ਵਿੱਤ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ‘ਚ ਸਫ਼ਲ ਹੋਏ ਥਰਮਲ ਮੁਲਾਜ਼ਮ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਪੁਲਿਸ ਅਤੇ ਖੁਫੀਆ ਵਿਭਾਗ ਦੇ ਤਾਮ ਝਾਮ ਨੂੰ ਠੇਂਗਾ ਦਿਖਾਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਕੇ ਤੇ ਕੱਚੇ ਮੁਲਾਜ਼ਮ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਦੋ ਵਾਰ ਕਾਲੇ ਝੰਡੇ ਦਿਖਾਉਣ 'ਚ ਸਫਲ ਹੋ ਗਏ ਬਠਿੰਡਾ ਪੁਲਿਸ ਵੱਲੋਂ ਝੋਕੀ ਆਪਣੀ ਤਾਕਤ ਇਨ੍ਹਾਂ ਮੁਲਾਜ਼ਮਾਂ ਦੇ ਰੋ...
ਮਾਨੇਸਰ ਜ਼ਮੀਨ ਮਾਮਲਾ : ਹੁੱਡਾ ਵਿਰੁੱਧ ਚਾਰਜਸ਼ੀਟ ਦਾਇਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਨੇਸਰ ਜ਼ਮੀਨ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਆਇਦ ਕਰ ਦਿੱਤਾ ਹੈ ਕੇਂਦਰੀ ਜਾਂਚ ਏਜੰਸੀ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਸਾਬਕਾ ਮੁੱਖ ਮੰਤਰੀ ਨੂੰ ਸਤੰਬਰ 2015 ਵਿੱਚ ਮਾਨੇਸ...
ਬਜਟ ਐਲਾਨ ਲਾਗੂ ਨਾ ਹੋਵੇ ਤਾਂ ਬਰਖ਼ਾਸਤ ਹੋ ਜਾਣੀ ਚਾਹੀਦੀ ਐ ਸਰਕਾਰ
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤੀ ਨਵੇਂ ਕਾਨੂੰਨ ਦੀ ਮੰਗ
ਕਿਹਾ, ਭਾਵੇਂ ਹੋਵੇ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ, ਕਾਨੂੰਨ ਬਣੇ ਤਾਂ ਕਿ ਬਜਟ ਨਾ ਬਣੇ ਝੂਠ ਦਾ ਪੁਲੰਦਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਕਰ ਕੋਈ ਸਰਕਾਰ ਬਜਟ ਵਿੱਚ ਕੀਤੇ ਐਲਾਨ ਨੂੰ ਪੂਰਾ ਨਾ ਕਰ ਸਕੇ ਤਾਂ ਉਸ ਸਰਕਾਰ...
ਅਮਰਿੰਦਰ ਦਾ ਐਲਾਨ ਰਿਹਾ ਕਾਇਮ, ਕਮਿਸ਼ਨ ਨੇ ਵੀ ਬਚਾਈ ਆਪਣੀ ਲਾਜ
ਅਮਰਿੰਦਰ ਸਿੰਘ ਨੇ ਕੀਤਾ ਸੀ 24 ਨੂੰ ਚੋਣ ਅਤੇ ਨਤੀਜੇ 26 ਨੂੰ ਦੇਣ ਦਾ ਐਲਾਨ
ਕਈ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਵੀ ਹੋਵੇਗੀ ਉਪ ਚੋਣ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੀਤੇ ਕੁਝ ਦਿਨਾਂ ਪਹਿਲਾਂ ਲੁਧਿਆਣਾ ਨਗਰ ਨਿਗਮ ਚੋਣ ਦੀਆਂ ਤਰੀਕਾ ਦਾ ਐਲਾਨ ਕਾਫ਼ੀ ...
ਅਮਰਿੰਦਰ ਨੇ ਲਿਖਿਆ ਮੋਦੀ ਨੂੰ ਪੱਤਰ, ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਅਪਣਾਉਣ 90:10 ਦਾ ਹਿੱਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਖੇਤੀ ਸੈਕਟਰ ਵਿੱਚ ਪੈਦਾ ਹੋਏ ਸੰਕਟ ਤੋਂ ਬਚਣ ਵਾਸਤੇ ਵੱਖ-ਵੱਖ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਕੇਂਦਰ ਅਤੇ ਸੂਬਿਆਂ ਦਾ 90:10 ਦਾ ਹਿੱਸਾ ਅਪਣਾਉਣ ਦੀ ਬੇਨਤੀ ਕੀਤ...
ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ ਅੱਠ ਹਥਿਆਰ ਕੀਤੇ ਜ਼ਬਤ
ਵਿੱਕੀ ਗੌਂਡਰ ਤੇ ਸਾਥੀਆਂ ਨਾਲ ਹੋਏ ਮੁਕਾਬਲੇ 'ਚ ਵਰਤੇ ਪਿਸਤੌਲ, ਏ.ਕੇ 47 ਸਮੇਤ ਹੋਰ ਹਥਿਆਰ ਵੀ ਸ਼ਾਮਲ
ਇਨਕਾਊਂਟਰ ਟੀਮ ਦੇ ਮੈਂਬਰ ਰਾਜਸਥਾਨ ਪੁਲਿਸ ਕੋਲ ਸਵਾਲਾਂ ਦੇ ਜਵਾਬ ਦੇਣ ਲਈ ਪੁੱਜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗੈਂਗਸਟਰ ਵਿੱਕੀ ਗੌਂਡਰ ਸਮੇਤ ਉਸ ਦੇ ਸਾਥੀਆਂ ਦੇ ਪੰਜਾਬ ਪੁਲਿਸ ਦੀ ਟੀਮ ਵੱਲ...
ਆਂਗਣਵਾੜੀ ਮਸਲਾ : ਬਾਦਲਾਂ ਨੇ ਕੁੱਟਿਆ ਤਾਂ ਬਖਸ਼ਿਆ ਕੈਪਟਨ ਨੇ ਵੀ ਨਹੀਂ
ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਸ਼ੁਰੂ ਕੀਤੇ ਲੜੀਵਾਰ ਧਰਨੇ ਦੌਰਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਵਿੱਤ ਮੰਤਰੀ ਨੂੰ ਨਿਸ਼ਾਨੇ 'ਤੇ ਰੱਖਿਆ ਅਤੇ ਨਾਲੋ ਨਾਲ ਕੈਪਟਨ ਸਰਕਾਰ ਤੇ ਪਿਛਲੀ ਬਾਦਲ ਹਕੂਮ...
ਲੋਕ ਸਭਾ ਚੋਣਾਂ : ਕਾਂਗਰਸੀ ਉਮੀਦਵਾਰਾਂ ਦੇ ਬਦਲੇ ਹੋਣਗੇ ਚਿਹਰੇ
ਕਾਂਗਰਸ ਨੂੰ ਨਵੇਂ ਲੱਭਣੇ ਪੈਣਗੇ ਉਮੀਦਵਾਰ, ਕਈ ਬਣੇ ਵਿਧਾਇਕ ਤੇ ਕਈ ਗਏ ਰਾਜ ਸਭਾ
ਪ੍ਰਤਾਪ ਬਾਜਵਾ ਅਤੇ ਅੰਬਿਕਾ ਸੋਨੀ ਚਲੇ ਗਏ ਹਨ ਰਾਜ ਸਭਾ 'ਚ
ਸਾਧੂ ਧਰਮਸੋਤ ਅਤੇ ਮਨਪ੍ਰੀਤ ਬਾਦਲ ਬਣ ਚੁੱਕੇ ਹਨ ਮੰਤਰੀ ਤੇ ਵਿਜੇਇੰਦਰ ਸਿੰਗਲਾ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ 2019 ਦੀ ਤਿ...
ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ : ਮੌਤ
ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਸਮਝਾਉਣ ਗਏ ਸਨ ਡੀਐੱਸਪੀ
ਗੋਲੀ ਲੱਗਣ ਕਾਰਨ ਹੈੱਡ ਕਾਂਸਟੇਬਲ ਵੀ ਜ਼ਖਮੀ
ਜੈਤੋ (ਸੱਚ ਕਹੂੰ ਨਿਊਜ਼)। ਸਥਾਨਕ ਸ਼ਹਿਰ ਵਿੱਚ ਸਥਿੱਤ ਯੂਨੀਵਰਸਿਟੀ ਕਾਲਜ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਗਏ ਧਰਨੇ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਗਏ ਡੀ.ਐੱਸ.ਪੀ ਸਬ ਡਵੀਜ਼ਨ ਜੈਤੋ ਵੱਲੋਂ ...
ਸਾਜਿਸ਼ ਘੜਨ ਵਾਲਿਆਂ ਦੀ ਹੋਵੇਗੀ ਛੁੱਟੀ ਤਾਂ ਹੀ ਵਾਪਸੀ ਕਰਨਗੇ ਸੁਰੇਸ਼ ਕੁਮਾਰ
ਵਾਪਸੀ ਕਰਨੀ ਐ ਕੋਈ ਮਜ਼ਬੂਰੀ, ਕਾਰਵਾਈ ਤੋਂ ਬਾਅਦ ਕਰਨਗੇ ਤੈਅ : ਸੁਰੇਸ਼ ਕੁਮਾਰ
ਸੁਰੇਸ਼ ਕੁਮਾਰ ਨੇ ਅਮਰਿੰਦਰ ਸਿੰਘ ਨੂੰ ਕਰਵਾਇਆ ਆਪਣੀ ਭਾਵਨਾ ਤੋਂ ਜਾਣੂ
ਜਦੋਂ ਤੱਕ ਰਹੇਗੀ ਆਪਣੀ ਸੀਟ 'ਤੇ ਤਿੱਕੜੀ ਤਾਂ ਨਹੀਂ ਕਰਨਗੇ ਵਾਪਸੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਦਫ਼ਤਰ 'ਚ ਸੁਰੇਸ਼ ਕੁਮਾਰ ਦੀ ਵ...