ਸਾਡੇ ਵੇਹੜੇ ‘ਚ ਤਾਂ ਸਾਉਣ ‘ਚ ਵੀ ਸੋਕਾ…
ਬਰਨਾਲਾ, (ਜੀਵਨ ਰਾਮਗੜ੍ਹ)। ਮੌਸਮ ਦਾ ਸੁਹੱਪਣ ਵੀ ਆਰਥਿਕ ਪੱਖੋਂ ਮਜ਼ਬੂਤ ਘਰਾਂ ਦੀਆਂ ਰੂਹਾਂ 'ਤੇ ਹੀ ਜਾਦੂ ਕਰਦਾ ਹੋਵੇਗਾ ਮਜ਼ਦੂਰਾਂ ਦੇ ਵੇਹੜੇ ਤਾਂ ਸਾਉਣ 'ਚ ਸਮੱਸਿਆਵਾਂ ਹੀ ਸੈਨਤਾਂ ਮਾਰਦੀਆਂ ਹਨ ਦੁਸ਼ਵਾਰੀਆਂ ਦੇ ਮੱਲੇ ਮਜ਼ਦੂਰ ਵੇਹੜਿਆਂ 'ਚ ਤਾਂ ਸਾਉਣ 'ਚ ਵੀ ਸੋਕਾ ਰਹਿੰਦਾ ਹੈ ਪੰਜਾਬ ਦੇ ਬਹੁਤੇ ਪਿੰਡਾਂ ਦੀ ...
ਵਾਅਦੇ ਤੋਂ ਮੁੱਕਰੀ ਸਰਕਾਰ, ਕਾਲਾ ਦਿਵਸ ਮਨਾਏਗਾ ਸ਼ਹੀਦ ਊਧਮ ਸਿੰਘ ਦਾ ਪਰਿਵਾਰ
ਪਿਛਲੇ ਸਾਲ 31 ਜੁਲਾਈ ਨੂੰ ਕੀਤਾ ਸੀ ਸੁਨਾਮ ਵਿਖੇ ਮਿਊਜ਼ੀਅਮ ਬਣਾਉਣ ਦਾ ਐਲਾਨ | Shaheed Udham Singh
ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਆਏ ਸਨ ਪਰਿਵਾਰ ਦੇ ਮੈਂਬਰ | Shaheed Udham Singh
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮਹਾਨ ਸ਼ਹੀਦ ਵਿੱਚ ਊਧਮ ਸਿੰਘ ਨੂੰ ਸਰਕਾਰ ਵੱਲੋਂ ਮਾ...
ਤਬਾਦਲਿਆਂ ਲਈ ਭਿੜੇ ਵਿਧਾਇਕ, ਮੰਤਰੀਆਂ ਵੱਲੋਂ ਨਾਂਹ
ਹਰ ਕੋਈ ਆਪਣੇ ਹਲਕੇ ਦੇ ਜ਼ਿਆਦਾ ਤੋਂ ਜ਼ਿਆਦਾ ਕਰਵਾਉਣਾ ਚਾਹੁੰਦਾ ਹੈ ਤਬਾਦਲੇ | Transfer MLA
ਦੂਜੇ ਹਲਕੇ ਵਿੱਚੋਂ ਹੋਣ ਵਾਲੇ ਤਬਾਦਲਿਆਂ ਸਬੰਧੀ ਇਤਰਾਜ਼ ਕਰ ਰਹੇ ਹਨ ਵਿਧਾਇਕ | Transfer MLA
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਪਣੀ ਹੀ ਸਰਕਾਰ ਵਿੱਚ ਤਬਾਦਲਿਆਂ ਨੂੰ ਲੈ ਕੇ ਕਈ ਕਾਂਗਰਸੀ ਵਿਧਾਇਕ ਆਪਸ ਵ...
ਵੀਹ ਹੋਰ ਡੇਰਾ ਪ੍ਰੇਮੀਆਂ ਤੋਂ ਹਟਾਈ ਦੇਸ਼ਧ੍ਰੋਹ ਦੀ ਧਾਰਾ
ਪੰਚਕੂਲਾ ਦੀ ਅਦਾਲਤ ਨੇ ਪਵਨ ਇੰਸਾਂ ਤੇ ਸੁਰਿੰਦਰ ਧੀਮਾਨ ਸਣੇ ਚਮਕੌਰ ਸਿੰਘ ਤੋਂ ਧਾਰਾ ਹਟਾਈ | Sedition Clause
ਪੰਚਕੂਲਾ/ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਚਕੂਲਾ ਹਿੰਸਾ ਮਾਮਲੇ ਵਿੱਚ ਡੇਰਾ ਪ੍ਰੇਮੀ ਦੇਸ਼ਧ੍ਰੋਹੀ ਨਹੀਂ ਹਨ ਅਤੇ ਉਨ੍ਹਾਂ ਖ਼ਿਲਾਫ਼ ਲਗਾਈ ਗਈ ਧਾਰਾ 124 ਏ ਲਾਗੂ ਨਹੀਂ ਕੀਤੀ ਜਾ...
ਸੁੱਖਾ ਕਾਹਲਵਾਂ ਦਾ ਸਾਥੀ ਤੇ ਤਿੰਨ ਹੋਰ ਸੰਗਰੂਰ ਪੁਲਿਸ ਵੱਲੋਂ ਗ੍ਰਿਫਤਾਰ
ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਸਕਾਰਪੀਓ ਗੱਡੀ ਤੇ ਡੇਢ ਕਿੱਲੋ ਅਫ਼ੀਮ ਬਰਾਮਦ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਸੁੱਖਾ ਕਾਹਲਵਾਂ ਦੇ ਸਾਥੀ ਨੂੰ ਤਿੰਨ ਹੋਰ ਸਾਥੀਆਂ ਸਮੇਤ ਸਕਾਰਪੀਓ ਗੱਡੀ, 01 ਕਿੱਲੋ 500 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤ...
ਸਰਹੰਦ ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨ ਡੁੱਬੇ
ਗਰਮੀ ਤੋਂ ਰਾਹਤ ਪਾਉਣ ਲਈ ਗਏ ਸਨ ਨਹਾਉਣ | Sirhand Canal
ਨਥਾਣਾ, (ਗੁਰਜੀਵਨ ਸਿੱਧੂ/ਸੱਚ ਕਹੂੰ ਨਿਊਜ਼)। ਪਿੰਡ ਬੀਬੀਵਾਲਾ ਵਿਖੇ ਸਰਹੰਦ ਨਹਿਰ ਵਿੱਚ ਨਹਾਉਦੇ ਤਿੰਨ ਨੌਜਵਾਨ ਡੁੱਬ ਗਏ। ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਲੈਣ ਲਈ ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨਾਂ ਨੇ ਬੀਬੀਵਾਲਾ ਵਿਖੇ ਨਹਿਰ ਦੇ ਪੁੱਲ...
ਨਿੱਜੀ ਹਸਪਤਾਲ ‘ਚ ਔਰਤ ਦੀ ਮੌਤ, ਪਰਿਵਾਰ ਵੱਲੋਂ ਡਾਟਕਰਾਂ ‘ਤੇ ਅਣਗਿਹਲੀ ਦਾ ਦੋਸ਼
ਹਸਪਤਾਲ ਅੱਗੇ ਲਾਇਆ ਧਰਨਾ, ਪੁਲਿਸ ਦੇ ਦਖਲ ਤੋਂ ਬਾਅਦ ਧਰਨਾਕਾਰੀ ਹੋਏ ਸ਼ਾਂਤ | Private Hospital
ਪਟਿਆਲਾ (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਇੱਕ ਨਿੱਜੀ ਹਸਪਤਾਲ ਅੰਦਰ ਇਲਾਜ ਦੌਰਾਨ ਇੱਕ ਔਰਤ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ...
ਵਿਆਹਾਂ ‘ਚ ਬੰਦ ਹੋਵੇ ਫਜ਼ੂਲ ਖ਼ਰਚੀ, ਰਸਮ ਪਗੜੀ ਤੇ ਭੋਗ ‘ਚ ਨਾ ਰੱਖਿਆ ਜਾਵੇ ਖਾਣਾ
ਬਹਾਵਲਪੁਰ ਮਹਾਸੰਘ ਦੀ ਆਲ ਇੰਡੀਆ ਕਾਰਜਕਾਰਨੀ ਦੀ ਰਾਜਪੁਰਾ ਵਿਖੇ ਹੋਏ ਮੀਟਿੰਗ | Rajpura News
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਵਿਆਹਾਂ ਅਤੇ ਸ਼ਾਦੀਆਂ ਵਿੱਚ ਹੋ ਰਹੇ ਫਜ਼ੂਲ ਖ਼ਰਚ ਨੂੰ ਲੈ ਕੇ ਬਹਾਵਲਪੁਰ ਮਹਾਸੰਘ ਕਾਫ਼ੀ ਜਿਆਦਾ ਚਿੰਤਤ ਹੈ, ਕਿਉਂਕਿ ਇਕ ਦੂਜੇ ਨੂੰ ਦੇਖਣ ਦੇ ਨਾਲ ਹੀ ਵੱਧ ਤੋਂ ਵੱਧ ਖ਼ਰਚ...
ਕੰਨੜ ਪ੍ਰੋਫੈਸਰ ਗਾਇਕਾਂ ਤੇ ਗੀਤਕਾਰਾਂ ਦੇ ‘ਡੋਪ ਟੈਸਟ’ ਕਰਵਾਉਣ ਲਈ ਡਟਿਆ
ਪਟਿਆਲਾ ਦੇ ਬੱਸ ਸਟੈਂਡ 'ਤੇ ਖੜ੍ਹ ਕੇ ਆਮ ਲੋਕਾਂ ਨੂੰ ਦਿੱਤਾ ਇਨ੍ਹਾਂ ਗਾਉਣ ਵਾਲਿਆਂ ਦਾ ਟੋਪ ਟੈਸਟ ਕਰਵਾਉਣ ਦਾ ਹੋਕਾ | Dope Test
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੇ ਹੱਕ 'ਚ ਹੋਕਾ ਦੇਣ ਵਾਲਾ ਪੰਡਿਤ ਰਾਓ ਧਰੇਨਵਰ ਹੁਣ ਇੱਕ ਅਨੋਖੀ ਮੁਹਿੰਮ 'ਚ ਜੁਟ...
ਸੀਆਈਏ ਇੰਚਾਰਜ ਦੀ ਨਸ਼ੇੜੀ ਹਾਲਤ ‘ਚ ਵੀਡੀਓ ਵਾਇਰਲ ਪਿੱਛੋਂ ਆਇਆ ਭੂਚਾਲ
ਮੈਨੂੰ ਨਸ਼ੀਲੀ ਚੀਜ਼ ਪਿਆਈ ਗਈ : ਸੀਆਈਏ ਇੰਚਾਰਜ਼ | Sangrur News
ਔਰਤ ਨੇ ਵੀ ਇਸ ਕੰਮ ਲਈ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ | Sangrur News
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਸੰਗਰੂਰ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ਼ ਦੇ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ 'ਚ ਇੱਕ ਮਹਿਲਾ ...