ਵਿਰੋਧੀ ਧਿਰ ਦੀ ਕੋਠੀ ‘ਤੇ ਮੰਤਰੀ ਦਾ ਕਬਜ਼ਾ, ਹਰਪਾਲ ਚੀਮਾ ਹੋਏ ਨਰਾਜ਼
ਸੁਖਪਾਲ ਖਹਿਰਾ ਦੇ ਖ਼ਾਲੀ ਕਰਦੇ ਸਾਰ ਹੀ ਸੁਖਸਰਕਾਰੀਆਂ ਨੇ ਕਰਵਾਈ ਅਲਾਟ
ਰਹਿਣ ਦੇ ਲਾਇਕ ਨਹੀਂ ਸੀ 39 ਸੈਕਟਰ ਵਿੱਚ 956 ਨੰਬਰ ਕੋਠੀ
ਹੁਣ 500 ਨੰਬਰ ਕੋਠੀ ਵਿੱਚ ਵਿਰੋਧੀ ਧਿਰ ਦੀ ਥਾਂ 'ਤੇ ਰਹਿਣਗੇ ਸੁਖ ਸਰਕਾਰੀਆ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਹਿੱਸੇ ...
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ‘ਅੰਗਰੇਜ਼ੀ’ ਦੇ ਰਾਹ ਤੁਰੀ ਸਰਕਾਰ
ਹੁਣ ਤਿਆਰ ਕਰਨ ਕਰਨ ਲੱਗੀ ਸਰਕਾਰ 'ਬੱਡੀ ਟੂ ਆਲ ਬੱਡੀ ਗਰੁੱਪਸ'
ਫੌਜ ਵਿੱਚ ਕੀਤੀ ਜਾਂਦੀ ਹੈ ਇਸ ਬੱਡੀ ਸ਼ਬਦ ਦੀ ਵਰਤੋਂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬੀਆਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦੀ ਭਾਸ਼ਾ ਵਿੱਚ ਗਲ ਕਰਨ ਦੀ ਥਾਂ 'ਤੇ ਪੰਜਾਬ ਸਰਕਾਰ ਅੰਗਰੇਜ਼ੀ ਦੇ ਰਾਹ ਤੁਰ ਪਈ ਹੈ। ਹਰ ਛੋਟੀ ਵੱਡੀ...
ਅਮਰਿੰਦਰ ਦੀ ਹਾਮੀ ਤੋਂ ਪਹਿਲਾਂ ਹੀ ਵੀਜ਼ਾ ਲੈਣ ਪੁੱਜੇ ਸਿੱਧੂ
ਇੱਕ ਮਹੀਨੇ ਦਾ ਮਿਲੇਗਾ ਵੀਜ਼ਾ, ਸਿੱਧੂ ਪਾਕਿਸਤਾਨ ਵੀ ਚਾਹੁੰਦੇ ਹਨ ਘੁੰਮਣਾ
ਭਾਰਤ ਅਤੇ ਪੰਜਾਬ ਸਰਕਾਰ ਤੋਂ ਅਜੇ ਲੈਣੀ ਐ ਇਜਾਜ਼ਤ : ਸਿੱਧੂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਅਜੇ ਪਾਕਿਸਤਾਨ ਜਾਣ ਲਈ ਛੁੱਟੀ ਲਈ ਨਹੀਂ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਜ...
ਪੰਜਾਬ ਸਰਕਾਰ ਨੇ ਬਰਗਾੜੀ ਕਾਂਡ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕਰਵਾਈ : ਗਰੇਵਾਲ
ਭਾਜਪਾ ਆਗੂ ਨੇ ਜਾਂਚ 'ਤੇ ਕੀਤਾ ਇਤਰਾਜ਼
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਪੰਜਾਬ ਸਰਕਾਰ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਸਹੀ ਤਰੀਕੇ ਨਾਲ ਨਹੀਂ ਕਰਵਾਈ ਹੈ, ਜਿਸ ਕਾਰਨ ਸਹੀ ਤੱਥ ਬਾਹਰ ਨਹੀਂ ਆ ਸਕੇ ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਪਾਰਟੀ ਦੇ ਕੌਮੀ ਕ...
ਸਸਕਾਰ ‘ਤੇ ਵੀ ਨਾ ਟਲੇ ਖਹਿਰਾ ਹਮਾਇਤੀ, ਭਗਵੰਤ ਮਾਨ ਦਾ ਕੀਤਾ ਘਿਰਾਓ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਤੋਂ ਜਾ ਰਹੇ ਸਨ ਵਾਪਿਸ
ਬਰਨਾਲਾ/ਮਹਿਲ ਕਲਾਂ, ਜੀਵਨ ਰਾਮਗੜ੍ਹ/ਜਸਵੀਰ ਸਿੰਘ/
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਅੰਤਿਮ ਸਸਕਾਰ ਉਪਰੰਤ ਵਾਪਿਸ ਜਾ ਰਹੇ ਹਲਕਾ ਸਂਗਰੂਰ ਤੋਂ ਮੈਂਬਰ ...
ਪੁਲਿਸ ਮੁਲਾਜ਼ਮ ਨੇ ਕੀਤਾ ਪਤਨੀ ਦਾ ਕਤਲ
ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਮਾਮਲਾ ਦਰਜ਼
ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼
ਪਿੰਡ ਸਾਹਨਿਆਂਵਾਲੀ 'ਚ ਐਤਵਾਰ ਦੀ ਰਾਤ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਕੇ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ। ਸਰਦੂਲਗੜ੍ਹ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਜੇਠ ਅਤੇ ਸਹੁਰੇ ਖਿਲਾਫ ਕਤਲ ...
‘ਤੰਦਰੁਸਤ ਪੰਜਾਬ’ ਖ਼ੁਦ ਬਿਮਾਰ, ਨਾ ਦਫ਼ਤਰ, ਨਾ ਹੀ ਮਿਲਿਆ ਸਟਾਫ਼
ਕਾਹਨ ਸਿੰਘ ਪੰਨੂੰ ਖੇਤੀਬਾੜੀ ਦੇ ਦਫ਼ਤਰ 'ਚੋਂ ਚਲਾ ਰਹੇ ਕੰਮ
ਡਾਇਰੈਕਟੋਰੇਟ ਦੀ ਕੀਤੀ ਜਾ ਰਹੀ ਐ ਮੰਗ, ਸਰਕਾਰ ਨਹੀਂ ਦੇ ਰਹੀ ਐ ਧਿਆਨ
64 ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੰਦਰੁਸਤ ਪੰਜਾਬ, ਅਜੇ ਤੱਕ ਨਹੀਂ ਅਲਾਟ ਹੋਇਆ ਦਫ਼ਤਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਨੂੰ ਤੰਦਰੁਸਤ ਕਰਨ ਲਈ ਚਲ...
ਪੰਚਾਇਤੀ ਚੋਣਾਂ ਨੂੰ ਲੈ ਕੇ ਚਿੰਤਤ ਹੋਈ ਕਾਂਗਰਸ, ਭਲਕੇ ਹੋਣਗੀਆਂ ਮੀਟਿੰਗਾਂ
ਕੈਬਨਿਟ ਮੰਤਰੀ ਤੋਂ ਲੈ ਕੇ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਹੋਣਗੇ ਮੀਟਿੰਗ 'ਚ ਸ਼ਾਮਲ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਲੈਣਗੇ ਕਾਂਗਰਸ ਭਵਨ 'ਚ ਮੀਟਿੰਗ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਚਾਇਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਕਾਫ਼ੀ ਚਿੰਤਤ ਹੋ ਗਈ ਹੈ, ਜਿਸ ਕਾਰਨ ਚੋਣਾਂ ਦੇ ਐਲ...
ਰੱਖਿਆ ਮੰਤਰੀ ਵੱਲੋਂ ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ‘ਤੇ ਨਵੇਂ ਬਣੇ ਪੁਲ ਦਾ ਉਦਘਾਟਨ
2 ਕਰੋੜ 48 ਲੱਖ ਦੀ ਲਾਗਤ ਨਾਲ ਬਣਿਆ 280 ਫੁੱਟ ਲੰਮਾ ਪੁਲ ਦੇਸ਼ ਨੂੰ ਸਮਰਪਿਤ
ਫ਼ਿਰੋਜ਼ਪੁਰ, ਸਤਪਾਲ ਥਿੰਦ/ਸੱਚ ਕਹੂ ਨਿਊਜ਼
ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਚੇਤਕ ਪ੍ਰੋਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ 280 ਫੁੱਟ ਲੰਮੇ ਪੁਲ ਨੂੰ ਰੱਖਿਆ...
ਆਮ ਆਦਮੀ ਪਾਰਟੀ ਦੇ ਕਲੇਸ਼ ‘ਚ ਹੁਣ ਅਹੁਦੇਦਾਰੀਆਂ ਦੀ ਵੰਡ ਵੀ ਹੋਈ ਸ਼ਾਮਲ
ਆਪ ਖ਼ਿਲਾਫ਼ ਬੋਲਣ ਵਾਲੇ ਬੂਟਾ ਸਿੰਘ ਨੂੰ ਡਾ. ਬਲਬੀਰ ਨੇ ਹਟਾਇਆ, ਖਹਿਰਾ ਨੇ ਮੁੜ ਲਾਇਆ
ਆਮ ਆਦਮੀ ਪਾਰਟੀ ਵੱਲੋਂ ਬੂਟਾ ਸਿੰਘ ਸਨ ਮੀਡੀਆ ਪੈਨਲ ਲਿਸਟ
ਖਹਿਰਾ ਨੂੰ ਕੋਈ ਹੱਕ ਨਹੀਂ ਤੈਨਾਤੀਆਂ ਕਰਨ ਦਾ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੀ ਆਪਸੀ ਫੁੱਟ ਤੋਂ ਬਾਅਦ ਹੁਣ ਇਸ ਲੜਾਈ 'ਚ ...