ਬਿਲਾਸਪੁਰ ‘ਚ ਬੁੱਚੜਖਾਨੇ ਦਾ ਪਰਦਾਫਾਸ਼
18 ਮਰੀਆਂ, 39 ਜਿਉਂਦੀਆਂ ਗਊਆਂ ਸਮੇਤ 8 ਜਣੇ ਕਾਬੂ
ਗਊ ਰੱਖਿਆ ਦਲ ਅਤੇ ਪੁਲਸ ਵੱਲੋਂ ਰਾਤ ਭਰ ਚੱਲਿਆ ਆਪਰੇਸਨ
ਨਿਹਾਲ ਸਿੰਘ ਵਾਲਾ, (ਪੱਪੂ ਗਰਗ) ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਅੱਜ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਦੀ ਹੱਡਾ ਰੋਡੀ ਵਿੱਚ ਚਲਾਏ ਜਾ ਰਹੇ ਬੁੱਚੜਖਾਨੇ ਦਾ ਪਰਦਾਫਾਸ਼ ਕਰਦਿਆਂ 18 ਮਾਰੀਆਂ ਅਤੇ 39 ਜਿਉ...
ਅਸਤੀਫ਼ਾ ਮਨਜ਼ੂਰ ਕਰਵਾਉਣ ਲਈ ਪੇਸ਼ ਨਾ ਹੋਏ ਕਾਂਗਰਸੀ ਵਿਧਾਇਕ
ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਸਪੀਕਰ ਕੋਲ
ਐਸ.ਵਾਈ.ਐਲ ਮੁੱਦੇ 'ਤੇ 42 ਵਿਧਾਇਕਾਂ ਨੇ ਦਿੱਤਾ ਸੀ ਅਸਤੀਫ਼ਾ, ਪੇਸ਼ ਨਾ ਹੋਣ ਕਾਰਨ ਲਟਕ ਰਹੇ ਹਨ ਅਸਤੀਫ਼ੇ
ਚੰਡੀਗੜ੍ਹ,(ਅਸ਼ਵਨੀ ਚਾਵਲਾ) ਐਸ.ਵਾਈ.ਐਲ. ਦੇ ਮੁੱਦੇ 'ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਅਸਤੀਫ਼ਾ ਦੇਣ ਵਾਲੇ ਪੰਜਾਬ ਦੇ 42 ਕਾਂਗਰਸੀ ਵਿਧਾ...
ਖਜ਼ਾਨਾ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ
ਖਜ਼ਾਨਾ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਕਈ ਦਿਨਾਂ ਤੋਂ ਸੰਗਰੂਰ ਵਿਖੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਰਿਹਾਇਸ਼ ਦਾ ਘਿਰਾਓ ਕਰੀ ਬੈਠੇ ਈ.ਟੀ.ਟੀ. ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ ਜਿਸ ਕਾਰਨ ਅੱਜ ਉਨ੍ਹਾਂ ਨੇ ਧਰਨਾ ਚੁੱਕ ਲਿਆ ...
ਸਾਧ ਸੰਗਤ ਰਾਜਨੀਤਿਕ ਵਿੰਗ ਵੱਲੋਂ ਜ਼ਿਲ੍ਹਾ ਮੋਗਾ ‘ਚ ਮੀਟਿੰਗਾਂ ਸ਼ੁਰੂ
ਸਾਧ ਸੰਗਤ ਰਾਜਨੀਤਿਕ ਵਿੰਗ ਵੱਲੋਂ ਜ਼ਿਲ੍ਹਾ ਮੋਗਾ 'ਚ ਮੀਟਿੰਗਾਂ ਸ਼ੁਰੂ
ਮੋਗਾ/ਪਟਿਆਲਾ (ਸੱਚ ਕਹੂੰ ਨਿਊਜ) | ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਧ ਸੰਗਤ ਰਾਜਨੀਤਿਕ ਵਿੰਗ ਨੇ ਮੋਗਾ ਜ਼ਿਲ੍ਹੇ 'ਚ ਸਾਧ ਸੰਗਤ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਅੱਜ ਜ਼ਿਲ੍ਹੇ ਦੇ ਬਲਾਕ ਬਾਘਾਪੁਰਾਣਾ, ਮਾੜੀ ਮੁਸਤਫ਼...
ਬੇਰੁਜ਼ਗਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ‘ਤੇ ਚੜ੍ਹੇ
ਬੇਰੁਜ਼ਗਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹੇ
ਕੁਲਵੰਤ ਕੋਟਲੀ | ਮੋਹਾਲੀ, ਬਾਅਦ ਦੁਪਿਹਰ ਪ੍ਰਸ਼ਾਸ਼ਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਬੇਰੁਜ਼ਗਾਰ ਬੀ.ਐਡ. ਟੈੱਟ ਪਾਸ ਅਤੇ ਸਬਜੈਕਟ ਟੈਸਟ ਪਾਸ ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦੇ ਮਂੈਬਰ ਆਪਣੀਆਂ ਮੰਗਾਂ ਨੂੰ ਲੈ ਕੇ ਸੋਹਾਣਾ ਦੇ ਨੇੜੇ ਸੈਕਟ...
ਸੇਵਾਦਾਰਾਂ ਨੇ ਪਾਇਆ ਅੱਗ ‘ਤੇ ਕਾਬੂ
ਸੇਵਾਦਾਰਾਂ ਨੇ ਪਾਇਆ ਅੱਗ 'ਤੇ ਕਾਬੂ
ਬਠਿੰਡਾ (ਸੁਖਨਾਮ) ਸਥਾਨਕ ਰਿਹਾਇਸ਼ੀ ਇਲਾਕੇ ਨੀਟਾ ਸਟਰੀਟ ਵਿਖੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦਾ ਜਿਉਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵ...
ਦੋ ਡੇਰਾ ਸ਼ਰਧਾਲੂਆਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਬਨੂੰੜ ਦੇ ਰਾਣਾ ਚੰਦ ਇੰਸਾਂ ਤੇ ਬਲਾਕ ਬੁੱਟਰ ਬੱਧਨੀ ਦੇ ਗੁਰਨਾਮ ਸਿੰਘ ਇੰਸਾਂ ਬਣੇ ਸਰੀਰਦਾਨੀ
ਸਦਰ ਥਾਣਾ ਬਨੂੰੜ ਦੇ ਏ.ਐਸ.ਆਈ. ਬਹਾਦਰ ਸਿੰਘ ਨੇ ਦਿਖਾਈ ਐਂਬੂਲੰਸ ਨੂੰ ਝੰਡੀ
ਬਨੂੜ (ਜਗਤਾਰ ਸਿੰਘ)। ਬਲਾਕ ਬਨੂੰੜ ਦੇ ਜਿੰਮੇਵਾਰ 15 ਮੈਂਬਰ ਵਜੋਂ ਜਿੰਮੇਵਾਰੀ ਨਿਭਾਉਣ ਵਾਲੇ ਰਾਣਾ ਚੰਦ ਇੰਸਾਂ (5...
ਧੁੰਦ ਕਾਰਨ 6 ਰੇਲ ਗੱਡੀਆਂ ਰੱੱਦ ਤੇ 6 ਗੱਡੀਆਂ ਪਹੁੰਚੀਆਂ ਲੇਟ
ਧੁੰਦ ਕਾਰਨ 6 ਰੇਲ ਗੱਡੀਆਂ ਰੱੱਦ ਤੇ 6 ਗੱਡੀਆਂ ਪਹੁੰਚੀਆਂ ਲੇਟ
ਫਿਰੋਜ਼ਪੁਰ (ਸਤਪਾਲ ਥਿੰਦ) | ਸੰਘਣੀ ਧੁੰਦ ਕਾਰਨ ਜਿੱਥੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਰੇਲਵੇ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋਈ, ਜਿਸ ਕਾਰਨ 6 ਰੇਲ ਗੱਡੀਆਂ ਰੱੱਦ ਹੋ ਗਈਆਂ ਤੇ 6 ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ...
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਕੋਟਕਪੂਰਾ/ਬਰਗਾੜੀ/ਸਨੌਰ, (ਕੁਲਦੀਪ ਰਾਜ/ਰਾਮ ਸਰੂਪ ਪੰਜੋਲਾ) ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ, ਬਰਗਾੜੀ ਤੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਬਲਬੇੜਾ-ਨਵਾਂ ਗਾਓਂ, ਬਠੋਈ ਕਲਾਂ ਤੇ ਦੇਵੀਗੜ੍ਹ-ਕੱਛਵੀ 'ਚ ਬਲਾਕ ਪੱਧਰੀ ਨਾਮ ਚਰਚਾ ਧੂਮਧਾਮ ਨਾਲ...
ਧੁੰਦ ਨੇ ਨਿਗਲੀਆਂ ਤਿੰਨ ਜਾਨਾਂ
ਕਾਰ ਹੋਈ ਹਾਦਸਾਗ੍ਰਸਤ
ਬਠਿੰਡਾ, (ਅਸ਼ੋਕ ਗਰਗ) | ਬਠਿੰਡਾ ਵਿਖੇ ਭਾਗੂ ਰੋਡ 'ਤੇ ਗਹਿਰੀ ਧੁੰਦ ਕਾਰਨ ਅੱਜ ਸਵੇਰੇ ਚਾਰ ਵਜੇ ਇਕ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਸਵਾਰ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ ਇਸ ਹਾਦਸੇ ਦਾ ਪਤਾ ਲੱਗਣ ਸਮਾਜਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਸੰਦੀਪ ਗੋਇਲ ਅਤੇ ਗੌਤਮ ਗ...