ਬਾਲ ਵਿਭਾਗ ਦੇ ਕੰਮ ਸਿਆਣੇ, ਪਿੰਡਾਂ ‘ਚ ਨਹੀਂ ਵਿਆਹੇ ਜਾਣਗੇ ਨਿਆਣੇ
ਜ਼ਿਲ੍ਹਾ ਮਾਨਸਾ ਦੀਆਂ 26 ਪੰਚਾਇਤਾਂ ਨੇ ਆਪਣੇ ਪਿੰਡ 'ਬਾਲ ਵਿਆਹ ਮੁਕਤ' ਐਲਾਨੇ
ਜ਼ਿਲ੍ਹੇ ਦੇ 1519 ਜ਼ਿਮੀਦਾਰਾਂ ਨੇ 27,983 ਏਕੜ ਰਕਬਾ 'ਬਾਲ ਮਜ਼ਦੂਰੀ ਮੁਕਤ' ਐਲਾਨਿਆ
ਸੁਖਜੀਤ ਮਾਨ, ਮਾਨਸਾ
ਬਾਲ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਮਾਨਸਾ ਦੇ ਪਿੰਡਾਂ, ਸਕੂਲਾਂ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ...
ਪਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਕੇ ਸੁਆਹ
ਮਲੋਟ, (ਮਨੋਜ)। ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਅਚਾਨਕ ਅੱਗ ਲਗਣ ਨਾਲ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਕੇ ਸੁਆਹ ਹੋ ਗਈਆਂ। ਮਲੋਟ ਤੇ ਗਿੱਦੜਬਾਹਾ ਦੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਪਹੁੰਚ ਕੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਸ਼ਹਿਰ 'ਚ ਗਰੀਬ ਲੋਕਾਂ ਦੁਆਰਾ ਪਸ਼ੂਆਂ ਦੇ ਚਾਰ...
ਰੂਸ ‘ਚ ਅਫਗਾਨ ਤਾਲਿਬਾਨਾਂ ਨਾਲ ਗੱਲਬਾਤ ਸ਼ੁਰੂ
ਭਾਰਤ ਅਣਅਧਿਕਾਰਿਤ ਤੌਰ 'ਤੇ ਗੱਲਬਾਤ 'ਚ ਹੋਇਆ ਸ਼ਾਮਲ, ਵਿਦੇਸ਼ ਮੰਤਰਾਲੇ ਨੇ ਦਿੱਤੀ ਸਫ਼ਾਈ
ਭਾਰਤ ਸੁਲ੍ਹਾ ਤੇ ਅਮਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ : ਰਵੀਸ਼ ਕੁਮਾਰ
ਨਵੀਂ ਦਿੱਲੀ, (ਏਜੰਸੀ)। ਰੂਸ 'ਚ ਅਫਗਾਨਿਸਤਾਨ 'ਚ ਹਿੰਸਾ ਦੇ ਖਾਤਮੇ ਲਈ ਤਾਲਿਬਾਨ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗ...
ਨੋਟਬੰਦੀ ਦੇ ਵਿਰੋਧ ‘ਚ ਕਾਂਗਰਸ ਦਾ ਪ੍ਰਦਰਸ਼ਨ
ਹੁੱਡਾ, ਗਹਿਲੋਤ ਸਮੇਤ ਵੱਡੇ ਕਾਂਗਰਸੀ ਆਗੂਆਂ ਨੇ ਦਿੱਤੀ ਗ੍ਰਿਫ਼ਤਾਰੀ
ਨਵੀਂ ਦਿੱਲੀ, (ਏਜੰਸੀ) ਪੰਜਾਬ ਤੇ ਹਰਿਆਣਾ ਕਾਂਗਰਸ ਨੇ ਨੋਟਬੰਦੀ ਨੂੰ 'ਕਾਲੇ ਧਨ ਨੂੰ ਸਫੇਦ ਕਰਨ' ਦਾ ਵੱਡਾ ਘਪਲਾ ਕਰਾਰ ਦਿੰਦਿਆਂ ਅੱਜ ਰਿਜ਼ਰਵ ਬੈਂਕ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਈ ਸੀਨੀਅਰ ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ ਕਾਂਗਰਸ...
ਅਮਰਿੰਦਰ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਹਿੱਸੇ ਦੀ ਸਥਿਤੀ ਜਿਉਂ ਦੀ ਤਿਉਂ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪ੍ਰਸ਼ਾਸਕੀ ਅਸਾਮੀਆਂ ਲਈ ਪੰਜਾਬ ਅਤੇ ਹਰਿਆਣਾ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਪ੍ਰਧਾਨ ਮੰਤ...
ਬ੍ਰਹਮ ਮਹਿੰਦਰਾ ਨੇ ਕੈਪਟਨ ਸਰਕਾਰ ਦੀ ਪੋਲ ਖੋਲ੍ਹੀ : ਆਪ
ਪ੍ਰੋ. ਬਲਜਿੰਦਰ ਕੌਰ ਤੇ ਮੀਤ ਹੇਅਰ ਨੇ ਡੇਂਗੂ ਸਬੰਧੀ ਸਿਹਤ ਮੰਤਰੀ ਨੂੰ ਘੇਰਿਆ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ 'ਚ ਫੈਲੇ ਡੇਂਗੂ ਦੇ ਕਰੋਪ ਮਾਮਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਿਹਤ ਮੰਤਰੀ ਦੇ ਉਸ ਬਿਆਨ ਨੂੰ ਗੈਰ ਜਿੰਮੇਵਾਰਨਾ ਕਿਹਾ ...
ਲੜਕੀਆਂ ਨਾਲ ਮਾੜਾ ਸਲੂਕ ਕਰਨ ਵਾਲੀ ਪ੍ਰਿੰਸੀਪਲ ਤੇ ਅਧਿਆਪਕਾ ਕੀਤੀਆਂ ਮੁਅੱਤਲ
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ 'ਚ ਕੋਈ ਢਿੱਲ ਨਾ ਵਰਤਣ ਦੇ ਹੁਕਮ
ਲੜਕੀਆਂ ਦੀ ਸਿੱਖਿਆ ਤੇ ਵੱਧ ਅਧਿਕਾਰਾਂ ਲਈ ਸਰਕਾਰ ਵਚਨਬੱਧ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸਰਕਾਰੀ ਸਕੂਲ ਦ ਦੀ ਪ੍ਰਿੰਸੀਪਲ ਤੇ ਇੱਕ ਅਧਿਆਪਕਾ ਨੂੰ ਦੋ ਵਿਦਿਆਰਥਣਾਂ ਦੇ ਕੱਪੜੇ...
ਰੇਲਵੇ ਸਟੇਸ਼ਨ ਦੀ ਚੈਕਿੰਗ ਦੌਰਾਨ ਸ਼ੱਕੀ ਬੰਦੇ ਕੋਲੋਂ ਫੌਜ ਦੀ ਵਰਦੀ ਬਰਾਮਦ
ਬਠਿੰਡਾ, (ਅਸ਼ੋਕ ਵਰਮਾ) ਰੇਲਵੇ ਪੁਲਿਸ ਅਤੇ ਬਠਿੰਡਾ ਪੁਲਿਸ ਨੇ ਸਟੇਸ਼ਨ ਦੀ ਚੈਕਿੰਗ ਦੌਰਾਨ ਇੱਕ ਸ਼ੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਫੌਜ ਦੀ ਵਰਦੀ ਬਰਾਮਦ ਹੋਈ ਹੈ ਏਸ਼ੀਆ ਦੇ ਸਭ ਤੋਂ ਵੱਡੇ ਰੇਲ ਜੰਕਸ਼ਨ ਮੰਨੇ ਜਾਂਦੇ ਬਠਿੰਡਾ 'ਚ ਇਹ ਮਾਮਲਾ ਸਾਹਮਣੇ ਆਉਣ ਉਪਰੰਤ ਪੁਲਿਸ 'ਚ ਤਰਥੱਲੀ ਮੱਚ ਗਈ ਹੈ।...
ਪਟਾਕਿਆਂ ਦਾ ਭਰਿਆ ਕੈਂਟਰ ਪਹਿਲਾਂ ਪੁਲਿਸ ਨੇ ਤੇ ਫ਼ਿਰ ਲੋਕਾਂ ਕੀਤਾ ਕਾਬੂ
ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ, ਮਾਲ ਦੇ ਅਸਲ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ
ਸਮਾਣਾ, (ਸੁਨੀਲ ਚਾਵਲਾ) ਸਮਾਣਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਇੱਕ ਆਤਿਸ਼ਬਾਜ਼ੀ ਦਾ ਭਰਿਆ ਕੈਂਟਰ ਫੜਿਆ ਪ੍ਰੰਤੂ ਇਸ ਦੇ ਬਾਜਵੂਦ ਜਦੋਂ ਕੈਂਟਰ ਚਾਲਕ ਪੁਲਿਸ ਚੌਂਕੀ ਕੋਲ ਕੈਂਟਰ ਖੜ੍ਹਾ ਕਰ ਰਿਹਾ ਸੀ ਤਾਂ ਅਚਾਨਕ ਉਸਨ...
ਸਾਂਝੇ ਅਧਿਆਪਕ ਮੋਰਚੇ ਵੱਲੋਂ ਦੀਵਾਲੀ ਦੇ ਰੰਗ ਕਾਲੇ ਰੱਖਣ ਦਾ ਪੈਂਤੜਾ
ਕਾਲੇ ਝੰਡਿਆਂ ਤੇ ਕਾਲੇ ਚੋਲਿਆਂ ਨਾਲ ਕਰਾਂਗੇ ਰੋਸ ਵਿਖਾਵਾ: ਅਧਿਆਪਕ
ਬਠਿੰਡਾ, (ਅਸ਼ੋਕ ਵਰਮਾ) ਸਿੱਖਿਆ ਮਹਿਕਮੇ ਦੇ ਅੜਬ ਪੈਂਤੜੇ ਨੇ ਸਾਂਝੇ ਅਧਿਆਪਕ ਮੋਰਚੇ ਨੂੰ ਕਾਲੀ ਦੀਵਾਲੀ ਮਨਾਉਣ ਦੇ ਰਾਹ ਪਾ ਦਿੱਤਾ ਹੈ ਮੋਰਚੇ ਦੇ ਆਗੂਆਂ ਨੇ ਬਠਿੰਡਾ 'ਚ ਜੋਨ ਪੱਧਰੀ ਰੋਸ ਜਤਾਉਣ ਦਾ ਫੈਸਲਾ ਲਿਆ ਹੈ ਇਸ ਪ੍ਰੋਗਰਾਮ 'ਚ ਬਠ...