ਵਿਸ਼ਵ ਕੱਪ ਦਾ ਖੁਮਾਰ: ਲੋਕਾਂ ਨੇ ਜਨਤਕ ਥਾਵਾਂ ’ਤੇ ਵੱਡੀਆਂ-ਵੱਡੀਆਂ ਸਕਰੀਨਾਂ ਲਗਾ ਕੇ ਦੇਖਿਆ ਫਾਇਨਲ ਮੈਚ
ਸਮੂਹ ਵਰਗਾਂ ਦੇ ਲੋਕਾਂ ਨੇ ਇਕੱਠਿਆਂ ਬੈਠ ਕੇ ਮੈਚ ਦਰਮਿਆਨ ਕੀਤੀਆਂ ਭਾਰਤ ਦੀ ਟੀਮ ਦੀ ਸ਼ਾਨਦਾਰ ਜਿੱਤ ਲਈ ਦੁਆਵਾਂ (IND Vs AUS Final)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਐਤਵਾਰ ਪੂਰਾ ਦਿਨ ਇਸ ਕਦਰ ਛਾਇਆ ਰਿਹਾ ਕੇ ਲੋਕਾਂ ਨੇ ਸਾਂਝੀਆਂ ਥਾਵਾਂ ’ਤੇ...
ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਦੇਵੇਗੀ 2 ਕਰੋੜ ਤੋਂ ਵੱਧ ਦੀ ਰਾਸ਼ੀ, ਕੈਬਨਿਟ ਮੰਤਰੀ ਨੇ ਕੀਤਾ ਐਲਾਨ
ਚੰਡੀਗੜ੍ਹ। ਪੰਜਾਬ ਸਰਕਾਰ (Punjab Government) ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਮਲੋਟ ਦੇ 4516 ਲੋੜਵੰਦ ਪਰਿਵਾਰਾਂ ਨੂੰ ਨਿੱਜੀ ਪਖਾਨੇ ਬਣਾਉਣ ਲਈ 2 ਕਰੋੜ 22 ਲੱਖ 55 ਹਜ਼ਾਰ 257 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਸਮਾਜਿ...
Punjab News: ਹੁਣ ਜ਼ੇਲ੍ਹ ਅਧਿਕਾਰੀਆਂ ਦੀ ਵੀ ਹੋਇਆ ਕਰੇਗੀ ਚੈਕਿੰਗ
ਟੁੱਟੇਗਾ ਜੇਲ੍ਹਾਂ ’ਚ ‘ਨਸ਼ੇ ਨੈਕਸ਼ਸ’, ਜੇਲ੍ਹ ਅਧਿਕਾਰੀਆਂ ਲਈ ਲੱਗਣ ਜਾ ਰਹੇ ਹਨ ‘ਬਾਡੀ ਸਕੈਨਰ’
ਜੇਲ੍ਹਰ ਤੋਂ ਲੈ ਕੇ ਜੇਲ੍ਹ ਦਾ ਹਰ ਛੋਟਾ ਮੁਲਾਜ਼ਮ ਰੋਜ਼ਾਨਾ ਨਿਕਲੇਗਾ ਬਾਡੀ ਸਕੈਨਰ ’ਚੋਂ
ਕੈਦੀਆਂ ਨੂੰ ਸਪਲਾਈ ਹੋ ਰਹੇ ਨਸ਼ੇ ਅਤੇ ਹੋਰ ਸਮਾਨ ਦੀ ਸਪਲਾਈ ਦਾ ਲੱਕ ਤੋੜਨ ਲਈ ਵੱਡੀ ਕਾਰਵਾਈ
ਚੰਡੀਗੜ੍ਹ (ਅ...
Dengue: ਸਿਹਤ ਵਿਭਾਗ ਵੱਲੋਂ ਨਰਸਿੰਗ ਵਿਦਿਆਰਥੀਆਂ ਨਾਲ ਚਲਾਇਆ ਦੋ ਰੋਜ਼ਾ ਡੇਂਗੂ ਵਿਰੋਧੀ ਡਰਾਈ ਡੇ ਅਭਿਆਨ
ਹੁਣ ਤੱਕ ਖੁਸ਼ਕ ਦਿਵਸ ਮੌਕੇ 9,48,459 ਘਰਾਂ/ਥਾਂਵਾ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਕੀਤੀ ਚੈਕਿੰਗ | Dengue
Dengue: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ ਤੌਰ ’ਤੇ ਦੋ ਰੋਜ਼ਾ ਡੇਂਗੂ ਵਿਰੋਧੀ ਡਰਾਈ ਡੇ ਅਭਿਆਨ ਉਲੀਕਿਆ ਗਿਆ, ਜਿਸ ਦੀ ਅਗਵਾਈ ਸਿਵਲ ਸਰਜਨ ਡਾ. ਜਤਿੰਦਰ ਕਾਂ...
ਕੇਂਦਰੀ ਜੇਲ੍ਹ ’ਚੋਂ ਅੱਧੀ ਦਰਜ਼ਨ ਤੋਂ ਵੱਧ ਮੋਬਾਇਲ ਫੋਨ, ਬੈਟਰੀ ਅਤੇ ਸਿੱਮ ਹੋਏ ਬਰਾਮਦ
ਪੁਲਿਸ ਵੱਲੋਂ ਮਾਮਲਾ ਦਰਜ, ਪਟਿਆਲਾ ਜੇਲ੍ਹ ਵਿੱਚੋਂ ਨਹੀਂ ਰੁਕ ਰਿਹੈ ਮੋਬਾਇਲਾਂ ਦਾ ਮਿਲਣਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਇਲ ਫੋਨਾਂ ਸਮੇਤ ਅਪੱਤੀ ਜਨਤ ਸਮੱਗਰੀ ਦਾ ਮਿਲਣਾ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਚਲਾਏ ਜਾਂਦੇ ਸਰਚ ਅਭਿਆਨ ਤੋਂ ਬਾਅਦ ਵੀ ਜੇਲ੍ਹ ’ਚ ਕੈਦੀ...
ਲੱਖਾਂ ਰੁਪਏ ਗਬਨ ਦੇ ਦੋਸ਼ ’ਚ ਸਹਾਇਕ ਮੈਨੇਜਰ ਸਮੇਤ ਦੋ ਨਾਮਜ਼ਦ
(ਸਤਪਾਲ ਥਿੰਦ) ਫਿਰੋਜ਼ਪੁਰ। ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੀ ਬ੍ਰਾਂਚ ਠੱਠਾ ਦਲੇਲ ਸਿੰਘ ’ਚੋਂ 72 ਲੱਖ 69 ਹਜ਼ਾਰ 697 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਸਹਾਇਕ ਮੈਨੇਜਕਰ ਸਮੇਤ ਦੋ ਮੁਲਾਜ਼ਮਾਂ ਖਿਲਾਫ਼ ਥਾਣਾ ਮੱਲਾਂ ਵਾਲਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Cooperat...
Fazilka News: ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਨੇ ਕੀਤਾ ਮਨੁੱਖਤਾ ਦੇ ਭਲੇ ਲਈ ਉਪਰਾਲਾ
Fazilka News | ਪ੍ਰਿਥਵੀ ਫਾਊਂਡੇਸ਼ਨ ਫਾਜ਼ਿਲਕਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਾਇਆ
Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ ਵੱਲੋਂ ਪ੍ਰਿਥਵੀ ਫਾਊਂਡੇਸ਼ਨ ਫਾਜ਼ਿਲਕਾ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਪੱਕਾ ਚਿਸ਼ਤੀ ਵਿਖ...
ਐਂਟੀ ਨਾਰਕੋਟਿਕਸ ਸੈਲ ਟੀਮਾਂ ਵੱਲੋਂ 3 ਜਣੇ ਕਾਬੂ, 345 ਗ੍ਰਾਮ ਹੈਰੋਇਨ ਤੇ ਹੋਰ ਸਮਾਨ ਬਰਾਮਦ
ਕਮਿਸ਼ਨਰੇਟ ਸਿੱਧੂ ਦੀਆਂ ਹਦਾਇਤਾਂ ’ਤੇ ਪੁਲਿਸ ਜ਼ਿਲੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੱਬਾਂ ਭਾਰ : ਹੁੰਦਲ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ (Ludhiana News) ਨੇ 3 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ...
Stubble Burning: ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਗਿਰਾਵਟ
ਪਰਾਲੀ ਦੇ ਮਾਮਲੇ ’ਚ ਪੰਜਾਬ ’ਚ ਵੱਡਾ ਸੁਧਾਰ | Stubble Burning
ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੇ ਮਾਮਲਿਆਂ ’ਚ 16 ਫ਼ੀਸਦੀ ਕਮੀ ਆਈ, ਜੋ ਕਿ ਗੁਆਂਢੀ ਸੂਬੇ ਨਾਲੋਂ ਦੁੱਗਣੀ : ਗੁਰਮੀਤ ਸਿੰਘ ਖੁੱਡੀਆਂ | Stubble Burning
ਪੰਜਾਬ ’ਚ ਝੋਨੇ ਦੀ ਕਾਸ਼ਤ ਹੇਠ 32 ਲੱਖ ਹੈਕਟੇਅਰ ਰਕਬਾ ਜਦੋਂਕਿ ਹਰਿ...
ਜ਼ਿਲ੍ਹਾ ਪਟਿਆਲਾ ਦੇ ਥਾਣਿਆਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਚੁਣਿਆ
ਜ਼ਿਲ੍ਹੇ ਦੇ ਹਰੇਕ ਥਾਣੇ ਨੂੰ 7-7 ਟੈਬਲੇਟ, 6-6 ਸਮਾਰਟ ਫੋਨ ਅਤੇ ਸਿੱਮ ਦਿੱਤੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੇ ਥਾਣਿਆਂ ਦੇ ਨਵੀਨੀਕਰਨ ਸਮੇਤ ਤਫ਼ਤੀਸ ਨੂੰ ਉੱਚ ਪੱਧਰੀ ਬਣਾਉਣ ਲਈ ਪੰਜਾਬ ਦੇ ਡੀਜੀਪੀ ਵੱਲੋਂ ਲਗਾਤਾਰ ਵਿਸ਼ੇਸ ਕਦਮ ਚੁੱਕੇ ਜਾ ਰਹੇ ਹਨ। (Pilot Project) ਇਸੇ ਤਹਿਤ ਹੀ ਜ਼ਿਲ੍ਹਾ ਪਟਿਆਲਾ...