ਸਹੁੱਰੇ ਨੇ ਜਵਾਈ ਨੂੰ ਗੋਲੀ ਮਾਰੀ
ਦੋਸ਼ੀ ਜਲਦ ਪੁਲਿਸ ਗ੍ਰਿਫਤ 'ਚ ਹੋਵੇਗਾ-ਇੰਸ ਸੁਖਰਾਜ ਸਿੰਘ
ਨਾਭਾ, ਤਰੁਣ ਕੁਮਾਰ ਸ਼ਰਮਾ/ਸੱਚ ਕਹੁੰ ਨਿਊਜ਼
ਅੱਜ ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਹੁੱਰੇ ਨੇ ਆਪਣੇ ਜਵਾਈ ਦੇ ਹੀ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ 38 ਸਾਲਾਂ ਵਲੈਤੀ ਰਾਮ ਨਾਮੀ ਇੱਕ ਵਿਅਕਤੀ ਬੋੜਾ ਗੇਟ ਲਾਗੇ ਕਬਾੜ ਦ...
ਭਦੌੜ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ
ਭਦੌੜ,ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਵਿਖੇ ਆਪਣੇ ਘਰ 'ਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਨੂੰ ਲੁੱਟਣ ਉਪਰੰਤ ਕਤਲ ਕਰ ਦਿੱਤਾ। ਕਤਲ ਦਾ ਰਹੱਸ ਅਜੇ ਤੱਕ ਬਰਕਰਾਰ ਹੈ। ਜਾਣਕਾਰੀ ਅਨੁਸਾਰ ਇੱਕ 80 ਸਾਲ ਦੀ ਔਰਤ ਰਾਜ ਰਾਣੀ ਘਰ ਚ ਇੱਕਲੀ ਹੀ ਰਹਿੰਦੀ ਸੀ। ਅੱਜ ਸੁਵੱਖਤੇ ਜਦ ਉਸਦੇ ਘਰ ਦਾ ਦਰਵਾਜਾ ਨਾ...
ਅਕਾਲੀ ਮੇਅਰ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਥਾਪੜਾ
ਜਾਂ ਨੋਟੀਫਿਕੇਸ਼ਨ ਜਾਰੀ ਕਰੇ ਤੇ ਜਾਂ ਲਾਸ਼ਾਂ ਲਿਜਾਣ ਲਈ ਤਿਆਰ ਰਹੇ ਸਰਕਾਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਨਗਰ ਨਿਗਮ ਬਠਿੰਡਾ ਦੇ ਅਕਾਲੀ ਮੇਅਰ ਬਲਵੰਤ ਰਾਏ ਨਾਥ ਨੇ ਅੱਜ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੇ ਸੰਘਰਸ਼ ਨੂੰ ਥਾਪੜਾ ਦਿੱਤਾ। ਸ਼ਨੀਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਲਾਵ...
ਲਾਰਿਆਂ ਤੋਂ ਅੱਕੇ ਹਜ਼ਾਰਾਂ ਅਧਿਆਪਕਾਂ ਕੀਤਾ ਪਟਿਆਲਾ ਵੱਲ ਰੁਖ
ਹਜ਼ਾਰਾਂ ਅਧਿਆਪਕਾਂ ਨੇ ਵਾਅਦਾ ਖਿਲਾਫ਼ੀ ਦੇ ਵਿਰੋਧ 'ਚ ਮੁੱਖ ਮੰਤਰੀ ਦੇ ਸ਼ਹਿਰ ਵੱਲ ਘੱਤੀਆਂ ਸੰਘਰਸ਼ੀ ਵਹੀਰਾਂ
ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਸਿੱਖਿਆ ਵਿਭਾਗ 'ਚ ਪੱਕੇ ਕਰਵਾਉਣ ਲਈ ਡਟਿਆ ਸਾਂਝਾ ਅਧਿਆਪਕ ਮੋਰਚਾ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ...
ਜਾਖੜ ਦੇ ਹੱਕ ‘ਚ ਨਿੱਤਰੇ ਅਮਰਿੰਦਰ, ਨਾ ਹਟਾਉਣ ਦੀ ਕੀਤੀ ਸਿਫ਼ਾਰਸ਼
2019 ਤੱਕ ਨਾ ਕੀਤਾ ਜਾਵੇ ਪੰਜਾਬ 'ਚ ਕੋਈ ਫੇਰਬਦਲ, ਹੋ ਸਕਦਾ ਐ ਨੁਕਸਾਨ
ਕਾਂਗਰਸ ਦੇ ਵੱਡੇ ਲੀਡਰ ਨੇ ਕੀਤਾ ਖ਼ੁਲਾਸਾ, ਜਾਖੜ ਨੂੰ ਹੀ ਪ੍ਰਧਾਨ ਚਾਹੁੰਦੇ ਹਨ ਅਮਰਿੰਦਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਹੱਕ ਵਿੱਚ ਨ...
ਸਰਕਾਰ ਭਾਵੇਂ ਕਾਂਗਰਸ ਦੀ ਐ ਪਰ ਪੁੱਛ ਪਰਤੀਤ ਅਕਾਲੀਆਂ ਦੀ ਹੀ ਆ- ਰਾਹੀ
ਅਕਾਲੀ ਨੇਤਾ ਐਡਵੋਕੇਟ ਸਤਨਾਮ ਰਾਹੀ ਨੇ ਕੀਤੀਆਂ ਨੁੱਕੜ ਮੀਟਿੰਗਾਂ
ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ।
ਭਦੌੜ, ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਸ਼ਿਰੋਮਣੀ ਅਕਾਲੀ ਦੇ ਹਲਕਾ ਭਦੌੜ ਦੇ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਭਦੌੜ ...
ਇੱਕ ਅਧਿਆਪਕ ਜੋ ਸਕੂਲਾਂ ਨੂੰ ਲੈਂਦਾ ਹੈ ਗੋਦ
ਸਪੈਸ਼ਲ ਸੰਡੇ ਸਟੋਰੀ (ਸੁਖਜੀਤ ਮਾਨ)
<ਮਾਨਸਾ>
ਸਕੂਲਾਂ ਦੀ ਨੁਹਾਰ ਬਦਲਣ ਲਈ ਖੁਦ ਕਰਵਾਉਂਦਾ ਹੈ ਬਦਲੀ
ਕਦੇ ਨਹੀਂ ਕੀਤਾ ਰਿਹਾਇਸ਼ ਨੇੜਲੇ ਸਕੂਲਾਂ 'ਚ ਜਾਣ ਦਾ ਲਾਲਚ
ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਇੱਛਾ ਹੁੰਦੀ ਹੈ ਕਿ ਉਸਦੀ ਡਿਊਟੀ ਉਸਦੇ ਰਿਹਾਇਸ਼ੀ ਖੇਤਰ ਦੇ ਨੇੜੇ ਹੀ ਹੋਵੇ ਪਰ ਅਜਿਹੇ ਦ...
ਸੰਵਿਧਾਨ ਨੂੰ ਖਹਿਰਾ ਨੇ ਦਿੱਤੀ ਚੁਣੌਤੀ, ਵਿਧਾਨਕਾਰਾਂ ਦਾ ਕਰਵਾਇਆ ਸੋਸ਼ਲ ਬਾਈਕਾਟ
ਸੁਖਪਾਲ ਖਹਿਰਾ ਦੇ ਕਹਿਣ 'ਤੇ ਪਿੰਡਾਂ ਵਿੱਚ ਵਿਗੜ ਸਕਦੇ ਨੇ ਹਾਲਤ, ਵਿਧਾਇਕਾਂ ਲਈ ਵੱਡਾ ਖ਼ਤਰਾ
ਖਹਿਰਾ ਨੇ ਸਟੇਜ ਤੋਂ ਕੀਤਾ ਸੀ ਐਲਾਨ, 13 ਵਿਧਾਇਕਾਂ ਨੂੰ ਨਾ ਵੜਨ ਦਿਓ ਪਿੰਡਾਂ 'ਚ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਸੁਖਪਾਲ ਸਿੰਘ ਖਹਿਰਾ (Khaira) ਨੇ ਦੇਸ਼ ...
ਹਿੰਮਾਂਸ਼ੂ ਦਾਨੀਆਂ ਦੇ ਕਰਿੰਦਿਆਂ ਨੇ ਹੀ ਕੀਤਾ ਸੀ ਕਤਲ’
ਪੁਲਿਸ ਨੇ ਧਨੌਲਾ ਵਾਸੀ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ
ਇੱਕ ਰਿਵਾਲਵਰ ਤੇ ਲੁੱਟੀ ਨਗਦੀ 'ਚੋਂ 1 ਲੱਖ 20 ਹਜ਼ਾਰ ਰੁਪਏ ਕੀਤੇ ਬਰਾਮਦ।
ਬਰਨਾਲਾ, ਜੀਵਨ ਰਾਮਗੜ੍।/ਸੱਚ ਕਹੂੰ ਨਿਊਜ਼
ਲੰਘੀ 5 ਜੁਲਾਈ ਨੂੰ ਸਥਾਨਕ ਸਹਿਰ ਦੇ ਵਾਸੀ ਹਿਮਾਂਸ਼ੂ ਦਾਨੀਆ ਨੂੰ ਕਤਲ ਕਰਕੇ 5 ਲੱਖ ਨਗਦੀ ਲੁੱਟਣ ਵਾਲੇ ਆਖ਼ਰ ਪੁਲਿਸ ਦੇ ਹੱਥ ਆ ਗ...
ਇਸ ਤਰਾਂ ਸਮਝੋ ਗੁਰਮੁਖ ਸਿੰਘ ਮੁਸਾਫ਼ਰ, ਨਵਜੋਤ ਸਿੱਧੂ ਤੇ ਸੁਖਪਾਲ ਖਹਿਰੇ ਵਿਚਾਲੇ ਫਰਕ
ਕਦੇ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਵੱਲੋਂ ਗੁਰਮੁਖ ਸਿੰਘ ਮੁਸਾਫ਼ਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈ ਲਿਆ ਗਿਆ ਪਰ ਮੁਸਾਫ਼ਰ ਇਹ ਅਹੁਦਾ ਲੈਣ ਤੋਂ ਭੱਜ ਕੇ ਕਿਧਰੇ ਜਾ ਲੁਕੇ। ਬੜੀ ਮੁਸ਼ਕਲ ਨਾਲ ਉਨਾਂ ਦੇ ਸਾਥੀ ਆਗੂਆਂ ਨੇ ਉਨਾਂ ਨੂੰ ਲੱਭਿਆ ਤੇ ਫਿਰ ਮਿੰਨਤਾਂ ਤਰਲੇ ਕਰਕੇ ਮਨਾਇਆ। ਹੁਣ ਹਲਾਤ ਇਹ ਹ...