ਲੁਧਿਆਣਾ ਗੈਸ ਲੀਕ ਮਾਮਲੇ ‘ਚ ਨਵੀਂ ਜਾਣਕਾਰੀ ਆਈ ਸਾਹਮਣੇ
Ludhiana gas leak case
ਲੁਧਿਆਣਾ (ਜਸਵੀਰ ਗਹਿਲ/ਰਘਵੀਰ/ਵਣਰਿੰਦਰ)। ਲੁਧਿਆਣਾ ਗੈਸ ਲੀਕ (Ludhiana gas leak case) ਦੇ ਸਿ਼ਕਾਰ ਹੋਏ ਮਰੀਜ਼ਾਂ ਦਾ ਹਾਲ ਜਾਨਣ ਲਈ ਪ੍ਰਸ਼ਾਸਨਿਕ ਅਧਿਕਾਰੀ ਹਸਪਤਾਲ ਪਹੁੰਚੇ। ਸਰਕਾਰ ਨੇ ਹਾਦਸੇ ਦਾ ਸਿ਼ਕਾਰ ਹੋਏ ਲੋਕਾਂ ਦੀ ਮੱਦਦ ਕਰਨ ਲਈ ਐਲਾਨ ਕੀਤਾ ਹੈ। ਲੁਧਿਆਣਾ ਗੈਸ ਲੀਕ ...
ਜ਼ਬਰੀ ਵਸੂਲੀ ਤੇ ਕੈਦ ਕਰਨ ਦੇ ਮਾਮਲੇ ‘ਚ ਸੱਤ ਜਣੇ ਗ੍ਰਿਫ਼ਤਾਰ
ਖੰਨਾ/ਲੁਧਿਆਣਾ, (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਖੰਨਾ (Khanna News) ਦੀ ਪੁਲਿਸ ਨੇ ਸੁਭਾਸ਼ ਬਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ 7 ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਜਬਰੀ ਵਸੂਲੀ, ਘਰ 'ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦ...
Ludhiana Gas Leak Case || ਨੀਂਦ ਬਣਕੇ ਆਈ ਕਾਲ, ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਅ
Ludhiana Gas Leak Case
ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਦੇ ਗਿਆਸਪੁਰਾ 'ਚ ਗੈਸ ਲੀਕ ਹੋਣ ਕਾਰਨ ਇਲਾਕੇ ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਇੱਕੋ ਸਮੇਂ ਮੌਤ ਹੋ ਜਾਣ ਦਾ ਸਮਾਚਾਰ ਵੀ ਮਿਲਿਆ ਹੈ ਜੋ ਗੈਸ ਲੀਕ ਹੋਣ ਸਮੇਂ ਆਪਣੇ ਘਰ ਅੰਦਰ ਸੌ ਰਹੇ ਸਨ। ਗੈਸ ਲੀਕ ਹੋਣ ਕਾਰਨ ਹੁਣ ਤੱਕ ਕੁੱਲ੍ਹ 11 ਜਣਿਆਂ ਦੀ...
ਲੁਧਿਆਣਾ ਗੈਸ ਲੀਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 11 ਹੋਈ
ਲੁਧਿਆਣਾ (ਜਸਵੀਰ ਗਹਿਲ/ ਰਘਵੀਰ/ਵਣਰਿੰਦਰ)। ਲੁਧਿਆਣਾ ਗੈਸ ਲੀਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਜਦਕਿ ਚਾਰ ਜਣੇ ਹਸਪਤਾਲ ਵਿੱਚ ਇਲਾਜ਼ ਅਧੀਨ ਹਨ। ਮਹਾਂਨਗਰ ਲੁਧਿਆਣਾ ਦੇ ਗਿਆਸ ਪੁਰਾ ਇਲਾਕੇ 'ਚ ਸੂਆ ਰੋਡ 'ਤੇ ਇੱਕ ਫੈਕਟਰੀ ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ...
ਲੁਧਿਆਣਾ ਗੈਸ ਲੀਕ ਮਾਮਲੇ ’ਤੇ ਮੁੱਖ ਮੰਤਰੀ ਮਾਨ ਨੇ ਪ੍ਰਗਟਾਇਆ ਦੁੱਖ
ਟਵੀਟ ਕਰਕੇ ਕਿਹਾ, ਹੋਵੇਗੀ ਮੱਦਦ | Ludhiana gas leak case
ਲੁਧਿਆਣਾ (ਜਸਵੀਰ ਗਹਿਲ/ਰਘਬੀਰ ਸਿੰਘ)। ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਹੋਈ ਗੈਸ ਲੀਕ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਫੈਕਟਰੀ ਦ...
ਬੁਰੀ ਖ਼ਬਰ : ਸਵੇਰੇ-ਸਵੇਰੇ ਗੈਸ ਲੀਕ ਹੋ ਕਾਰਨ ਹੋਇਆ ਹਾਦਸਾ, ਕਈ ਮੌਤਾਂ
ਲੁਧਿਆਣਾ (ਜਸਵੀਰ ਸਿੰਘ ਗਹਿਲ/ਰਘਵੀਰ ਸਿੰਘ)। ਮਹਾਂਨਗਰ ਲੁਧਿਆਣਾ ਦੇ ਗਿਆਸ ਪੁਰਾ ਇਲਾਕੇ 'ਚ ਸੂਆ ਰੋਡ 'ਤੇ ਇੱਕ ਫੈਕਟਰੀ ਚੋਂ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ਵਿਚ 2 ਬੱਚੇ ਵੀ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿਚੋਂ 3 ਦੀ ਅਧਿਕਾ...
ਅਕਾਲੀ-ਭਾਜਪਾ ਦੇ ਗਠਜੋੜ ਸਬੰਧੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ
ਜਲੰਧਰ । ਕੇਂਦਰ ਦੀ ਮੋਦੀ ਸਰਕਾਰ ਵਿੱਚ ਸ਼ਹਿਰੀ ਮਾਮਲਿਆਂ ਅਤੇ ਪੈਟਰੋਲਿੰਗ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Union Minister Hardeep Puri) ਨੇ ਜਲੰਧਰ ਵਿੱਚ ਭਾਜਪਾ ਦੇ ਚੋਣ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਦੁਬ...
ਕੈਮੀਕਲ ਫੈਕਟਰੀ ’ਚ ਲੱਗੀ ਅੱਗ ਨੇ ਨਾਲ ਲੱਗਦੀ ਫੈਕਟਰੀ ਵੀ ਫੂਕੀ
ਹੁਸ਼ਿਆਰਪੁਰ। ਸਥਾਨਕ ਜਲੰਧਕ ਰੋਡ ’ਤੇ ਸਥਿੱਤ ਇੰਡਸਟਰੀਅਲ ਏਰੀਆ ’ਚ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ’ਚ ਹਫੜਾ-ਦਫੜੀ ਮੱਚ ਗਈ। ਪਾਈਨ ਟੈਕ ਕੈਮੀਕਲਜ ਦੇ ਮਾਲਕ ਅਨਿਲ ਗੋਇਲ ਨੇ ਦੱਸਿਆ ਕਿ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਮਜਦੂਰਾਂ ਨੇ ਖੁਦ ਅੱਗ ਬੁਝਾਉਣ ਦੀ...
ਪੰਜਵੀਂ ਤੋਂ ਬਾਅਦ ਅੱਠਵੀਂ ’ਚ ਵੀ ਛਾਈਆਂ ਮਾਨਸਾ ਦੀਆਂ ਜਾਈਆਂ, ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਨਮਾਨ ਰਾਸ਼ੀ ਦਾ ਕੀਤਾ ਐਲਾਨ
ਪੰਜਾਬ ਭਰ ’ਚੋਂ ਪਹਿਲੇ ਦੋ ਸਥਾਨਾਂ ’ਤੇ ਆਈਆਂ ਬੁਢਲਾਡਾ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ
ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ (Punjab Board Result) ’ਚੋਂ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨ ਧੀਆਂ ਨੇ ਮੱਲੇ ਹਨ। ਪੰਜਵੀਂ ਜਮਾਤ ਦੇ...
ਟਰਾਈਡੈਂਟ ਫਾਊਂਡੇਸ਼ਨ ਨੇ ਕੀਤਾ ਅਜਿਹਾ ਕੰਮ ਕਿ ਹੋ ਰਹੀ ਐ ਖੂਬ ਚਰਚਾ
32 ਲੱਖ ਦੀ ਰਾਸ਼ੀ ਨਾਲ ਦੋ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
ਬਰਨਾਲਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਟਰਾਈਡੈਂਟ ਗਰੁੱਪ (Trident Foundation) ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਮੈਡਮ ਮਧੂ ਗੁਪਤਾ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਟਰਾਈਡੈਂਟ ਫਾਊਂਡੇਸ਼ਨ ਗਰੁੱਪ ਵੱਲੋਂ ਸ਼ੁਰੂ ਕੀਤੀ ਉ...