30 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਦੇ ਹੱਥੇ ਚੜ੍ਹਿਆ ਪਟਵਾਰੀ
ਲੁਧਿਆਣਾ, (ਸੱਚ ਕਹੂੰ ਨਿਊਜ਼)। ਵਿਜੀਲੈਂਸ ਦੀ ਟੀਮ ਨੇ ਇੰਤਕਾਲ ਕਰਵਾਉਂਣ ਬਦਲੇ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਸਥਾਨਕ ਡਾਬਾ ਦੇ ਮਾਲ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਪਟਵਾਰੀ ਦੀ ਪਛਾਣ ਰਵਿੰਦਰ ਕੁਮਾਰ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੇ ਦਫਤਰ ਵਿਖੇ ਅੱਜ ਪੱਤਰਾ...
‘ਅਫ਼ਸਰ ਨਿਭਾ ਰਹੇ ਨੇ ਅਕਾਲੀਆਂ ਨਾਲ ਵਫ਼ਾਦਾਰੀ, ਕੁਝ ਤਾਂ ਕਰੋ ਕਪਤਾਨ ਸਾਹਿਬ’
ਕਾਂਗਰਸ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੀਤੀ ਸ਼ਿਕਾਇਤ
ਵਰਕਰ ਤਾਂ ਦੂਰ ਵਿਧਾਇਕਾਂ ਦੇ ਵੀ ਨਹੀਂ ਹੋ ਰਹੇ ਹਨ ਕੰਮ, ਅਫ਼ਸਰਸ਼ਾਹੀ ਹੋਈ ਪਈ ਐ ਭਾਰੂ
ਇੱਕ ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕਾਂ ਨੇ ਕੀਤੀ ਅਮਰਿੰਦਰ ਸਿੰਘ ਨਾਲ ਮੁਲਾਕਾਤ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਅਕਾ...
ਧਾਗਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਲੁਧਿਆਣਾ (ਰਘਬੀਰ ਸਿੰਘ) ਸਥਾਨਕ ਬਸਤੀ ਜੋਧੇਵਾਲ ਦੀ ਦੌਲਤ ਕਲੋਨੀ ਵਿਖੇ ਅੱਜ ਇੱਕ ਧਾਗੇ ਦੀ ਫੈਕਟਰੀ ਨੂੰ ਅੱਗ ਲੱਗ ਗਈ ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਸਾਰੇ ਸਟੇਸ਼ਨਾਂ ਦੀਆਂ ਗੱਡੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਰਿਹਾਇਸ਼ੀ ਇਲਾਕੇ ਵਿੱਚ ਬਣੀ ਇਸ ਫੈਕਟਰੀ ਨੂੰ ਲੱਗੀ ਅੱਗ ਨਾਲ ਲਾਗਲੇ ਘਰਾਂ ਵਿੱਚ...
ਨਾਭਾ ਜੇਲ੍ਹ ਬਰੇਕ ਮਾਮਲਾ: ਗੈਂਗਸਟਰ ਸੁਲੱਖਣ ਗ੍ਰਿਫ਼ਤਾਰ
ਨਵਾਂ ਸ਼ਹਿਰ (ਸੱਚ ਕਹੂੰ ਨਿਊਜ਼)। ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਨਵਾਂਸ਼ਹਿਰ ਪੁਲਿਸ ਵੱਲੋਂ ਪ੍ਰੇਮਾ ਲਹੌਰੀਏ ਦੇ ਸਾਥੀ ਗੈਂਗਸਟਰ ਸੁਲੱਖਣ ਸਿੰਘ ਉਰਫ਼ ਬੱਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸੁਲੱਖਣ ਸਿੰਘ ਨੂੰ ਨਵਾਂਸ਼ਹਿਰ ਦੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਸੁਲੱਖਣ ਸਿੰਘ ਉਰਫ਼ ਬੱਬ...
ਸ਼ਾਮਪੁਰ ਦਾ ਸਰਪੰਚ ਇੰਦਰਜੀਤ ਮੁਅੱਤਲ
(ਕੁਲਵੰਤ ਕੋਟਲੀ) ਮੋਹਾਲੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀਨੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ 'ਚ ਗ੍ਰਾਮ ਪੰਚਾਇਤ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਕੁਮਾਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਆਪਣੇ ਹੁਕਮ ਵਿੱਚ ਸ੍ਰੀ ਸਿਬਿਨ ਸੀਨੇ ਨੇ ਲਿਖਿਆ ਹੈ ਕਿ ...
ਹੈਦਰਾਬਾਦ ਨੇ ਪੰਜਾਬ ਨੂੰ 26 ਦੌੜਾਂ ਨਾਲ ਹਰਾਇਆ
(ਏਜੰਸੀ) ਮੋਹਾਲੀ। ਓਪਨਰ ਸ਼ਿਖਰ ਧਵਨ (77), ਕੇਨ ਵਿਲੀਅਮਸਨ (ਨਾਬਾਦ 54) ਅਤੇ ਕਪਤਾਨ ਡੇਵਿਡ ਵਾਰਨਰ (51) ਦੀਆਂ ਆਪਣੀਆਂ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਤੋਂ ਬਾਅਦ ਸਿਧਾਰਥ ਕੌਲ (36 ਦੌੜਾਂ 'ਤੇ ਤਿੰਨ ਵਿਕਟਾਂ), ਆਸ਼ੀਸ਼ ਨਹਿਰਾ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਭੁਵਨੇਸ਼ਵਰ ਕੁਮਾਰ (27 ਦੌੜਾਂ 'ਤੇ ਦੋ ਵਿ...
ਵਿਜੀਲੈਂਸ ਵੱਲੋਂ ਕਸਤੂਰਬਾ ਹੋਸਟਲ ਦੀ ਸਕੱਤਰ ਗ੍ਰਿਫ਼ਤਾਰ
ਮਾਨਸਾ/ਬਰੇਟਾ (ਸੁਖਜੀਤ ਮਾਨ/ਕ੍ਰਿਸ਼ਨ ਭੋਲਾ)। ਕਸਬਾ ਬਰੇਟਾ ਵਿੱਚ ਬਣੇ ਲੜਕੀਆਂ ਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ਦੀ ਸਕੱਤਰ ਸ਼ਸ਼ੀ ਬਾਲਾ ਨੂੰ ਚੌਕਸੀ ਵਿਭਾਗ ਮਾਨਸਾ ਦੀ ਟੀਮ ਵੱਲੋਂ ਗਬਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ. ਸ਼ਸ਼ੀ ਬਾਲਾ ਖਿਲਾਫ ਵਿਜੀਲੈਂਸ ਥਾਣਾ ਬਠਿੰਡਾ (Vigilance) ਵਿਖੇ ਮਾਮ...
ਤਿੰਨ ਮਹੀਨਿਆਂ ਮਗਰੋ ਵੀ ਨਾ ਪੁੱਜੀ ਸ਼ਾਹ ਮੁਹੰਮਦ ਦੀ ਮ੍ਰਿਤਕ ਦੇਹ
ਪਾਇਲ/ਮੰਡੀ ਗੋਬਿੰਦਗੜ੍ਹ (ਅਮਿਤ ਸ਼ਰਮਾ)। ਹਲਕਾ ਪਾਇਲ ਦੇ ਪਿੰਡ ਸਹਾਰਣ ਮਾਜਰਾ ਦਾ ਸ਼ਾਹ ਮੁਹੰਮਦ (47) ਜੋ ਕਰੀਬ 10 ਮਹੀਨੇ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਅਤੇ ਬੱਚਿਆਂ ਦੇ ਸੁਨਿਹਰੀ ਭਵਿੱਖ ਦੇ ਸੁਪਨੇ ਸੰਜੋਕੇ ਸਾਊਦੀ ਅਰਬ ਵਿਖੇ ਟਰੱਕ ਡਰਾਈਵਰ ਦੀ ਨੌਕਰੀ ਕਰਨ ਲਈ ਗਿਆ ਸੀ ਦਾ ਤਿੰਨ ਮਹੀਨੇ ਪਹਿਲਾਂ ਅਣਪਛਾਤੇ ...
‘ਕਾਰਗੁਜ਼ਾਰੀ ਦਿਖਾਓ ਜਾਂ ਫਿਰ ਬੰਦ ਕਰੋ ਆਪਣੀਆਂ ਦੁਕਾਨਾਂ’
ਫੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਸਰਕਾਰੀ ਮੈਡੀਕਲ ਸੰਸਥਾਵਾਂ ਲਈ ਫੰਡਾਂ ਦੇ ਢੁਕਵੇਂ ਬੰਦੋਬਸਤ ਕਰਨ ਦੇ ਆਦੇਸ਼
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਕੇ ਪੈਸਾ ਕਮਾਉਣ ਦੇ ਧੰਦੇ ਵਿੱਚ ਲੱਗੇ ਨਿੱਜੀ ਖੇਤਰ ਦੇ ਮੈਡੀਕਲ ਤੇ ...
ਸਾਊਦੀ ਅਰਬ ‘ਚ 30 ਜੂਨ ਤੱਕ ਹੀ ਰਹਿ ਸਕਣਗੇ ਗੈਰ ਕਾਨੂੰਨੀ ਵਿਦੇਸ਼ੀ
ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) 'ਚ ਗੈਰ ਕਾਨੂੰਨੀ ਤੌਰ 'ਤੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕ...