ਸ਼ਾਰਜਾਹ ‘ਚ ਫਸੇ ਪੰਜਾਬੀਆਂ ਦੀ ਮੱਦਦ ਲਈ ਸਰਕਾਰ ਵੱਲੋਂ ਸਾਢੇ ਤਿੰਨ ਲੱਖ ਤੋਂ ਵਧੇਰੇ ਰਕਮ ਨੂੰ ਪ੍ਰਵਾਨਗੀ
ਸ਼ਾਰਜਾਹ 'ਚ ਫਸੇ ਗੁਰਦਾਸਪੁਰੀਏ ਵਾਪਸ ਆਉਣਗੇ
ਅਸ਼ਵਨੀ ਚਾਵਲਾ, ਚੰਡੀਗੜ੍ਹ: ਵਿਦੇਸ਼ ਮਾਮਲਿਆਂ ਦੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਪੱਤਰ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਬੰਦਰਗਾਹ 'ਤੇ ਰੁਕੇ ਹੋਏ ਇੱਕ ਸਮੁੰਦਰੀ ਜਹਾਜ਼ ਤੋਂ ਗੁਰਦਾਸਪੁਰ ਦੇ ਵਸ...
ਪੁਲਿਸ ਅੱਗੇ ਝੁਕੀ ਸਰਕਾਰ, ਹੁਣ ਮਿਲੇਗੀ 13ਵੀਂ ਤਨਖ਼ਾਹ
ਜੂਨ ਮਹੀਨੇ ਵਿੱਚ ਆਦੇਸ਼ ਜਾਰੀ ਕਰਦੇ ਹੋਏ ਬੰਦ ਕਰ ਦਿੱਤੀ ਗਈ ਸੀ 13ਵੀ ਤਨਖ਼ਾਹ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਸਰਕਾਰ ਨੇ ਪੁਲਿਸ ਅੱਗੇ ਝੁਕਦਿਆਂ ਮੁਲਾਜ਼ਮਾਂ ਦੀ 13 ਵੀਂ ਤਨਖਾਹ ਮੁੜ ਦੇਣ ਦਾ ਫੈਸਲਾ ਲਿਆ ਸਰਕਾਰ ਨੇ 15 ਦਿਨ ਪਹਿਲਾਂ ਇਹ ਤਨਖਾਹ ਜਾਰੀ ਨਾ ਕਰਨ ਦਾ ਫੈਸਲਾ ਲਿਆ ਸੀ
ਜਾਣਕਾਰੀ ਅਨੁਸਾਰ ਪੰਜਾਬ ਪੁ...
ਵਿਜੇ ਸਾਂਪਲਾ ਦੇ ਦਫਤਰ ‘ਚ ਭੰਨਤੋੜ, ਮਾਮਲਾ ਦਰਜ਼
ਹੁਸ਼ਿਆਰਪੁਰ: ਪੰਜਾਬ ਦੇ ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੇ ਦਫਤਰ ਕੁਝ ਲੋਕਾਂ ਨੇ ਦਾਖਲ ਹੋ ਕੇ ਉਸ 'ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸਾਂਪਲਾ ਦੇ ਸਮਰਥਕਾਂ ਨੇ ਪੁਲਸ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਦਫਤਰ ਤੋਂ ਬਾਹਰ ਕੱਢਿਆ।
ਕੋਠੀ ਵਿਚ ਬਣਾਏ ਹੋਏ ਸਨ ਤਿੰਨ ਦਫਤਰ
ਜ਼ਿਕਰਯੋਗ ਹੈ ਕਿ ਸਾਂਪਲਾ ...
ਭਾਰਤ-ਪਾਕਿ ਸਰਹੱਦ ਤੋਂ ਇੱਕ ਤਸਕਰ ਕਾਬੂ
ਮੁਲਜ਼ਮ ਤੋਂ ਅਫੀਮ ਤੇ ਪਾਕਿ ਸਿੰਮਾਂ ਬਰਾਮਦ
ਸਤਪਾਲ ਥਿੰਦ, ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀਐੱਸਐਫ ਦੇ ਜਵਾਨਾਂ ਵੱਲੋਂ ਅਫੀਮ ਅਤੇ ਪਾਕਿ ਸਿੰਮਾਂ ਸਮੇਤ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਜਦ ਕਿ ਇੱਕ ਤਸਕਰ ਭੱਜਣ ਵਿਚ ਕਾਮਯਾਬ ਹੋ ਗਿਆ ।
ਜਾਣਕਾਰੀ ਦਿੰਦੇ ਇੰਸਪੈਕਟਰ ਰਾਹੁਲ ਮਲਕ ਕੰਪਨੀ ਕਮਾਂਡਰ ਬਟ...
ਨਰਮੇ ‘ਚ ਖੜ੍ਹੇ ਪਾਣੀ ‘ਚ ਡੁੱਬਣ ਨਾਲ ਬੱਚੇ ਦੀ ਮੌਤ
ਆਪਣੇ ਦਾਦੇ ਨਾਲ ਗਿਆ ਸੀ ਖੇਤ
ਗੁਰਜੀਤ ਸ਼ੀਂਹ, ਝੁਨੀਰ: ਇੱਥੋਂ ਨੇੜਲੇ ਪਿੰਡ ਭੰਮੇ ਖੁਰਦ 'ਚ ਇੱਕ ਪੰਜ ਸਾਲ ਦਾ ਬੱਚਾ ਨਰਮੇ 'ਚ ਖੜ੍ਹੇ ਮੀਂਹ ਦੇ ਪਾਣੀ 'ਚ ਡੁੱਬ ਕੇ ਮਰ ਗਿਆ ਇਹ ਬੱਚਾ ਆਪਣੇ ਦਾਦੇ ਨਾਲ ਖੇਤ ਗਿਆ ਸੀ
ਜਾਣਕਾਰੀ ਅਨੁਸਾਰ ਭੰਮੇ ਖੁਰਦ ਵਾਸੀ ਭੋਲਾ ਸਿੰਘ ਆਪਣੇ ਪੰਜ ਸਾਲ ਦੇ ਪੋਤੇ ਖੁਸ਼ਪ੍ਰੀਤ ਸਿੰ...
ਤੇਜ਼ ਪਾਣੀ ‘ਚ ਰੁੜ੍ਹੀਆਂ 64 ਮੱਝਾਂ
25 ਮੱਝਾਂ ਦੀ ਮੌਤ
ਭੀਖੀਵਿੰਡ: ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਡਰੇਨ ਵਿੱਚ ਤੇਜ਼ ਹੋਏ ਪਾਣੀ ਦੇ ਵਹਾਅ ਕਾਰਨ ਪਿੰਡ ਮਾੜੀ ਗੌੜ ਸਿੰਘ 'ਚ ਗੁੱਜਰਾਂ ਦੀਆਂ 64 ਮੱਝਾਂ ਪਾਣੀ ਵਿੱਚ ਰੁੜ ਗਈਆਂ। ਇਨ੍ਹਾਂ ਮੱਝਾਂ ਵਿੱਚੋਂ ਕੁਝ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਘਟ...
ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਨਹਿਰ ‘ਚ ਛਾਲ ਮਾਰੀ
ਗਿੱਦੜਬਾਹਾ: ਪਿੰਡ ਕੁਰਾਈਵਾਲਾ ਦੇ ਇਕ ਕਰਜ਼ਾਈ ਕਿਸਾਨ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਨ ਲਈ ਗਿੱਦੜਬਾਹਾ ਨੇੜਲੀ ਨਹਿਰ ਵਿਚ ਛਾਲ ਮਾਰ ਦਿੱਤੀ । ਨਹਿਰ 'ਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਕਰਮਦੀਪ ਸਿੰਘ ਵਜੋਂ ਹੋਈ ਹੈ।
ਪ੍ਰੇਸ਼ਾਨ ਰਹਿੰਦਾ ਸੀ ਕਿਸਾਨ
ਕਰਮਦੀਪ ਸਿੰਘ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਉਨ੍...
ਪਟਿਆਲਾ ‘ਚ਼ ਧਰਨੇ ਨੇ ਹਿੰਸਕ ਰੂਪ ਧਾਰਿਆ, ਪੁਲਿਸ ਵੱਲੋਂ ਲਾਠੀਚਾਰਜ
ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਨੇ ਲਾਇਆ ਸੀ ਧਰਨਾ
ਖੁਸ਼ਵੀਰ ਸਿੰਘ ਤੂਰ,ਪਟਿਆਲਾ: ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਇਆ ਗਿਆ ਧਰਨਾ ਹਿੰਸਕ ਰੂਪ ਧਾਰ ਗਿਆ। ਧਰਨਾਕਾਰੀਆਂ ਵੱਲੋਂ ਦੁਕਾਨਾਂ, ਰੇਹੜੀਆਂ, ਬੱਸਾਂ, ਮੋਟਰਸਾਇਕਲ ਆਦਿ ਵਾਹਨਾਂ ਦੀ ਭਾਰੀ ਭੰਨ-ਤੋੜ...
ਲੁਟੇਰੇ ਬੈਂਕ ਮੁਲਾਜ਼ਮਾਂ ਤੋਂ ਨਗਦੀ ਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫਰਾਰ
ਰਜਨੀਸ਼, ਜਲਾਲਾਬਾਦ: ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਪਿੰਡ ਸੈਦੋਕੇ ਵਿਖੇ ਸੈਂਟਰਲ ਬੈਂਕ ਦੇ ਮੁਲਾਜ਼ਮਾਂ ਤੋਂ ਅਣਪਛਾਤੇ ਲੁਟੇਰੇ ਪਿਸਤੋਲ ਦੀ ਨੋਕ 'ਤੇ ਨਗਦੀ ਅਤੇ ਬੈਂਕ ਦੀਆਂ ਚਾਬੀਆਂ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਰੋਜ਼ਾਨਾ ਵਾਂਗ ਸੈਂਟਰਲ ਬੈਂਕ ਦੇ ਮੁਲਾਜ਼ਮ ਮੋਟਰ ਸਾਈਕਲ 'ਤੇ ਸਵਾਰ ਹੋ ਕੇ ...
ਛੁੱਟੀਆਂ ਖਤਮ, ਸਰਕਾਰੀ ਸਕੂਲ ਖੁੱਲ੍ਹੇ
ਸਰਸਾ: ਸਕੂਲਾਂ ਵਿੱਚ ਇੱਕ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁੱਕਰਵਾਰ ਨੂੰ ਖਤਮ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਸਰਕਾਰੀ ਸਕੂਲ ਖੁੱਲ੍ਹ ਗਏ ਜਦੋਂ ਕਿ ਨਿੱਜੀ ਸਕੂਲ ਤਿੰਨ ਜੁਲਾਈ ਨੂੰ ਖੁੱਲ੍ਹਣਗੇ।। ਛੁੱਟੀਆਂ ਵਿੱਚ ਮਿਲਿਆ ਸਕੂਲ ਦਾ ਕੰਮ ਪੂਰਾ ਕਰਨ ਤੋਂ ਬਾਅਦ ਅੱਜ ਸਵੇਰੇ ਬੱਚੇ ਤਿਆਰ ਹੋ ਕੇ ਸਕੂਲ ਗਏ।
...