ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਆ ਰਹੀ ਹੈ ਰਕਮ, ਕਿਸੇ ਦੇ ਕਣਕ ਦੀ ਵਟਕ ਦੀ, ਕਿਸੇ ਦੇ ਖਾਤੇ ਮੁਆਵਜੇ ਦੀ ਰਕਮ
ਕਿਸਾਨਾਂ (Farmers) ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਫਾਜਿ਼ਲਕਾ (ਰਜਨੀਸ਼ ਰਵੀ)। ਇਕ ਪਾਸੇ ਜਿੱਥੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਉਨ੍ਹਾਂ ਵੱਲੋਂ ਵੇਚੀ ਜਾ ਰਹੀ ਕਣਕ ਦੀ ਅਦਾਇਗੀ ਆ ਰਹੀ ਹੈ ਉਥੇ ਕੁਝ ਕਿਸਾਨ ਅਜਿਹੇ ਵੀ ਸਨ ਜਿੰਨ੍ਹਾਂ ਦੀ ਫਸਲ ਮਾਰਚ ਮਹੀਨੇ ਪਈ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਗਈ ਸੀ, ...
Dera Sacha Sauda Foundation Day | ਡੇਰਾ ਮਾਨਸਾ ਵਿਖੇ ਆਇਆ ਸਾਧ-ਸੰਗਤ ਅਤੇ ਬੱਸਾਂ ਦਾ ਹੜ੍ਹ, ਦੇਖੋ ਤਸਵੀਰਾਂ…
ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸੀ
ਮਾਨਸਾ (ਖੁਸਵੀਰ ਸਿੰਘ ਤੂਰ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਸਬੰਧੀ ਸਾਧ-ਸੰਗਤ ਚ ਜੋਸ ਸਿਰ ਚੜ੍ਹ ਬੋਲ ਰਿਹਾ ਹੈ। ਆਲਮ ਇਹ ਹੈ ਕਿ ਡੇਰਾ ਮਾਨਸਾ ਵਿੱਚ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਦਾ ਜਮਾਵੜਾ ਲੱਗ ਚੁੱਕਾ ਹੈ ਅਤੇ ਇੱਥੇ ...
ਅਨਾਜ ਮੰਡੀਆਂ ਦਾ ਹਾਲ ਜਾਨਣ ਲਈ ਪੜ੍ਹੋ ਇਹ ਖ਼ਬਰ…
ਬੀਤੀ ਸ਼ਾਮ ਤੱਕ ਮੰਡੀਆਂ ਚ ਪਹੁੰਚੀ ਕਣਕ ਦੀ ਮੁਕੰਮਲ ਖਰੀਦ ਹੋਈ | Punjab News
ਲਿਫਟਿੰਗ ਅਤੇ ਅਦਾਇਗੀ ਦਾ ਕੰਮ ਚੱਲ ਰਿਹਾ ਜ਼ੋਰਾਂ ਤੇ
ਫਾਜ਼ਿਲਕਾ (ਰਜਨੀਸ਼ ਰਵੀ)। ਚੱਲ ਰਹੇ ਕਣਕ ਦੇ ਵਿੱਚ ਬੀਤੀ ਸ਼ਾਮ ਤੱਕ ਮੰਡੀਆਂ ਵਿਚ 526688 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਤੇ ਪਹੁੰਚੀ ਕਣਕ ਦੀ ਮੁਕੰਮਲ ਖਰੀਦ ਵੀ...
ਕੈਬਨਿਟ ਮੀਟਿੰਗ ਦੌਰਾਨ ਪੰਜਾਬੀਆਂ ਲਈ ਲਏ ਵੱਡੇ ਫ਼ੈਸਲੇ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਕੈਬਨਿਟ ਮੀਟਿੰਗ (Cabinet Meeting) ਹੋਈ। ਮੀਟਿੰਗ ਤੋਂ ਤੁਰੰਤ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੰਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਵਿੱਚ ਫੈਸਲੇ ਏ ਹਨ। ਉਨ੍...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ
ਲੁਧਿਆਣਾ (ਜਸਵੀਰ ਗਹਿਲ)। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੀ ਮੀਟਿੰਗ (Punjab Cabinet meeting) ਅੱਜ ਰੱਖੀ ਗਈ ਹੈ। ਇਹ ਮੀਟਿੰਗ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਚੱਲ ਰਹੀ ਹੈ। ਮੰਤਰੀ ਮੰਡਲ ਦੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਗਈ ਹੈ। ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸਥਾਨਕ ਮਹਾਂਨਗਰ ਸਮੇਤ ਸਮੁੱਚੇ ...
ਨਿਹਸਵਾਰਥ ਮਾਨਵਤਾ ਭਲਾਈ ਦੇ ਕਾਰਜਾਂ ਦਾ ਸਿਲਸਿਲਾ ਜਾਰੀ
ਡੇਰਾ ਸ਼ਰਧਾਲੂਆਂ ਨੇ ਦੋ ਹੋਰ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ | Welfare Works
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਬਲਾਕ ਸੰਗਰੂਰ ਦੀ ਟੀਮ ਵੱਲੋਂ ਮੰਦਬੁੱਧੀ ਵਿਅਕਤੀਆਂ ਦੇ ਮਾਮਲਿਆਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਪ੍ਰੇਮੀਆਂ ਦੀ ਟੀਮ...
ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਹੋਇਆ ਅੰਤਿਮ ਸਸਕਾਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੁੱਜੇ
ਬਾਦਲ (ਸੁਖਜੀਤ ਮਾਨ/ਮੇਵਾ ਸਿੰਘ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦਾ ਸਸਕਾਰ ਅੱਜ ਉਨ੍ਹਾਂ ਦੇ ਖੇਤ ’ਚ ਧਾਰਮਿਕ ਰੀਤੀ ਰਿਵਾਜਾਂ ਅਤੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ...
Whether Punjab | ਮੌਸਮ ਕੇਂਦਰ ਨੇ ਅਗਲੇ 5 ਦਿਨਾਂ ਲਈ ਜਾਰੀ ਕੀਤਾ ਅਲਰਟ
ਤੇਜ਼ ਹਵਾਵਾਂ ਚੱਲਣ, ਗਰਜ ਨਾਲ ਛਿੱਟੇ ਪੈਣ, ਗੜੇਮਾਰੀ ਤੇ ਦਰਮਿਆਨੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੌਸਮ ਕੇਂਦਰ (Whether Punjab) ਨੇ ਅਗਲੇ ਕੁੱਝ ਦਿਨਾਂ ਅੰਦਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਇਸਾਰਾ ਦਿੰਦਿਆਂ ਅਲਰਟ ਜਾਰੀ ਕੀਤ...
ਪ੍ਰਕਾਸ਼ ਸਿੰਘ ਬਾਦਲ ਦੀ ਅਰਥੀ ਨੂੰ ਪੁੱਤ ਤੇ ਭਤੀਜੇ ਨੇ ਦਿੱਤਾ ਮੋਢਾ
ਥੋੜ੍ਹੀ ਦੇਰ ’ਚ ਹੋਵੇਗਾ ਅੰਤਿਮ ਸਸਕਾਰ | Parkash Singh Badal
ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਹੁਣ ਤੋਂ ਥੋੜ੍ਹੀ ਦੇਰ ’ਚ ਉਨ੍ਹਾਂ ਦੀ ਜੱਦੀ ਜ਼ਮੀਨ ’ਚ ਹੋਵੇਗਾ। ਸਵ. ਬਾਦਲ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ...
ਖੇਤੀ ਮੋਹ ਵਾਲੇ ਸ੍ਰ. ਬਾਦਲ ਦਾ ਖੇਤ ’ਚ ਹੋਵੇਗਾ ਸਸਕਾਰ, ਟ੍ਰੈਕਟਰ ’ਤੇ ਨਿੱਕਲੇਗੀ ਅੰਤਿਮ ਯਾਤਰਾ
ਫੁੱਲਾਂ ਨਾਲ ਸਜਾਏ ਟ੍ਰੈਕਟਰ-ਟ੍ਰਾਲੀ | Parkash Singh Badal
ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖੇਤੀ ਨਾਲ ਅੰਤਾਂ ਦਾ ਪਿਆਰ ਸੀ। ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜ਼ਕਾਲ ਦੌਰਾਨ ਖੇਤੀ ਖੇਤਰ ਨੂੰ ਦਿੱਤੀਆਂ ਸਹੂਲਤਾਂ ਨੂੰ ਲੋਕ ਗਿਣਦੇ ਨਹੀਂ ਥੱਕਦੇ। ਖ...