉਸਨੂੰ ਦੇਖ ਕੇ ਲੱਗਦਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਅਕਾਲੀ-ਭਾਜਪਾ ਗੱਠਜੋੜ ਸਰਕਾਰ (Government) ਤੀਸਰੀ ਵਾਰ ਸਰਕਾਰ ਬਣਾਏਗੀ।...
ਅਟਵਾਲ ਵੱਲੋਂ ਡੋਰ-ਟੂ-ਡੋਰ ਮੁਹਿੰਮ ਜਾਰੀ
ਅਟਵਾਲ ਵੱਲੋਂ ਡੋਰ-ਟੂ-ਡੋਰ ਮੁਹਿੰਮ ਜਾਰੀ
ਰਾਏਕੋਟ (ਰਾਮ ਗੋਪਾਲ ਰਾਏਕੋਟੀ) ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਅੱਜ ਰਾਏਕੋਟ ਸ਼ਹਿਰ ਵਿੱਚ ਇੱਕ ਪੈਦਲ ਮਾਰਚ ਕੱਢ ਕੇ ਡੋਰ-ਟੂ-ਡੋਰ ਜਾ ਕੇ ਸ਼ਹਿਰ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਨੂੰ ਅਕਾਲੀ ਦਲ ਦ...
ਬੱਸਾਂ, ਖੁੰਢਾਂ ਤੇ ਸੱਥਾਂ ‘ਚ ਚੱਲੇ ਚੋਣਾਂ ਦੇ ਚਰਚੇ
ਹਰ ਕੋਈ ਆਪੋ-ਆਪਣੀ ਪਾਰਟੀ ਦੇ ਹੱਕ 'ਚ ਦੇ ਰਿਹੈ ਦਲੀਲਾਂ
ਬਠਿੰਡਾ (ਸੁਖਜੀਤ ਮਾਨ)। ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਚੋਣਾਂ ਸਬੰਧੀ ਭਾਂਤ-ਭਾਂਤ ਦੀ ਚਰਚਾ ਤੇਜ਼ ਹੋ ਗਈ ਹੈ 'ਪਿੰਡ ਦੀ ਪਾਰਲੀਮੈਂਟ' ਸੱਥ ਤੋਂ ਲੈ ਕੇ ਖੁੰਢਾਂ ਤੇ ਬੱਸਾਂ 'ਚ ਲੋਕ ਚੋਣਾਂ ਦਾ ਜ਼ਿਕਰ ਕਰਦੇ ਸੁਣਾ...
ਕੇਜਰੀਵਾਲ ਦੇ ਕਹਿਣ ‘ਤੇ ਕਰਾਂਗੇ ‘ਆਪ’ ਉਮੀਦਵਾਰਾਂ ਦੀ ਹਮਾਇਤ: ਬਰਾੜ
ਪਾਰਟੀ 'ਆਪ' ਦੇ ਉਮੀਦਵਾਰਾਂ ਦੀ ਹੀ ਹਮਾਇਤ ਕਰੇਗੀ
ਬਰਨਾਲਾ (ਜੀਵਨ ਰਾਮਗੜ)। 'ਤ੍ਰਿਣਮੂਲ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਹਿੰਦੇ ਉਮੀਦਵਾਰਾਂ ਦੀ ਸੂਚੀ 11 ਜਨਵਰੀ ਨੂੰ ਜਾਰੀ ਕਰ ਦਿੱਤੀ ਜਾਵੇਗੀ। ਜਦੋਂ ਕਿ ਉਨ੍ਹਾਂ ਦੀ ਪਾਰਟੀ ਟੀਐਮਸੀ ਵੱਲੋਂ ਨਾ ਲੜੀਆਂ ਜਾਣ ਵਾਲੀਆਂ ਸੀਟਾਂ 'ਤੇ 'ਆਪ' ਦੀ ਲ...
ਤਸਕਰਾਂ ਨੂੰ ਸੁੱਟਾਂਗੇ ਜੇਲ੍ਹਾਂ ‘ਚ: ਮਾਨ
ਪਾਰਟੀਆਂ 'ਤੇ ਮਿਲੇ ਹੋਣ ਦਾ ਲਾਇਆ ਦੋਸ਼
ਸਨੌਰ (ਵਰਿੰਦਰ/ਰਾਮ ਸਰੂਪ) ਹਲਕਾ ਸਨੌਰ ਤੋਂ 'ਆਪ' ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਦੇ ਹੱਕ 'ਚ ਸਥਾਨਕ ਅਨਾਜ ਮੰਡੀ 'ਚ ਇੱਕ ਰੈਲੀ ਕੀਤੀ ਗਈ. ਇਸ ਰੈਲੀ 'ਚ ਸੰਗਰੂਰ ਦੇ ਸਾਂਸਦ ਤੇ ਪਾਰਟੀ ਆਗੂ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ 'ਤੇ ...
ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਨੂੰ ਸਹਿਣਾ ਪੈ ਰਿਹੈ ਆਪਣੇ ਹੀ ਆਗੂਆਂ ਦਾ ਵਿਰੋਧ
ਬਾਹਰੀ ਹੋਣ ਕਾਰਨ 'ਆਪ' ਉਮੀਦਵਾਰ ਚੀਮਾ ਦਾ ਸਾਥ ਨਹੀਂ ਦੇ ਰਹੇ ਸਥਾਨਕ 'ਆਪ' ਆਗੂ
ਦਿੜਬਾ ਮੰਡੀ (ਪ੍ਰਵੀਨ ਗਰਗ)। ਵਿਧਾਨ ਸਭਾ ਹਲਕਾ (ਰਿਜਰਵ) ਦਿੜ੍ਹਬਾ ਦਾ ਚੋਣ ਦੰਗਲ ਭਖਦਾ ਜਾ ਰਿਹਾ ਹੈ। ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਸਾਰੇ ਹੀ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਮੁਹਿੰਮਾਂ ਸ਼ੁਰੂ ਕੀਤੀਆਂ...