ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਕਾਂਗਰਸੀ ਵਰਕਰਾਂ ਨੇ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਕਾਂਗਰਸੀ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ 'ਤੇ ਦਿੱਤਾ ਐਸ.ਡੀ.ਐਮ ਨੂੰ ਮੰਗ ਪੱਤਰ
ਜਲਾਲਾਬਾਦ, (ਰਜਨੀਸ਼ ਰਵੀ/ਸੱਚ ਕਹੂੰ ਨਿਊਜ਼)। ਜਲਾਲਾਬਾਦ ਵਿਖੇ ਬਲਾਕ ਕਾਂਗਰਸ ਕਮੇਟੀ ਦਿਹਾਤੀ ਅਤੇ ਸ਼ਹਿਰੀ ਦੇ ਵਲੋਂ ਸਮੂਹ ਇਲਾਕੇ ਦੇ ਕਾਂਗਰਸੀ ਵਰਕਰਾਂ ਦੇ ਵੱਲੋਂ ਰਾਜ ਬਖਸ਼ ਕੰਬੋਜ ਦੀ ਅਗੁਵਾਈ ਵਿਚ ਕੇਂਦਰ ਸਰਕਾਰ ...
ਕਿਸਾਨਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਲੀਹੇ ਪੈਣ ਲੱਗੀ ਜ਼ਿੰਦਗੀ
ਮਾਲਵੇ ਦੀਆਂ ਮੰਡੀਆਂ 'ਚ ਖਪਤਕਾਰ ਵਸਤਾਂ ਦੀ ਆਮਦ ਸ਼ੁਰੂ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪੰਜਾਬ 'ਚ ਕਿਸਾਨਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈ ਖੜੋਤ ਖ਼ਤਮ ਹੋਣ ਲੱਗੀ ਹੈ। ਅੱਜ ਮਾਲਵੇ ਦੀਆਂ ਤਕਰੀਬਨ ਸਾਰੀਆਂ ਹੀ ਮੰਡੀਆਂ 'ਚ ਸਬਜ਼ੀ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਕਾ...
ਚੋਰੀ ਦੀਆਂ ਅੱਠ ਗੱਡੀਆਂ ਸਮੇਤ ਦੋ ਕਾਬੂ
ਵੱਖ-ਵੱਖ ਸੂਬਿਆਂ 'ਚ ਚੋਰੀ ਦੀਆਂ ਗੱਡੀਆਂ ਕਾਰਾਂ ਦੇ ਕਾਗਜ਼ਾਂ 'ਚ ਛੇੜਛਾੜ ਕਰਕੇ ਵੇਚਦੇ ਸਨ ਅੱਗੇ
ਵੱਖਰੇ ਮਾਮਲੇ 'ਚ ਦੋਸਤ ਕਤਲ ਮਾਮਲੇ ਦੇ ਕਥਿਤ ਦੋਸ਼ੀ ਰਿਵਾਲਵਰ ਸਮੇਤ ਕਾਬੂ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਪੰਜਾਬ ਤੇ ਹੋਰ ਸਟੇਟਾਂ 'ਚੋਂ ਚੋਰੀ ਕੀਤੀਆਂ ਗੱਡੀਆਂ/ਕਾਰਾਂ ...
ਆਂਗਣਵਾੜੀ ਵਰਕਰਾਂ ਦਾ ਅਰੂਸਾ ਆਲਮ ਨੂੰ ਪੱਤਰ
ਬਠਿੰਡਾ, (ਅਸ਼ੋਕ ਵਰਮਾ)। ਆਲ ਪੰਜਾਬ ਆਂਗਣਵਾੜੀ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਆਪਣੀ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਤੇ ਪੱਤਰਕਾਰਾਂ ਅਰੂਸਾ ਆਲਮ ਨੂੰ ਮੰਗ ਪੱਤਰ ਭੇਗਿਆ ਹੈ। ਅੱਜ ਏਥੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਉਪਰੰਤ ਸ਼੍ਰੀਮਤੀ ਹ...
ਦੋ ਲੱਖ ਰੁਪਏ ਵੀ ਡੇਰਾ ਸ਼ਰਧਾਲੂ ਦਾ ਇਮਾਨ ਨਾ ਡੁਲਾ ਸਕੇ
ਬੈਂਕ ਕੈਸ਼ੀਅਰ ਵੱਲੋਂ ਦਿੱਤੇ ਗਏ ਸਨ ਤਿੰਨ ਲੱਖ ਰੁਪਏ ਦੀ ਬਜਾਏ ਪੰਜ ਲੱਖ ਰੁਪਏ
ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਹੋਇਆ : ਅਮਨਦੀਪ
ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀ ਗਈ ਅਪਣੀ ਦਸਾਂ ਨਹੁੰ...
ਰਾਹੁਲ ਕਰਕੇ ਭਾਜਪਾ ਨੇ ਅਕਾਲੀਆਂ ਦੀ ਕਦਰ ਪਾਈ : ਸੁਨੀਲ ਜਾਖੜ
ਅਮਿਤ ਸ਼ਾਹ ਤੇ ਸੁਖਬੀਰ ਬਾਦਲ ਦੀ ਮੁਲਾਕਾਤ ਦਾ ਸਿਹਰਾ ਕਾਂਗਰਸ ਲੈ ਰਹੀ ਐ ਆਪਣੇ ਸਿਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਕਿਸੇ ਵੀ ਮੁੱਦੇ 'ਤੇ ਸਿਹਰਾ ਆਪਣੇ ਸਿਰ ਲੈਣਾ ਨਹੀਂ ਭੁੱਲਦੀ । ਅਮਿਤ ਸ਼ਾਹ ਅੱਜ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦ...
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਵਿਦਿਆਰਥਣਾਂ ਨੇ ਲਹਿਰਾਇਆ ਝੰਡਾ
ਏਨਾ ਨਹਿਰਾ ਤੇ ਦੀਪਾਂਸ਼ੀ ਸਰਦਾਨਾ ਨੇ ਨੀਟ ਪਾਸ ਕੀਤਾ
ਏਨਾ ਨਹਿਰਾ ਨੇ 3106 ਰੈਂਕ ਤੇ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਨਾਲ ਪ੍ਰਾਪਤ ਕੀਤੀ ਸਫ਼ਲਤਾ
ਸਰਸਾ, (ਸੰਦੀਪ ਕੰਬੋਜ਼/ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੇ ਹਨ। ਹੁਣ ਸ਼ਾਹ ਸਤਿਨਾ...
ਪਹਿਲਾਂ ਲੜਕੀ ਬਚਾਓ ਫਿਰ ਕੁੱਟ ਖਾਓ
ਲੜਕੀਆਂ ਨਾਲ ਛੇੜ-ਛਾੜ ਕਰਨ ਤੋਂ ਰੋਕਣ 'ਤੇ ਮੁਨਸ਼ੀ ਦੀ ਕੁੱਟਮਾਰ | Save The Girl
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਸ਼ਹਿਰ 'ਚ ਇੱਕ ਦੁਕਾਨ 'ਤੇ ਲੱਗੇ ਮੁਨਸ਼ੀ ਦੀ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਰਾਹ ਜਾਂਦੀਆਂ ਲੜਕੀਆਂ ਨੂੰ ਛੇੜਣ ਤੋਂ ਇੱਕ ਮੁੰਡੇ ਨ...
ਸਹੌਲੀ ਵਿਖੇ ਭੇਦਭਰੀ ਹਾਲਤ ‘ਚ ਵਿਅਕਤੀ ਦਾ ਕਤਲ
ਘਟਨਾ ਸਥਾਨ 'ਤੇ ਡੀ. ਐਸ. ਪੀ ਨੇ ਪੁੱਜ ਕੇ ਲਿਆ ਜਾਇਜਾ
ਭਾਦਸੋ, (ਅਮਰੀਕ ਸਿੰਘ ਭੰਗੂ/ਸੱਚ ਕਹੂੰ ਨਿਊਜ਼)। ਥਾਣਾ ਭਾਦਸੋ ਅਧੀਨ ਪੈਂਦੇ ਪਿੰਡ ਸਹੌਲੀ ਵਿਖੇ ਇੱਕ ਵਿਅਕਤੀ ਦਾ ਸ਼ੱਕੀ ਹਾਲਤ 'ਚ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਹੌਲੀ ਦੇ 40 ਸਾਲਾ ਵਿਅਕਤੀ ਮੇਵਾ ਸਿੰਘ ਪੁੱਤਰ...
ਵਿਧਾਇਕ ਬੈਂਸ ਪੰਦਰਾਂ ਦਿਨ ‘ਚ ਦੋਸ਼ ਸਾਬਿਤ ਕਰਨ ਜਾਂ ਮਾਣਹਾਨੀ ਦੇ ਦਾਅਵੇ ਲਈ ਤਿਆਰ ਰਹਿਣ : ਬ੍ਰਹਮ ਮਹਿੰਦਰਾ
ਦਵਾਈ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਭਾਈਵਾਲੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਕਿਹਾ, ਹਰ ਤਰਾਂ ਦੀ ਜਾਂਚ ਲਈ ਤਿਆਰ ਹਾਂ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉਨ੍ਹਾਂ ਦੋਸ਼ਾਂ ਨ...