ਦਸਵੀਂ ‘ਚ ਵੀ ਛਾਈਆਂ ਕੁੜੀਆਂ, ਲੜਕਿਆਂ ਦਾ ਵੀ ਸੋਕਾ ਹੋਇਆ ਖ਼ਤਮ
ਪਹਿਲੇ ਸਥਾਨ 'ਤੇ ਆਇਆ ਲੁਧਿਆਣਾ ਦਾ ਗੁਰਪ੍ਰੀਤ ਸਿੰਘ
ਦੂਜੇ ਸਥਾਨ ਭੁੱਲਥ ਦੀ ਜਸਮੀਨ ਅਤੇ ਤੀਜੇ ਫਤਿਹਗੜ• ਸਾਹਿਬ ਦੀ ਪੁਨੀਤ ਕੌਰ
ਖੇਡ ਕੋਟੇ ਵਿੱਚ ਪਹਿਲੇ 3 ਸਥਾਨਾਂ 'ਤੇ ਧੀਆਂ ਦਾ ਕਬਜ਼ਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਸਵੀਂ ਦੇ ਨਤੀਜਿਆ ਵਿੱਚ ਇੱਕ ਵਾਰ ਫਿਰ ਤੋਂ ਧੀਆਂ ਦੀ ਹੀ ਝੰਡੀ ਹੁੰਦੀ ਨਜ਼ਰ ਆ...
ਖਟਾਈ ‘ਚ ‘ਮਨੋਹਰ’ ਦੀ ਯੋਜਨਾ, ਸਿਰਫ਼ 50 ਫ਼ੀਸਦੀ ਰੈਗੂਲਰ ਹੋਣਗੀਆਂ ਗੈਰ ਕਾਨੂੰਨੀ ਕਲੋਨੀ
ਹਰਿਆਣਾ ਸਰਕਾਰ ਦੀ ਕੋਸ਼ਸ਼ ਦੇ ਬਾਵਜੂਦ ਨਹੀਂ ਮਿਲਿਆ ਜਿਆਦਾ ਰਿਸਪਾਂਸ | Manohar's Plan
ਹਰਿਆਣਾ 'ਚ 1050 ਤੋਂ ਜਿਆਦਾ ਹਨ ਗੈਰ ਕਾਨੂੰਨੀ ਕਲੋਨੀ | Manohar's Plan
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਵਿੱਚ ਗ਼ੈਰਕਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਮਨੋਹਰ ਲਾਲ ਖੱਟਰ ਦਾ ਸੁਫਨਾ ਖਟਾਈ ਵਿੱਚ ...
ਸੜਕ ਹਾਦਸੇ ‘ਚ ਖਾਲਸਾ ਕਾਲਜ ਦੇ ਵਿਦਿਆਰਥੀ ਆਗੂ ਦੀ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਾਲਸਾ ਕਾਲਜ ਪਟਿਆਲਾ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਸਟੂਡੈਂਟ ਆਰਗੇਨਾਈਜ਼ੇਸਨ ਯੰਗ ਪੀਪਲਜ਼ ਦੀ ਖਾਲਸਾ ਕਾਲਜ ਇਕਾਈ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਪਟਿਆਲਾ ਦੇ ਨਜਦੀਕ ਨਾਭਾ ਰੋਡ 'ਤੇ ਲੰਘੀ ਅੱਧੀ ਰਾਤ ਵਾਪਰਿਆ। (R...
ਪਾਸ ਫੀਸਦੀ ਵਿੱਚ ਵੀ ਕੁੜੀਆਂ ਨੇ ਮਾਰੀ ਬਾਜ਼ੀ
ਮੋਹਾਲੀ (ਸੱਚ ਕਹੂੰ ਨਿਊਜ਼)।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ. ਐਲਾਨੇ ਗਏ ਨਤੀਜੇ ਵਿੱਚ ਜਿੱਥੇ ਪਹਿਲੇ ਸਥਾਨਾਂ ਉੱਤੇ ਕੁੜੀਆਂ ਦਾ ਦਬਦਬਾ ਰਿਹਾ ਉੱਥੇ ਪਾਸ ਫੀਸਦੀ ਦੀ ਗੱਲ ਕਰੀਏ ਤਾਂ ਵੀ ਕੁੜੀਆਂ ਅੱਗੇ ਹਨ। ਦਸਵੀ ਦੇ ਇਸ ਪ੍ਰੀਖਿਆ ਵਿੱਚ ਕੁੱਲ 148846 ਲੜਕੀਆਂ ਨੇ ਪ੍ਰੀਖਿਆ ਦਿੱਤੀ ਜਿਹਨਾਂ ਵਿੱਚ 104828 ...
ਜਿੱਤ ਸਾਡੇ ਲਈ ਇਮਤਿਹਾਨ ਸੀ : ਅਸ਼ਵਿਨ
ਨਵੀਂ ਦਿੱਲੀ (ਏਜੰਸੀ)। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਨੇ ਰਾਜਸਥਾਨ ਰਾਇਲਜ਼ ਵਿਰੁੱਧ ਜਿੱਤ ਤੋਂ ਬਾਅਦ ਕਿਹਾ ਕਿ ਇਸ ਮੈਚ ਵਿੱਚ ਸਾਨੂੰ ਮਿਲੀ ਜਿੱਤ ਸਾਡਾ ਇਮਤਿਹਾਨ ਸੀ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਪੰਜਾਬ ਨੇ ਰਾਜਸਥਾਨ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। (...
ਇਤਿਹਾਸ ਦੀ ਕਿਤਾਬ ‘ਤੇ ਨਜ਼ਰਸਾਨੀ ਲਈ 6 ਮੈਂਬਰੀ ਕਮੇਟੀ ਦਾ ਐਲਾਨ, ਦੇਵੇਗੀ ਆਪਣੀ ਰਿਪੋਰਟ
ਕਮੇਟੀ ਦੀ ਅਗਵਾਈ ਉੱਘੇ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ ਕਰਨਗੇ
ਸਾਲ 2014 ਦੇ ਪੈਨਲ ਦੀਆਂ ਸਿਫਾਰਸ਼ਾਂ ਦੀ ਘੋਖ ਕਰੇਗੀ ਕਮੇਟੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿੱਚ 6 ਮੈਂਬਰੀ ਨਿਗਰਾਨ ਕਮੇਟੀ ਕਾਇਮ ਕਰਨ ਦਾ ਐਲ...
ਮਸਜਿਦ ਤੇ ਈਦਗਾਹ ਦੇ ਅੰਦਰ ਹੀ ਪੜ੍ਹੀ ਜਾਣੀ ਚਾਹੀਦੀ ਹੈ ਨਮਾਜ : ਖੱਟਰ
ਨਵੀਂ ਦਿੱਲੀ (ਏਜੰਸੀ)। ਹਰਿਆਣਾ ਦੇ ਗੁਰੂਗ੍ਰਾਮ 'ਚ ਹਾਲ ਦੇ ਦਿਨਾਂ 'ਚ ਸ਼ੁੱਕਰਵਾਰ ਦੀ ਨਮਾਜ 'ਚ ਹਿੰਦੂਵਾਦੀ ਸੰਗਠਨਾਂ ਵੱਲੋਂ ਅੜਿੱਕਾ ਪਹੁੰਚਾਏ ਜਾਣ ਦੀਆਂ ਘਟਨਾਵਾਂ 'ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਟਿੱਪਣੀ ਕੀਤੀ ਹੈ। ਸੀਐਮ ਖੱਟਰ ਨੇ ਐਤਵਾਰ ਨੂੰ ਕਿਹਾ ਕਿ ਨਮਾਜ ਮਸਜਿਦ ਜਾਂ ਈਦਗਾਹ ਦੇ ਅੰਦਰ ਹੀ...
‘ਆਪ’ ‘ਚ ਜਲਦ ਹੋਵੇਗਾ ਫੇਰਬਦਲ
ਖਹਿਰਾ ਅਤੇ ਭਗਵੰਤ ਮਾਨ ਦੀ ਛੁੱਟੀ ਤੈਅ, ਖਹਿਰਾ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਐ ਆਪ ਦੀ ਲੀਡਰਸ਼ਿਪ | AAP
ਭਗਵੰਤ ਮਾਨ ਪਹਿਲਾਂ ਹੀ ਦੇ ਚੁੱਕੇ ਹਨ ਅਸਤੀਫ਼ਾ, ਜਲਦ ਹੀ ਕੀਤਾ ਜਾ ਸਕਦਾ ਐ ਸਵੀਕਾਰ | AAP
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਵਿੱਚ ਜਲਦ ਹੀ ਵੱਡਾ ਫੇਰਬਦਲ ਹੋ...
ਸਰਕਾਰੀ ਹੁਕਮਾਂ ਤੋਂ ਪਹਿਲਾਂ 1 ਜੂਨ ਤੋਂ ਝੋਨਾ ਲਗਾਉਣ ਦਾ ਐਲਾਨ
ਜੇਕਰ ਸਰਕਾਰ ਨੇ ਝੋਨੇ ਦੀ ਬਿਜਾਈ ਲੇਟ ਕਰਾਉਣੀ ਹੈ ਤਾਂ ਦੇਵੇ ਮੁਆਵਜ਼ਾ: ਡੱਲੇਵਾਲਾ
ਸਾਦਿਕ (ਅਰਸ਼ਦੀਪ ਸੋਨੀ)। ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨਾ ਲਗਾਉਣ ਦੇ ਐਲਾਨ ਨੂੰ ਅਣਗੌਲਿਆਂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਪਹਿਲੀ ਜੂਨ ਤੋਂ ਝੋਨਾ ਲਾਉਣਾ ਸ਼ੁ...
ਮੁੱਖ ਮੰਤਰੀ ਦੇ ਸ਼ਹਿਰ ‘ਚ ਪੰਜਾਬ ਪੁਲਿਸ ਨੇ ਵਿਖਾਏ ਰੰਗ
ਥਾਣੇ 'ਚ ਵੀ ਥਾਣਾ ਮੁਖੀ ਅੱਗੇ ਪੀੜਤਾਂ ਨਾਲ ਗਾਲੀ-ਗਲੋਚ, ਲੋਕਾਂ ਵੱਲੋਂ ਮੁਅੱਤਲ ਦੀ ਮੰਗ | Chief Minister
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦੇ ਪੁਲਿਸ ਮੁਲਾਜ਼ਮ ਬੇਲਗਾਮ ਹੋ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਉੱਚ ਅਧਿਕਾਰੀਆਂ ਦਾ ਵੀ ਡਰ ਨਹੀਂ ਹੈ। ਦੋ ਪੁਲਿਸ ਮੁਲਾਜ਼ਮਾਂ...