ਅਸ਼ਲੀਲ ਵੀਡੀਓ ਵਇਰਲ ਹੋਣ ‘ਤੇ ਭੜਕੇ ਲੋਕ, ਕਾਰਵਾਈ ਦੀ ਮੰਗ
ਬਠਿੰਡਾ, ਅਸ਼ੋਕ ਵਰਮਾ)। ਪਿੰਡ ਭਾਈਰੂਪਾ ਦੇ ਇੱਕ ਜਨਤਕ ਆਗੂ ਦੀ ਥਾਣਾ ਫੂਲ 'ਚ ਨੰਗਾ ਕਰਕੇ ਅਸ਼ਲੀਲ ਵੀਡੀਓ (Obscene video viral) ਬਣਾਉਣ ਦੇ ਮਾਮਲੇ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ ਕਰਨ ਮਗਰੋਂ ਪੁਲਿਸ ਨੇ ਕੇਸ ਦਰਜ ਕਰਨ ਦੀ ਗੱਲ ਕਹੀ ਹੈ ਇਹ ਮਾਮਲਾ ਪਿੰਡ ਭਾਈਰੂਪਾ ਦੀ ਲੰਗਰ ਕਮੇਟੀ ਦੇ...
ਸ਼ਰਾਬ ਵਾਲੀਆਂ ਗੱਡੀਆਂ ਸਮੇਤ ਫੜੇ ਗਏ ਚਾਰ ਮੁਲਜ਼ਮਾਂ ਦੀ ਜਮਾਨਤ ਰੱਦ
(ਨਰੇਸ਼ ਬਜਾਜ) ਅਬੋਹਰ। ਅਬੋਹਰ ਸਬ ਡਵੀਜ਼ਨ ਦੇ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ ਸ਼ਰਾਬ ਨਾਲ ਲੱਦੀਆਂ ਚਾਰ ਗੱਡੀਆਂ ਸਮੇਤ ਫੜੇ ਗਏ ਕਥਿਤ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਚਾਰੇ ਮੁਲਜ਼ਮਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਉੱਧਰ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਨੇ ਅ...
ਸੜਕੀ ਹਾਦਸਿਆਂ ਨੇ ਲਈਆਂ ਤਿੰਨ ਜਾਨਾਂ, ਪੰਜ ਜ਼ਖਮੀ
ਸਕਾਰਪੀਓ-ਟਰੈਕਟਰ ਟਰਾਲੀ ਦੀ ਟੱਕਰ 'ਚ ਦੋ ਮੌਤਾਂ Road Accidents
(ਬਸੰਤ ਇੰਸਾਂ) ਤਲਵੰਡੀ ਭਾਈ।
ਮੋਗਾ-ਫਿਰੋਜ਼ਪੁਰ ਰੋਡ 'ਤੇ ਬੀਤੀ ਦੇਰ ਰਾਤ ਇੱਕ ਸਕਾਰਪੀਓ ਗੱਡੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਸਕਾਰਪੀਓ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਦੌਰਾਨ 4 ਵਿਅਕ...
ਸਿਰ ਕੱਟੀ ਲਾਸ਼ ਦਾ ਖੁੱਲ੍ਹਿਆ ਭੇਦ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਇੱਥੇ ਮੱਖਣ ਮਾਜਰਾ ਦੇ ਜੰਗਲ 'ਚੋਂ 12 ਦਿਨ ਪਹਿਲਾਂ ਮਿਲੀ ਸਿਰ ਕੱਟੀ ਲਾਸ਼ ਦੀ ਗੁੱਥੀ ਨੂੰ ਸੁਲਝਾਉਂਦਿਆਂ ਚੰਡੀਗੜ੍ਹ ਪੁਲਿਸ ਨੇ ਇਸ ਕਤਲ ਕਾਂਡ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮ ਨੂੰ ਮਨੀਮਾਜਰਾ ਲਾਈਟ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਹੈ ਤੇ 10 ਦਿਨਾਂ ਦਾ ...
ਕਾਰ-ਬੱਸ ਦੀ ਭਿਆਨਕ ਟੱਕਰ ‘ਚ ਚਾਰ ਮੌਤਾਂ
(ਸੱਚ ਕਹੂੰ ਨਿਊਜ਼) ਮੱਖੂ। ਯੱਕ ਦਮ ਸੰਘਣੀ ਪਈ ਧੁੰਦ ਕਾਰਨ ਨੈਸ਼ਨਲ ਹਾਈਵੇ 'ਤੇ ਮੱਖੂ ਤੋਂ 4 ਕਿੱਲੋਮੀਟਰ ਦੂਰ ਬੰਗਾਲੀ ਵਾਲੇ ਪੁਲ ਦੇ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਵਿੱਚ ਸਿੱਧੀ ਟੱਕਰ ਹੋਣ ਕਾਰਨ ਡੇਢ ਸਾਲ ਦੇ ਬੱਚੇ ਅਤੇ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹ...
ਡੋਡਾ ਦੀ ਜ਼ਮਾਨਤ ਅਰਜੀ ‘ਤੇ ਸੁਣਵਾਈ 6 ਮਾਰਚ ਤੱਕ ਟਲੀ
(ਸੁਧੀਰ ਅਰੋੜਾ) ਅਬੋਹਰ । ਮਾਣਯੋਗ ਸੁਪਰੀਮ ਕੋਰਟ ਨੇ ਭੀਮ ਹੱਤਿਆ ਕਾਂਡ ਵਿੱਚ ਨਾਮਜ਼ਦ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਇਸ ਨੂੰ 6 ਮਾਰਚ ਤੱਕ ਟਾਲ ਦਿੱਤਾ ਜ਼ਿਕਰਯੋਗ ਹੈ ਕਿ ਸ਼ਿਵ ਲਾਲ ਡੋਡਾ ਵੱਲੋਂ ਅਕਤੂਬਰ ਮਹੀਨੇ ਵਿੱਚ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਅਰਜੀ ਲਾਈ ਗਈ ਸੀ ...
ਵੋਟਿੰਗ ਦੌਰਾਨ ਬਾਹਰਲੇ ਜ਼ਿਲ੍ਹਿਆਂ ਦੇ 15 ਵਿਅਕਤੀ ਗ੍ਰਿਫਤਾਰ
ਸੱਚ ਕਹੂੰ ਨਿਊਜ਼ ਗੁਰੂਹਰਸਹਾਏ,
ਥਾਣਾ ਗੁਰੂਹਰਸਹਾਏ 'ਚ 4 ਫਰਵਰੀ ਨੂੰ ਵੋਟਿੰਗ ਦੌਰਾਨ ਵੱਖ-ਵੱਖ ਗੱਡੀਆਂ 'ਚ ਘੁੰਮ ਰਹੇ 15 ਬਾਹਰਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਥਾਣਾ ਗੁਰੂਹਰਸਹਾਏ ਦੇ ਇੰਸਪੈਕਟਰ ਗੁਰੂਹਰਸਹਾਏ ਅਮਰੀਕ ਸਿੰਘ ਨੇ ਦੱਸਿਆ ਕਿ ...
ਸਾਬਕਾ ਫੌਜੀਆਂ ਵੱਲੋਂ ਜਨਰਲ ਜੇ ਜੇ ਸਿੰਘ ‘ਤੇ ਮਾੜੇ ਵਤੀਰੇ ਦਾ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਥਾਨਕ 'ਜੈ ਜਵਾਨ' ਕਲੋਨੀ ਵਿਖੇ ਸਾਬਕਾ ਫੌਜੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨਾਲ ਇੱਕ ਭਰਵੀਂ ਬੈਠਕ ਕੀਤੀ ਗਈ। ਇਸ ਬੈਠਕ 'ਚ ਡਾ. ਬਲਬੀਰ ਸਿੰਘ ਵੱਲੋਂ ਸਾਬਕਾ ਫੌਜੀਆਂ (Ex-Servicemen) ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯ...
ਹਮਲਾਵਰਾਂ ਵੱਲੋਂ ਫਾਇਰੰਗ, ਇੱਕ ਭਰਾ ਦੀ ਮੌਤ, ਇੱਕ ਜ਼ਖ਼ਮੀ
(ਸੱਚ ਕਹੂੰ ਨਿਊਜ਼) ਤਰਨਤਾਰਨ। ਜ਼ਿਲ੍ਹੇ ਦੇ ਪਿੰਡ ਪਲਾਸੌਰ ਵਿੱਚ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਦੋ ਸਕੇ ਭਰਾਵਾਂ 'ਤੇ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਭਰਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ...
ਸਾਧ-ਸੰਗਤ ਦੀ ਹਮਾਇਤ ਨੇ ਸਿਆਸੀ ਸਮੀਕਰਨ ਬਦਲੇ
ਅਕਾਲੀ-ਭਾਜਪਾ ਦਾ ਪੱਲੜਾ ਹੋਇਆ ਭਾਰੀ (Political Equation)
(ਅਸ਼ੋਕ ਵਰਮਾ) ਬਠਿੰਡਾ। ਵਿਧਾਨ ਸਭਾ ਚੋਣਾਂ 'ਚ ਸੱਤਾ ਪ੍ਰਾਪਤੀ ਲਈ ਚੱਲ ਰਹੀ ਜੰਗ ਦੌਰਾਨ ਪੰਜਾਬ ਦੀ ਸਾਧ-ਸੰਗਤ ਵੱਲੋਂ ਅਕਾਲੀ ਭਾਜਪਾ ਗਠਜੋੜ ਨੂੰ ਦਿੱਤੀ ਹਮਾਇਤ ਨੇ ਸਿਆਸੀ ਸਮੀਕਰਨ (Political Equation) ਬਦਲ ਕੇ ਰੱਖ ਦਿੱਤੇ ਹਨ ਇਸ ਫੈਸਲੇ...