ਮਸਜਿਦ ਤੇ ਈਦਗਾਹ ਦੇ ਅੰਦਰ ਹੀ ਪੜ੍ਹੀ ਜਾਣੀ ਚਾਹੀਦੀ ਹੈ ਨਮਾਜ : ਖੱਟਰ
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਗੁਰੂਗ੍ਰਾਮ 'ਚ ਹਾਲ ਦੇ ਦਿਨਾਂ 'ਚ ਸ਼ੁੱਕਰਵਾਰ ਦੀ ਨਮਾਜ 'ਚ ਹਿੰਦੂਵਾਦੀ ਸੰਗਠਨਾਂ ਵੱਲੋਂ ਅੜਿੱਕਾ ਪਹੁੰਚਾਏ ਜਾਣ ਦੀਆਂ ਘਟਨਾਵਾਂ 'ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਟਿੱਪਣੀ ਕੀਤੀ ਹੈ। ਸੀਐਮ ਖੱਟਰ ਨੇ ਐਤਵਾਰ ਨੂੰ ਕਿਹਾ ਕਿ ਨਮਾਜ ਮਸਜਿਦ ਜਾਂ ਈਦਗਾਹ ਦੇ ਅੰਦਰ ਹੀ...
‘ਆਪ’ ‘ਚ ਜਲਦ ਹੋਵੇਗਾ ਫੇਰਬਦਲ
ਖਹਿਰਾ ਅਤੇ ਭਗਵੰਤ ਮਾਨ ਦੀ ਛੁੱਟੀ ਤੈਅ, ਖਹਿਰਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਐ ਆਪ ਦੀ ਲੀਡਰਸ਼ਿਪ | AAP
ਭਗਵੰਤ ਮਾਨ ਪਹਿਲਾਂ ਹੀ ਦੇ ਚੁੱਕੇ ਹਨ ਅਸਤੀਫ਼ਾ, ਜਲਦ ਹੀ ਕੀਤਾ ਜਾ ਸਕਦਾ ਐ ਸਵੀਕਾਰ | AAP
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਵਿੱਚ ਜਲਦ ਹੀ ਵੱਡਾ ਫੇਰਬਦਲ ਹੋ...
ਸਰਕਾਰੀ ਹੁਕਮਾਂ ਤੋਂ ਪਹਿਲਾਂ 1 ਜੂਨ ਤੋਂ ਝੋਨਾ ਲਗਾਉਣ ਦਾ ਐਲਾਨ
ਜੇਕਰ ਸਰਕਾਰ ਨੇ ਝੋਨੇ ਦੀ ਬਿਜਾਈ ਲੇਟ ਕਰਾਉਣੀ ਹੈ ਤਾਂ ਦੇਵੇ ਮੁਆਵਜ਼ਾ: ਡੱਲੇਵਾਲਾ
ਸਾਦਿਕ (ਅਰਸ਼ਦੀਪ ਸੋਨੀ)। ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨਾ ਲਗਾਉਣ ਦੇ ਐਲਾਨ ਨੂੰ ਅਣਗੌਲਿਆਂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਪਹਿਲੀ ਜੂਨ ਤੋਂ ਝੋਨਾ ਲਾਉਣਾ ਸ਼ੁ...
ਮੁੱਖ ਮੰਤਰੀ ਦੇ ਸ਼ਹਿਰ ‘ਚ ਪੰਜਾਬ ਪੁਲਿਸ ਨੇ ਵਿਖਾਏ ਰੰਗ
ਥਾਣੇ 'ਚ ਵੀ ਥਾਣਾ ਮੁਖੀ ਅੱਗੇ ਪੀੜਤਾਂ ਨਾਲ ਗਾਲੀ-ਗਲੋਚ, ਲੋਕਾਂ ਵੱਲੋਂ ਮੁਅੱਤਲ ਦੀ ਮੰਗ | Chief Minister
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦੇ ਪੁਲਿਸ ਮੁਲਾਜ਼ਮ ਬੇਲਗਾਮ ਹੋ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਉੱਚ ਅਧਿਕਾਰੀਆਂ ਦਾ ਵੀ ਡਰ ਨਹੀਂ ਹੈ। ਦੋ ਪੁਲਿਸ ਮੁਲਾਜ਼ਮਾਂ...
ਸੁਖਬੀਰ ਵੱਲੋਂ ਚੇਤਾਵਨੀ, ਤਿੰਨ ਮੰਤਰੀ ਪੁਸਤਕ ਦੇ ਹੱਕ ‘ਚ ਡਟੇ
ਸੁਖਬੀਰ ਬਾਦਲ ਬਰਾਬਰ ਕਾਨਫਰੰਸ ਕਰਕੇ ਕਾਂਗਰਸ ਨੇ ਦਿੱਤਾ ਦੋਸ਼ਾਂ ਦਾ ਜਵਾਬ | Sukhbir Badal
ਵਿੱਤ ਮੰਤਰੀ ਮਨਪ੍ਰੀਤ, ਸਿੱਖਿਆ ਮੰਤਰੀ ਓਪੀ ਸੋਨੀ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤੀ ਕਾਨਫਰੰਸ | Sukhbir Badal
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿੱਖ ਇਤਿਹਾਸ ਸਬੰਧੀ ਕਾਂਗਰਸ ਤੇ ਸ਼੍ਰੋਮ...
ਕਰਜ਼ਾ ਮੁਆਫ਼ੀ ਦੇ ਦੂਜੇ ਪੜਾਅ ਹੇਠ 29.17 ਕਰੋੜ ਦਾ ਕਰਜ਼ਾ ਮੁਆਫ਼
ਵਿੱਤ ਮੰਤਰੀ ਵੱਲੋਂ ਵਿਰੋਧੀਆਂ ਦੀ ਤਿੱਖੀ ਆਲੋਚਨਾ | Debt Forgiveness
ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦੇ ਦੂਸਰੇ ਦੂਜੇ ਪੜਾਅ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਦੇ 7213 ਕਿਸਾਨਾਂ ਨੂੰ ਰੁਪਏ 29.17 ਕਰੋੜ ਦਾ ਕਰਜ਼ਾ ਮੁਆਫ਼ੀ ਕੀਤਾ ਗਿਆ ਹੈ। ਬਠਿੰਡਾ ਵਿਖੇ ਕਰਵਾਏ ਜਿਲ੍ਹਾ ਪੱਧਰੀ ਸ...
ਕਾਲੇ ਝੰਡੇ ਦਿਖਾਉਣ ਆਈਆਂ ਆਂਗਣਵਾੜੀ ਮੁਲਾਜਮ ਗ੍ਰਿਫਤਾਰ
ਮਾਮਲਾ ਵਿੱਤ ਮੰਤਰੀ ਦੇ ਸਮਾਗਮ ਦੇ ਵਿਰੋਧ ਦਾ | Anganwadi Workers
ਬਠਿੰਡਾ (ਅਸ਼ੋਕ ਵਰਮਾ)। ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰਜਾ ਮੁਆਫੀ ਸਮਾਗਮਾਂ ਦਾ ਵਿਰੋਧ ਕਰਨ ਆਈਆਂ ਸੌ ਤੋਂ ਵੀ ਜ਼ਿਆਦਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜ਼ਿਲ੍ਹਾ ਪੁਲਿਸ ਨੇ ਅੱਜ ਧੂਹ ਘੜੀਸ ਪਿੱਛੋਂ ਵੱਖ-ਵੱਖ ਥਾਣਿਆਂ 'ਚ ...
ਜਗਮੀਤ ਬਰਾੜ ਦੀ ਜਲਦ ਕਾਂਗਰਸ ਵਾਪਸੀ, ਬਠਿੰਡਾ ਤੋਂ ਹੋਣਗੇ ਉਮੀਦਵਾਰ
ਰਾਹੁਲ ਅਤੇ ਸੋਨੀਆ ਗਾਂਧੀ ਨਾਲ ਮੀਟਿੰਗਾਂ 'ਚ ਹੋਇਆ ਫਾਈਨਲ, ਅਮਰਿੰਦਰ ਸਿੰਘ ਦਾ ਇੰਤਜ਼ਾਰ | Jagmeet Brar
ਬਠਿੰਡਾ ਤੋਂ ਲੋਕ ਸਭਾ ਚੋਣਾਂ 'ਚ ਹਰਸਿਮਰਤ ਕੌਰ ਦੇ ਖ਼ਿਲਾਫ਼ ਜਗਮੀਤ ਨੂੰ ਉਤਾਰੇਗੀ ਕਾਂਗਰਸ | Jagmeet Brar
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਮੇਸ਼ਾ ਹੀ ਸੁਰਖ਼ੀਆਂ ਵਿੱਚ ਰਹਿਣ ਵਾਲੇ ਜਗਮੀਤ ਸਿੰ...
ਫਗਵਾੜਾ ਮਾਮਲਾ : ਜ਼ਖਮੀ ਨੇ ਦਮ ਤੋੜਿਆ
ਭਾਰੀ ਸੁਰੱਖਿਆ ਹੇਠ ਕੀਤਾ ਮ੍ਰਿਤਕ ਦਾ ਸਸਕਾਰ
ਪੰਜ ਜ਼ਿਲ੍ਹਿਆਂ 'ਚ ਬੰਦ ਰਹੀ ਇੰਟਰਨੈੱਟ ਸੇਵਾ
ਫਗਵਾੜਾ (ਸੱਚ ਕਹੂੰ ਨਿਊਜ਼)। ਸਥਾਨਕ ਗੋਲ ਚੌਕ ਦਾ ਨਾਂਅ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ 13 ਅਪਰੈਲ ਨੂੰ ਦੇਰ ਰਾਤ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਪੈਦਾ ਹੋਏ ਵਿਵਾਦ ਦੌਰਾਨ ਭੜਕੀ ਹਿੰਸਾ 'ਚ ਗੋਲੀ...
ਲੋਹੜੇ ਦੀ ਗਰਮੀ ‘ਚ ਰਾਮ ਨਾਮ ਗਾ ਠਾਰਿਆ ਮਨ
ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ 'ਚ ਪਹੁੰਚੀ ਸਾਧ-ਸੰਗਤ | Dera Sacha Sauda
ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਬੱਚਿਆਂ ਨੂੰ ਸਟੇਸ਼ਨਰੀ | Dera Sacha Sauda
ਸਰਸਾ (ਭੁਪਿੰਦਰ ਸਿੰਘ)। ਲੋਹੜੇ ਦੀ ਗਰਮੀ ਤੇ ਕੰਮਕਾਜੀ ਸੀਜਨ ਦੇ ਦਿਨਾਂ ਦੌਰਾਨ ਵੀ ਵੱਡੀ ਗਿਣਤੀ...