ਵਿਧਾਇਕ ਦਾ ਫੋਨ ਨਹੀਂ ਚੁੱਕਦਾ ਥਾਣੇਦਾਰ, ਸਪੀਕਰ ਰਾਣਾ ਕੋਲ ਪੁੱਜੀ ਸ਼ਿਕਾਇਤ
ਵਿਧਾਇਕ ਦਾ ਨਾ ਫੋਨ ਚੁੱਕਦਾ ਐ ਥਾਣੇਦਾਰ ਨਾ ਹੀ ਕਰਦਾ ਐ ਕੋਈ ਕੰਮ
ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਸੀ ਤਲਬ
ਐਸ.ਐਸ.ਪੀ. ਨੂੰ ਵੀ ਕੀਤੀ ਸੀ ਸ਼ਿਕਾਇਤ ਪਰ ਟੱਸ ਤੋਂ ਮਸ ਨਹੀਂ ਹੋਇਆ ਥਾਣੇਦਾਰ : ਸੁਖਵਿੰਦਰ ਕੁਮਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਥਾਣੇਦਾਰੀ ਦੀ ਸਰਦਾਰੀ ਤੋਂ...
ਧੀਆਂ ਨੂੰ ਮੁਫ਼ਤ ਸਿੱਖਿਆ ਦਾ ਕਰਕੇ ਐਲਾਨ ਭੁੱਲ ‘ਗੀ ਸਰਕਾਰ
ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ
ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰ...
ਕੁਰਸੀ ਦੇ ਭੁੱਖੇ ਨੇ ਸੁਖਪਾਲ ਖਹਿਰਾ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤੇ ਖੁਲਾਸੇ
ਇਥੇ ਪੰਜਾਬ ਦਾ ਦਰਦ ਨਹੀਂ, ਸਗੋਂ ਸਾਰਾ ਪੰਗਾ ਐ ਐਲ.ਓ.ਪੀ. ਦਾ : ਭਗਵੰਤ ਮਾਨ
ਖਹਿਰਾ 2 ਮਹੀਨੇ ਦੀ ਐ ਐਵਰੇਜ, ਨਾਲ ਹੋ ਜਾਂਦਾ ਐ ਆਪਣੇ ਲੀਡਰਾਂ ਖਿਲਾਫ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਪੰਜਾਬ ਲਈ ਨਹੀਂ ਸਗੋਂ ਆਪਣੀ ਕ...
ਚੋਰੀ ਦੇ ਦੋਸ਼ ‘ਚ ਲੜਕੇ ਨੂੰ ਪਹਿਲਾਂ ਨੰਗਾ ਕਰਕੇ ਕੁੱਟਿਆ, ਫਿਰ ਵੀਡੀਓ ਬਣਾ ਕੇ ਕੀਤੀ ਵਾਇਰਲ
ਪਟਿਆਲੇ 'ਚ ਹੈਵਾਨੀਅਤ ਦੀ ਦੂਜੀ ਵੱਡੀ ਘਟਨਾ, ਪੁਲਿਸ ਨੇ ਵੱਟੀ ਚੁੱਪ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਮੁੱਖ ਮੰਤਰੀ ਦੇ ਸ਼ਹਿਰ ਅੰਦਰ ਇੱਕ ਹੋਰ ਨੌਜਵਾਨ ਨੂੰ ਅਲਫ਼ ਨੰਗਾ ਕਰਕੇ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਲਫ ਨੰਗਾ ਕਰਕੇ ਕੁੱਟਣ ਦੀ ਵੀਡੀਓ ਵਾਇਰਲ ਹੋ ਗਈ ...
ਭਦੌੜ ਕਤਲ ਤੋਂ ਰਹੱਸ ਹਟਾਉਣ ਲਈ ਪੁਲਿਸ ਨੇ ਖੰਘਾਲੇ ਘਰ ਤੇ ਪਰਿਵਾਰਕ ਮੈਂਬਰ
ਜਾਂਚ ਦੀ ਸੂਈ ਨੇੜੇ ਲੱਗੀ
ਭਦੌੜ, ਜੀਵਨ ਰਾਮਗੜ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼
ਭਦੌੜ ਦੇ ਸੰਘਣੀ ਅਬਾਦੀ ਵਾਲੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ 'ਚ ਹੋਏ ਰਹੱਸਮਈ ਕਤਲ ਤੋਂ ਪਰਦਾ ਚੁੱਕਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ। ਜਿਸ ਤਹਿਤ ਅੱਜ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ 'ਚ ਪੁਲਿਸ ਅਧਿਕਾਰੀਆਂ ਨੇ ...
ਦਿੱਲੀ ਵਿੱਚ ਹੋਵੇਗਾ ਆਪਣਾ ਲੋਕ ਸੇਵਾ ਕਮਿਸ਼ਨ, ਬਿੱਲ ਪਾਸ
ਕਮਿਸ਼ਨ ਗਠਨ ਦੀ ਪਰਕਿਰਿਆ ਪੂਰੀ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ
ਨਵੀਂ ਦਿੱਲੀ (ਏਜੰਸੀ)।
ਦਿੱਲੀ ਵਿਧਾਨ ਸਭਾ ਦੇ ਪੰਜ ਰੋਜ਼ਾ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਸ਼ਟਰੀ ਰਾਜਧਾਨੀ ਖ਼ੇਤਰ ਦਿੱਲੀ ਲਈ ਵੱਖਰਾ ਲੋਕ ਸੇਵਾ ਕਮਿਸ਼ਨ ਦੇ ਗਠਨ ਦਾ ਬਿੱਲ ਪਾਸ ਹੋ ਗਿਆ। ਆਮ ਆਦਮੀ ਪਾਰਟੀ ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ...
ਨਾ ਨੋਟਿਸ, ਨਾ ਕੋਈ ਚੇਤਾਵਨੀ, ਸਿੱਧੀ ਈਮੇਲ ਭੇਜ ਕੇ ਹੀ ਕੀਤਾ ਫਾਰਗ
ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਆਈ ਕੈਪਟਨ ਸਰਕਾਰ ਨੇ 109 ਦੀ ਨੌਕਰੀ ਖੋਹੀ
ਬਰਨਾਲਾ, ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼
ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ 'ਚ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਪ...
ਮੱਧ ਪ੍ਰਦੇਸ਼ ਤੋਂ ਪੰਜਾਬ ‘ਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਦੋ ਕਾਬੂ
ਦੋ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ
ਸੰਗਰੂਰ, ਸੱਚ ਕਹੂੰ ਨਿਊਜ਼
ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਜੀਆਰਪੀ ਪੁਲਿਸ ਸੰਗਰੂਰ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ ਅਤੇ 1 ਰਿਵਾਲਵਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੰਗਰੂਰ...
ਵੀਆਈਪੀ ਕਲਚਰ: ਕਾਂਗਰਸ ਯੂਥ ਪ੍ਰਧਾਨਾਂ ‘ਤੇ ਸਰਕਾਰ ਮਿਹਰਬਾਨ, ਮਿਲੇਗੀ ਸੁਰੱਖਿਆ ਛਤਰੀ
ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨਾਂ ਨੂੰ 2-2 ਪੁਲਿਸ ਮੁਲਾਜ਼ਮ ਦੇਣ ਦੇ ਆਦੇਸ਼
ਤਕਨੀਕੀ ਭਾਸ਼ਾ ਵਿੱਚ ਦਿੱਤੀ ਜਾਵੇਗੀ ਪੁਲਿਸ ਸੁਰੱਖਿਆ ਤਾਂ ਕਿ ਨਾ ਆਵੇ ਸੁਰੱਖਿਆ ਦੇਣ 'ਚ ਮੁਸ਼ਕਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ...
ਸ਼ਰਾਬੀ ਏਐੱਸਆਈ ਵੱਲੋਂ 7 ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ, ਮੁਅੱਤਲ
ਸਨੌਰ, ਰਾਮ ਸਰੂਪ ਪੰਜੌਲਾ/ਸੱਚ ਕਹੂੰ ਨਿਊਜ਼
ਸਨੌਰ ਪੁਲਿਸ ਵੱਲੋਂ ਕਥਿਤ ਤੌਰ 'ਤੇ ਬੇਕਸੂਰ ਸੱਤ ਨੌਜਵਾਨਾਂ ਨੂੰ ਨੰਗਾ ਕਰਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਸੱਤੇ ਨੌਜਵਾਨ ਜ਼ਖ਼ਮੀ ਹਾਲਤ 'ਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਹਨ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਕਤ ਏਐੱਸਆਈ ਨੂੰ ਬਰ...