ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 31 ਮਈ ਤੱਕ ਬੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਇੰਟਰਨੈਸ਼ਨਲ (Chandigarh International Airport) ਏਅਰਪੋਰਟ ਹੁਣ ਸ਼ਨਿੱਚਰਵਾਰ ਤੋਂ 31 ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਏਅਰਪੋਰਟ ਦੇ ਰਨਵੇ ਤੇ ਪੈਰਲਲ ਟੈਕਸੀ ਟਰੈਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ 1 ਜੁਲਾਈ ਤੋਂ ਏਅਰਪੋਰਟ 'ਤੇ...
ਰਾਜਾ ਵੜਿੰਗ ਮੰਤਰੀ ਵੀ ਨਹੀਂ ਬਣੇ, ਪ੍ਰਧਾਨਗੀ ਵੀ ਹੱਥੋਂ ਗਈ
ਰਾਹੁਲ ਗਾਂਧੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਬਣਾਇਆ ਕੇਸ਼ਵ ਚੰਦ ਯਾਦਵ ਨੂੰ ਕੌਮੀ ਪ੍ਰਧਾਨ | Raja Waring
ਚੰਡੀਗੜ੍ਹ (ਅਸ਼ਵਨੀ ਚਾਵਲਾ)। Raja Waring ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ (Raja Waring) ਵੜਿੰਗ ਨੂੰ ਰਾਹੁਲ ਗਾਂਧੀ ਨੇ ਹਟਾਉਂਦੇ ਹੋਏ ਕੇਸ਼ਵ ਚੰਦ ਯਾਦਵ ਨੂੰ ...
ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਨੇ ਲਿਆ ਨਵਾਂ ਰੰਗ
ਲਾਡੀ 'ਤੇ ਪਰਚਾ ਦਰਜ ਕਰਨ ਵਾਲੇ ਥਾਣੇਦਾਰ 'ਤੇ ਵੀ ਪਰਚਾ | Shahkot Election
ਅਦਾਲਤ 'ਚ ਲਾਇਸੈਂਸੀ ਰਿਵਾਲਵਰ ਸਮੇਤ ਦਾਖ਼ਲ ਹੋਣ ਦਾ ਦੋਸ਼ | Shahkot Election
ਜਲੰਧਰ (ਸੱਚ ਕਹੂੰ ਨਿਊਜ਼)। ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਥਾਣਾ...
ਕੌਮੀ ਮਾਰਗਾਂ ਦਾ ਉਦਘਾਟਨ : ਸੂਬਾ ਸਰਕਾਰ ਨੇ ਸੁੱਟੀ ਕੇਂਦਰ ਸਰਕਾਰ ਦੇ ਪਾਲੇ ‘ਚ ਗੇਂਦ
ਸੱਦਾ ਪੱਤਰ 'ਤੇ ਭਖ ਗਈ ਰਾਜਨੀਤੀ, ਬਾਦਲਾਂ ਨੂੰ ਨਹੀਂ ਜਾਣਗੇ ਸੱਦਾ ਪੱਤਰ
ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਲਈ ਚੁਨਿੰਦਾ ਲੋਕਾਂ ਨੂੰ ਜਾਣਗੇ ਸੱਦਾ ਪੱਤਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਰੱਖਣ ਕਾਰਨ ਨਰਾਜ਼ ਹੋਈ ਸੂਬਾ ਸਰਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ) ਬਠਿੰਡਾ ਵਿਖੇ ਕੌਮੀ ਮਾਰਗਾਂ ਦੇ ਉਦਘਾਟਨ...
ਫਤਿਹਗੜ੍ਹ ਗਹਿਰੀ ਗੋਲੀਕਾਂਡ : ਸ਼੍ਰੋਮਣੀ ਅਕਾਲੀ ਦਲ ‘ਤੇ ਜਥੇਬੰਦੀਆਂ ਨੇ ਘੇਰਿਆ ਥਾਣਾ
ਲਾਸ਼ ਰੋਡ 'ਤੇ ਰੱਖ ਕੇ ਕੀਤਾ ਜਾਮ, ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ 'ਤੇ ਉੱਠੇ ਸਵਾਲ | Fatehgarh Intense Shooting
ਵੱਖ-ਵੱਖ ਜਥੇਬੰਦੀਆਂ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰ ਦੀ ਮੰਗ | Fatehgarh Intense Shooting
ਗੁਰੂਹਰਸਹਾਏ/ਫਿਰੋਜਪੁਰ (ਵਿਜੈ ਹਾਂਡਾ/ਸਤਪਾਲ ਥਿੰਦ)। ਬੀਤੇ ਦਿਨੀਂ ਪਿੰਡ ਗਹਿ...
ਕਸੌਲੀ ਵਿਖੇ ਖੁੱਲੇਗਾ ਖ਼ਸਰੇ ਦੇ ਟੀਕੇ ਦਾ ਰਾਜ, ਬਠਿੰਡਾ ਖੇਤਰ ਤੋਂ ਵਾਪਸ ਮੰਗਾਈ ਦਵਾਈ
ਕਸੌਲੀ ਦੇ ਕੇਂਦਰੀ ਰਿਸਰਚ ਕੇਂਦਰ ਵਿਖੇ ਹੋ ਰਹੀ ਐ ਖ਼ਸਰੇ ਦੇ ਟੀਕੇ ਦੀ ਜਾਂਚ | Measles Vaccine
ਸਿਹਤ ਵਿਭਾਗ ਪੰਜਾਬ ਅਤੇ ਡਬਲੂ.ਐਚ.ਓ. ਕਰੇਗੀ ਜਾਂਚ ਤੱਕ ਇੰਤਜ਼ਾਰ | Measles Vaccine
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਠਿੰਡਾ ਮਾਨਸਾ ਵਿਖੇ ਖ਼ਸਰੇ ਦੀ ਟੀਕੇ ਕਾਰਨ ਬਿਮਾਰ ਹੋਏ ਬੱਚਿਆ ਦਾ ਰਾਜ ਜਲਦ ਹੀ...
ਖ਼ਤਮ ਨਹੀਂ ਹੋ ਰਿਹਾ ਐ ਮਾਈਨਿੰਗ ‘ਤੇ ਸਿੱਧੂ ਵਿਵਾਦ, ਰਿਪੋਰਟ ਬਾਰੇ ਲੈਣਗੇ ਅਮਰਿੰਦਰ ਫੈਸਲਾ
ਤ੍ਰਿਪਤ ਰਾਜਿੰਦਰ ਬਾਜਵਾ ਨਹੀਂ ਕਰਨਗੇ ਗਲ, ਨਰਾਜ਼ਗੀ ਰਹੇਗੀ ਜਾਰੀ | Sidhu Controversy
ਨਾ ਹੀ ਸਿੱਧੂ ਨੇ ਮੈਨੂੰ ਫੋਨ ਕੀਤਾ ਨਾ ਹੀ ਮੈ ਕੀਤਾ ਐ ਸਿੱਧੂ ਨੂੰ ਫੋਨ : ਬਾਜਵਾ | Sidhu Controversy
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮਾਈਨਿੰਗ ਮਾਮਲੇ ਵਿੱਚ ਬਣੀ ਸਬ ਕਮੇਟੀ ਦਾ ਆਪਸ ਵਿੱਚ ਹੀ ਵਿਵਾਦ ਖ਼ਤਮ...
ਦਸਵੀਂ ‘ਚ ਵੀ ਛਾਈਆਂ ਕੁੜੀਆਂ, ਲੜਕਿਆਂ ਦਾ ਵੀ ਸੋਕਾ ਹੋਇਆ ਖ਼ਤਮ
ਪਹਿਲੇ ਸਥਾਨ 'ਤੇ ਆਇਆ ਲੁਧਿਆਣਾ ਦਾ ਗੁਰਪ੍ਰੀਤ ਸਿੰਘ
ਦੂਜੇ ਸਥਾਨ ਭੁੱਲਥ ਦੀ ਜਸਮੀਨ ਅਤੇ ਤੀਜੇ ਫਤਿਹਗੜ• ਸਾਹਿਬ ਦੀ ਪੁਨੀਤ ਕੌਰ
ਖੇਡ ਕੋਟੇ ਵਿੱਚ ਪਹਿਲੇ 3 ਸਥਾਨਾਂ 'ਤੇ ਧੀਆਂ ਦਾ ਕਬਜ਼ਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਸਵੀਂ ਦੇ ਨਤੀਜਿਆ ਵਿੱਚ ਇੱਕ ਵਾਰ ਫਿਰ ਤੋਂ ਧੀਆਂ ਦੀ ਹੀ ਝੰਡੀ ਹੁੰਦੀ ਨਜ਼ਰ ਆ...
ਖਟਾਈ ‘ਚ ‘ਮਨੋਹਰ’ ਦੀ ਯੋਜਨਾ, ਸਿਰਫ਼ 50 ਫ਼ੀਸਦੀ ਰੈਗੂਲਰ ਹੋਣਗੀਆਂ ਗੈਰ ਕਾਨੂੰਨੀ ਕਲੋਨੀ
ਹਰਿਆਣਾ ਸਰਕਾਰ ਦੀ ਕੋਸ਼ਸ਼ ਦੇ ਬਾਵਜੂਦ ਨਹੀਂ ਮਿਲਿਆ ਜਿਆਦਾ ਰਿਸਪਾਂਸ | Manohar's Plan
ਹਰਿਆਣਾ 'ਚ 1050 ਤੋਂ ਜਿਆਦਾ ਹਨ ਗੈਰ ਕਾਨੂੰਨੀ ਕਲੋਨੀ | Manohar's Plan
ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਵਿੱਚ ਗ਼ੈਰਕਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦਾ ਮਨੋਹਰ ਲਾਲ ਖੱਟਰ ਦਾ ਸੁਫਨਾ ਖਟਾਈ ਵਿੱਚ ...
ਸੜਕ ਹਾਦਸੇ ‘ਚ ਖਾਲਸਾ ਕਾਲਜ ਦੇ ਵਿਦਿਆਰਥੀ ਆਗੂ ਦੀ ਮੌਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਾਲਸਾ ਕਾਲਜ ਪਟਿਆਲਾ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਸਟੂਡੈਂਟ ਆਰਗੇਨਾਈਜ਼ੇਸਨ ਯੰਗ ਪੀਪਲਜ਼ ਦੀ ਖਾਲਸਾ ਕਾਲਜ ਇਕਾਈ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਪਟਿਆਲਾ ਦੇ ਨਜਦੀਕ ਨਾਭਾ ਰੋਡ 'ਤੇ ਲੰਘੀ ਅੱਧੀ ਰਾਤ ਵਾਪਰਿਆ। (R...