‘ਚੱਢਾ ਸ਼ੂਗਰ ਮਿੱਲ ‘ਤੇ ਜ਼ੁਰਮਾਨਾ ਵਧੇ’
ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
ਕਿਹਾ, ਮੁਲਾਂਕਣ ਕੀਤੇ ਬਿਨਾ ਲਾਇਆ ਚੱਢਾ ਸ਼ੂਗਰ ਮਿੱਲ 'ਤੇ ਜ਼ੁਰਮਾਨਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕਰਕੇ ਬਿਆਸ ਨਦੀ 'ਚ ਸ਼ੂਗਰ ਮਿੱਲ 'ਚੋਂ ਨਿਕਲੇ ਸ਼ੀਰੇ ਦੇ ਵੱਡੇ ਪੱਧਰ 'ਤੇ ਹੋਈ ਜੀਵ-ਜੰਤੂਆਂ ਦੀ ਮੌਤ ਸਮੇਤ ਵਾਤਾਵਰਨ ਅਤੇ ਇੱ...
ਕਿਸਾਨ ਜਥੇਬੰਦੀਆਂ ਬੈਕਫੁੱਟ ‘ਤੇ
ਵਧ ਰਹੇ ਤਕਰਾਰ ਕਾਰਨ ਅੰਦੋਲਨ ਨੂੰ 6 ਜੂਨ ਤੱਕ ਕੀਤਾ ਸੀਮਿਤ
ਹੜਤਾਲ ਕਾਰਨ ਸਮਾਜ ਦੇ ਦੂਜੇ ਵਰਗਾਂ 'ਚ ਕਿਸਾਨਾਂ ਪ੍ਰਤੀ ਸਖ਼ਤ ਨਰਾਜ਼ਗੀ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼) ਕਿਸਾਨਾਂ ਦਾ ਦੋਧੀਆਂ ਅਤੇ ਦੁਕਾਨਾਂਦਾਰਾਂ ਨਾਲ ਹੋ ਰਹੇ ਤਕਰਾਰਾਂ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨ...
ਵਾਤਾਵਰਨ ਦਿਵਸ : ਪੌਦੇ ਲਾਉਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਹਨ ਚਾਰ ਵਿਸ਼ਵ ਰਿਕਾਰਡ
4.18 ਕਰੋੜ ਤੋਂ ਵੀ ਜ਼ਿਆਦਾ ਪੌਦੇ ਲਗਵਾ ਚੁੱਕੇ ਹਨ ਡਾ. ਐਮਐੱਸਜੀ
15 ਅਗਸਤ 2009 ਤੋਂ ਸ਼ੁਰੂ ਹੋਈ ਸੀ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ
ਪੌਦਿਆਂ ਦੀ ਲਗਾਤਾਰ ਸਾਂਭ-ਸੰਭਾਂਲ ਵੀ ਕਰਦੀ ਹੈ ਸਾਧ-ਸੰਗਤ
ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਧਰਤੀ ਸਜੀ ਰਹੇ ਦਰੱਖਤਾਂ ਨਾਲ, ਪੌਦਿਆਂ ਦੀ ਫੈਲੀ ਛਾਂ ਹ...
ਸਰਕਾਰੀ ‘ਦਲਾਲਾਂ’ ਦੇ ਗਲ ‘ਚ ‘ਗੂਠਾ ਦੇਣ ਦੀ ਤਿਆਰੀ ‘ਚ ਅਮਰਿੰਦਰ ਸਰਕਾਰ
'ਦਲਾਲਾਂ' ਖਿਲਾਫ ਬਣਾਇਆ ਜਾ ਰਿਹਾ ਐ ਨਵਾਂ ਕਾਨੂੰਨ, ਦਲਾਲਾਂ ਸੰਗ ਅਧਿਕਾਰੀ ਜੇਲ੍ਹ 'ਚ ਬਿਤਾਉਣਗੇ ਸਮਾਂ
ਦਲਾਲ ਵਧਾ ਰਹੇ ਹਨ ਭ੍ਰਿਸ਼ਟਾਚਾਰ, ਦਫ਼ਤਰ ਤੋਂ ਬਾਹਰ ਹੀ ਕਰ ਲੈਂਦੇ ਹਨ ਸੈਟਿੰਗ
ਕਈ ਸਿਆਸੀ ਲੀਡਰਾਂ 'ਤੇ ਲੱਗਦੇ ਹਨ ਦੋਸ਼, ਟਰਾਂਸਫਰ ਕਰਵਾਉਣ ਲਈ ਹੁੰਦਾ ਐ ਲੱਖਾਂ 'ਚ ਸੌਦਾ
ਚੰਡੀਗੜ੍ਹ, (ਅਸ਼ਵਨ...
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ 'ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨ...
ਭਾਰੀ ਵਾਹਨਾਂ ਵਿਚਾਲੇ ਵਾਪਰੇ ਸੜਕ ਹਾਦਸੇ ‘ਚ 5 ਜ਼ਖਮੀ
ਗੰਭੀਰ ਹਾਲਤ ਕਾਰਨ 3 ਵਿਅਕਤੀ ਰਜਿੰਦਰਾ ਹਸਪਤਾਲ ਵਿਖੇ ਰੈਫਰ
ਨਾਭਾ, (ਤਰੁਣ ਕੁਮਾਰ ਸ਼ਰਮਾ/ਸੱਚ ਕਹੂੰ ਨਿਊਜ਼)। ਅੱਜ ਨੇੜਲੇ ਪਿੰਡ ਦੁਲੱਦੀ ਵਿਖੇ ਕਈ ਵਾਹਨਾਂ ਦੀ ਟੱਕਰ ਹੋਣ ਕਾਰਨ ਕੁੱਲ 5 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਟਰੱਕ ਅਤੇ ਟਰਾਲੇ ਵਿਚਕਾਰ ਹੋਇਆ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਹ ...
ਬਾਦਲਾਂ ਦੇ ਗੜ੍ਹ ਬਠਿੰਡਾ ‘ਚ ਲੋਕ ਇਨਸਾਫ ਪਾਰਟੀ ਨੇ ਪੈਰ ਧਰਿਆ
ਰਾਮਪੁਰਾ ਹਲਕੇ 'ਚ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ
ਬਠਿਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੋਕ ਇਨਸਾਫ ਪਾਰਟੀ ਨੇ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ਜ਼ਿਲ੍ਹੇ 'ਚ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਅੱਜ ਰਾਮਪੁਰਾ ਫੂਲ ਹਲਕੇ ਨਾਲ ਸਬੰਧਿਤ ਅਧਿਆਪਕ ਆਗੂ ਤੇ ਸਮਾਜਿਕ ਕਾਰਕੁੰਨ ਜਤਿੰਦਰ ਭੱਲਾ ਨ...
ਜਸਟਿਸ ਕ੍ਰਿਸ਼ਨ ਮੁਰਾਰੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਬਣੇ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਜਸਟਿਸ ਕ੍ਰਿਸ਼ਨ ਮੁਰਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਮੁੱਖ ਜੱਜ ਬਣੇ ਗਏ ਹਨ। ਜਸਟਿਸ ਕ੍ਰਿਸ਼ਨ ਮੁਰਾਰੀ ਨੂੰ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਸ਼ਨਿੱਚਰਵਾਰ ਨੂੰ ਰਾਜ ਭਵਨ 'ਚ ਇੱਕ ਸਮਾਰੋਹ 'ਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਪ...
ਕਿਸਾਨ ਅੰਦੋਲਨ ‘ਚ ‘ਧੱਕੇਸ਼ਾਹੀ’ ਸ਼ੁਰੂ
ਨਾਭਾ ਤੇ ਸੰਗਰੂਰ 'ਚ ਦੁਕਾਨਾਂ 'ਚੋਂ ਦੁੱਧ ਦੇ ਪੈਕੇਟ ਧੱਕੇ ਨਾਲ ਖੋਹੇ, ਦੁੱਧ ਡੋਲ੍ਹਿਆ, ਰੇਹੜੀ ਵਾਲਿਆਂ ਤੋਂ ਸਬਜ਼ੀ ਖੋਹੀ | Peasant Movement
ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਕਿਸਾਨਾਂ ਦੀ ਧੱਕੇਸ਼ਾਹੀ ਪ੍ਰਤੀ ਰੋਸ ਫੈਲਿਆ | Peasant Movement
ਸੰਗਰੂਰ/ਨਾਭਾ, (ਗੁਰਪ੍ਰੀਤ ਸਿੰਘ/ਤਰੁਣ ਸ਼ਰਮਾ) ਕ...
ਕੇਜਰੀਵਾਲ ਦੀ ਮੁਆਫ਼ੀ ਬਣੀ ਹਾਰ ਦਾ ਕਾਰਨ, ਅਸੀਂ ਪਹਿਲਾਂ ਹੀ ਕਿਹਾ ਸੀ ਨਾ ਲੜੋ ਚੋਣ
ਸੁਖਪਾਲ ਖਹਿਰਾ ਨੇ ਕੀਤਾ ਆਪ ਹਾਈਕਮਾਂਡ ਅਰਵਿੰਦ ਕੇਜਰੀਵਾਲ 'ਤੇ ਹਮਲਾ
ਸਾਡੀ ਨਹੀਂ ਹੋ ਰਹੀ ਐ ਸੁਣਵਾਈ, ਪੰਜਾਬ 'ਚ ਯੂਨਿਟ ਦਾ ਗਠਨ ਵੀ ਹੋਇਆ ਗਲਤ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਦੇ ਪਿੱਛੇ ਇੱਕ ਕਾਰਨ ਅਰਵਿੰਦ ਕੇਜਰੀਵਾਲ ਦੀ ਮੁਆ...