ਤਸਕਰਾਂ ਨੂੰ ਸੁੱਟਾਂਗੇ ਜੇਲ੍ਹਾਂ ‘ਚ: ਮਾਨ
ਪਾਰਟੀਆਂ 'ਤੇ ਮਿਲੇ ਹੋਣ ਦਾ ਲਾਇਆ ਦੋਸ਼
ਸਨੌਰ (ਵਰਿੰਦਰ/ਰਾਮ ਸਰੂਪ) ਹਲਕਾ ਸਨੌਰ ਤੋਂ 'ਆਪ' ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਦੇ ਹੱਕ 'ਚ ਸਥਾਨਕ ਅਨਾਜ ਮੰਡੀ 'ਚ ਇੱਕ ਰੈਲੀ ਕੀਤੀ ਗਈ. ਇਸ ਰੈਲੀ 'ਚ ਸੰਗਰੂਰ ਦੇ ਸਾਂਸਦ ਤੇ ਪਾਰਟੀ ਆਗੂ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ 'ਤੇ ...
ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਨੂੰ ਸਹਿਣਾ ਪੈ ਰਿਹੈ ਆਪਣੇ ਹੀ ਆਗੂਆਂ ਦਾ ਵਿਰੋਧ
ਬਾਹਰੀ ਹੋਣ ਕਾਰਨ 'ਆਪ' ਉਮੀਦਵਾਰ ਚੀਮਾ ਦਾ ਸਾਥ ਨਹੀਂ ਦੇ ਰਹੇ ਸਥਾਨਕ 'ਆਪ' ਆਗੂ
ਦਿੜਬਾ ਮੰਡੀ (ਪ੍ਰਵੀਨ ਗਰਗ)। ਵਿਧਾਨ ਸਭਾ ਹਲਕਾ (ਰਿਜਰਵ) ਦਿੜ੍ਹਬਾ ਦਾ ਚੋਣ ਦੰਗਲ ਭਖਦਾ ਜਾ ਰਿਹਾ ਹੈ। ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਸਾਰੇ ਹੀ ਉਮੀਦਵਾਰਾਂ ਵੱਲੋਂ ਡੋਰ ਟੂ ਡੋਰ ਮੁਹਿੰਮਾਂ ਸ਼ੁਰੂ ਕੀਤੀਆਂ...
ਖਰੜ ਹਲਕੇ ‘ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ
ਖਰੜ ਹਲਕੇ 'ਚ ਅਕਾਲੀ ਉਮੀਦਵਾਰ ਦਾ ਐਲਾਨ ਹੋਣ ਸਾਰ ਬਗਾਵਤ ਦਾ ਝੰਡਾ ਝੁੱਲਿਆ
ਚੰਡੀਗੜ (ਅਸ਼ਵਨੀ ਚਾਵਲਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖਰੜ ਤੋਂ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਗਿੱਲ ਨੂੰ ਚੋਣ ਦੰਗਲ 'ਚ ਉਤਾਰਨ ਤੋਂ ਤੁਰੰਤ ਬਾਅਦ ਹੀ ਪਾਰਟੀ ਅੰ...
ਜਥੇਦਾਰ ਗੁਰਪਾਲ ਸਿੰਘ ਗੋਰਾ ਕਾਂਗਰਸ ‘ਚ ਸ਼ਾਮਲ
ਜਥੇਦਾਰ ਗੁਰਪਾਲ ਸਿੰਘ ਗੋਰਾ Congress 'ਚ ਸ਼ਾਮਲ
ਗਿੱਦੜਬਾਹਾ (ਰਾਜ ਜਿੰਦਲ) ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਅਨੇਕਾਂ ਵਾਰ ਜੇਲ੍ਹਾਂ ਕੱਟਣ ਵਾਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ ਮੌਜੂਦਾ ਸ੍ਰੋਮਣੀ ਕਮੇਟੀ ਮ...
ਸਰਵਿਸ ਵੋਟਰਾਂ ਲਈ ਪਹਿਲੀ ਵਾਰ ਇਸਤੇਮਾਲ ਹੋਵੇਗਾ ਇਲੈਕਟ੍ਰਾਨਿਕ ਸਿਸਟਮ
ਮੁੱਖ ਚੋਣ ਦਫ਼ਤਰ ਵੱਲੋਂ ਸਬੰਧਿਤ ਦੋ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਚਾਰ ਰਿਟਰਨਿੰਗ ਅਫਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ
ਚੰਡੀਗੜ੍ਹ, ਸੱਚ ਕਹੂੰ ਨਿਊਜ਼. 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੂਬੇ ਵਿਚ ਪਹਿਲੀ ਵਾਰ ਚਾਰ ਵਿਧਾਨ ਸਭਾ ਹਲਕਿਆਂ ਵਿਚ ਮੁਲਾਜ਼ਮ ਵੋਟਰਾਂ (Vot...
ਜ਼ਮੀਨ ਐਕਵਾਇਰ ਮਾਮਲਾ : ਸੀਬੀਆਈ ਨੇ ਦਰਜ ਕੀਤੀ ਐਫਆਈਆਰ
ਸੀਬੀਆਈ ਨੇ ਦਰਜ ਕੀਤੀ ਐਫਆਈਆਰ
ਏਜੰਸੀ ਨਵੀਂ ਦਿੱਲੀ, ਸੀਬੀਆਈ ਨੇ ਹਰਿਆਣਾ 'ਚ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਬਦਲੇ ਦਿੱਤੇ ਜਾਣ ਵਾਲੇ ਮੁਆਵਜ਼ੇ ਨਾਲ ਜੁੜੇ 48 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਐਫਆਈਆਰ ਦਰਜ ਕਰ ਲਈ ਹੈ ਜਾਂਚ ਏਜੰਸੀ ਨੇ ਪੰਚਕੂਲਾ ਦੇ ਸਾਬਕਾ ਜ਼ਿਲ੍ਹਾ ਸਰਕਾਰੀ ਅਧਿਕਾਰ...
ਆਪ ਦਾ ਕੋਈ ਹੱਥ ਨਹੀਂ : ਭਗਵੰਤ ਮਾਨ
ਆਪ ਦਾ ਕੋਈ ਹੱਥ ਨਹੀਂ : ਭਗਵੰਤ ਮਾਨ
ਅਸ਼ਵਨੀ ਚਾਵਲਾ ਚੰਡੀਗੜ੍ਹ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਸੁਖਬੀਰ ਬਾਦਲ ਦੇ ਕਾਫ਼ਲੇ 'ਤੇ ਹੋਏ ਹਮਲੇ ਸਬੰਧੀ ਕਿਹਾ ਕਿ ਇਸ ਹਮਲੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਹੱਥ ...
ਕੈਪਟਨ ਦਾ ਮੁਕਾਬਲਾ ਜਨਰਲ ਨਾਲ
ਕੈਪਟਨ ਦਾ ਮੁਕਾਬਲਾ ਜਨਰਲ ਨਾਲ
ਖੁਸ਼ਵੀਰ ਸਿੰਘ ਤੂਰ ਪਟਿਆਲਾ, ਅਕਾਲੀ ਦਲ ਵੱਲੋਂ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਨੂੰ ਕਾਂਗਰਸ ਦੇ ਥੰਮ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਦੂਜੀ ਵਾਰ ...
ਟਿਕਟਾਂ ਦੀ ਵੰਡ ਲੇਟ ਹੋਣ ਨਾਲ ਨਹੀਂ ਹੋਵੇਗਾ ਨੁਕਸਾਨ : ਕੈਪਟਨ ਅਮਰਿੰਦਰ
ਚੰਡੀਗੜ੍ਹ, (ਅਸ਼ਵਨੀ ਚਾਵਲਾ). ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜ਼ੂਦ ਵੀ ਟਿਕਟ ਦੀ ਵੰਡ (Distribution) ਨਾ ਹੋਣ ਕਾਰਨ ਕਾਂਗਰਸ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਅਜੇ ਚੋਣਾਂ 'ਚ 28 ਦਿਨ ਦਾ ਲੰਮਾ ਸਮਾਂ ਪਿਆ ਹੈ। ਇਸ ਲਈ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਾਂਗਰਸ ਪੰਜਾਬ 'ਚ ਬਹੁਮਤ...
ਅਪਰਾਧੀਆਂ ਲਈ ਸੁਖਵਿਲਾਸ ਦੀ ਬ੍ਰਾਂਚ ਬਣ ਚੁੱਕੀ ਐ ਫਾਜ਼ਿਲਕਾ ਜੇਲ੍ਹ: ਜਾਖੜ
ਚੰਡੀਗੜ੍ਹ, (ਅਸ਼ਵਨੀ ਚਾਵਲਾ). ਪੰਜਾਬ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਨੀਲ ਜਾਖੜ ਨੇ ਫਾਜ਼ਿਲਕਾ ਜੇਲ੍ਹ (Fazilka Jail) ਨੂੰ ਅਪਰਾਧੀਆਂ ਲਈ ਸੁਖਬੀਰ ਦੇ ਸੁਖਵਿਲਾਸ ਦੀ ਇੱਕ ਬ੍ਰਾਂਚ ਦੱਸਦਿਆਂ ਕਿਹਾ ਕਿ ਇਸ ਵਿੱਚ ਡੋਡਾ ਵਰਗੇ ਕੈਦੀ ਲੱਖਾਂ ਰੁਪਏ ਕਿਰਾਇਆ ਦੇ ਕੇ ਸ਼ਾਨੋ-ਸ਼ੌਕਤ ਨਾਲ ਰਾਤ ਗੁਜ਼ਾਰਦੇ ਹਨ। ਫਾਜ਼ਿਲਕਾ ਜੇ...