ਰੇਲ ਰੋਕਣ ਦੇ ਮਾਮਲੇ ‘ਚ ਵਿਜੈਇੰਦਰ ਸਿੰਗਲਾ ਨੂੰ ਅਦਾਲਤ ਨੇ 6 ਮਹੀਨੇ ਨੇਕ ਚਲਣੀ ਦੇ ਹੁਕਮ ਸੁਣਾਏ
2015 'ਚ ਰੋਸ ਪ੍ਰਦਸ਼ਨ ਦੌਰਾਨ ਰੋਕੀ ਗਈ ਸੀ ਰੇਲ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਸੰਗਰੂਰ ਦੀ ਅਦਾਲਤ ਨੇ ਸੰਗਰੂਰ ਦੇ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ 2015 'ਚ ਰੋਸ ਪ੍ਰਦਰਸ਼ਨ ਦੌਰਾਨ ਰੇਲ ਰੋਕਣ ਦੇ ਮਾਮਲੇ 'ਚ ਅੱਜ 6 ਮਹੀਨੇ ਦੇ ਪਰਵੇਸ਼ਨ (ਨੇਕ ਚਲਣੀ) 'ਤੇ ਰਹਿਣ ਦਾ ਹੁਕਮ ਸੁ...
ਫੋਟੋ ਸੈਸ਼ਨ ਤੱਕ ਸੀਮਤ ਰਹੀ ਸਿੱਟ ਦੀ ਅਕਸ਼ੈ ਤੋਂ ਪੁੱਛਗਿੱਛ
ਸ਼੍ਰੋਮਣੀ ਅਕਾਲੀ ਦਲ ਨੇ ਸਿੱਟ 'ਤੇ ਕੀਤਾ ਹਮਲਾ, ਕਿਹਾ ਡੇਢ ਘੰਟਾ ਕੀ ਕਰਦੇ ਰਹੇ ਅਕਸ਼ੈ ਕੁਮਾਰ
ਅੱਧਾ ਘੰਟਾ ਹੋਈ ਪੁੱਛਗਿਛ ਤਾਂ ਡੇਢ ਘੰਟਾ ਹੋਇਆ ਫੋਟੋ ਸੈਸ਼ਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਚੰਡੀਗੜ੍ਹ ਵਿਖੇ ਅਕਸ਼ੈ ਕੁਮਾਰ ਦੀ ਪੁੱਛਗਿੱਛ ਕਰਨ ਵਾਲੀ ਸਿੱਟ 'ਤੇ ਸੁਆਲਿਆ ਨਿਸ਼ਾਨ ਲਗਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ...
ਅੰਮ੍ਰਿਤਸਰ ਰੇਲ ਹਾਦਸੇ ਲਈ ਕੋਈ ਦੋਸ਼ੀ ਨਹੀਂ
ਜਾਂਚ ਕਮਿਸ਼ਨ ਨੇ ਸੌਂਪੀ ਆਪਣੀ 300 ਪੰਨਿਆਂ ਦੀ ਰਿਪੋਰਟ, 150 ਤੋਂ ਜ਼ਿਆਦਾ ਲਏ ਗਵਾਹ
ਰਿਪੋਰਟ ਵਿੱਚ ਸਿੱਧੂ ਪਰਿਵਾਰ ਨੂੰ ਕਲੀਨ ਚਿੱਟ, ਨਹੀਂ ਠਹਿਰਾਇਆ ਗਿਆ ਕਿਸੇ ਨੂੰ ਦੋਸ਼ੀ
ਚਾਣਚੱਕ ਹੋਇਆ ਹਾਦਸਾ ਦਿੱਤਾ ਗਿਆ ਕਰਾਰ, ਕਈ ਅਣਗਹਿਲੀਆਂ ਦਾ ਕੀਤਾ ਗਿਆ ਜਿਕਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਅੰਮ੍ਰਿਤਸਰ ਰੇਲ ਹਾਦਸੇ ...
ਖੂਨਦਾਨ ਕੈਂਪ ਲਈ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ 23 ਨਵੰਬਰ ਨੂੰ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ (ਮੈਡੀਕਲ ਜਾਂਚ) ਕੈਂਪ ਲਾਇਆ ਜਾਵੇਗਾ| ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਉਕਤ ਦੋਵੇਂ ਕੈਪਾਂ ਲਈ ਸ਼ਰਧਾਲ...
ਨਹੀਂ ਕਰਵਾਇਆ ਕੋਈ ਸਮਝੌਤਾ, ਝੂਠਾ ਐ ਹਰਬੰਸ ਜਲਾਲ : ਅਕਸ਼ੈ
ਸਪੈਸ਼ਲ ਜਾਂਚ ਟੀਮ ਅੱਗੇ ਪੇਸ਼ ਹੋਏ ਅਕਸ਼ੈ ਕੁਮਾਰ, 30 ਮਿੰਟ ਹੋਏ ਸੁਆਲ
ਕਿਹਾ, ਸੁਖਬੀਰ ਬਾਦਲ ਨੂੰ ਨਹੀਂ ਮਿਲਿਆ ਕਦੇ ਵੀ ਪੰਜਾਬ ਤੋਂ ਬਾਹਰ,
ਕਿਹਾ, ਡੇਰਾ ਸੱਚਾ ਸੌਦਾ ਦੇ ਗੁਰੂ ਜੀ ਨਾਲ ਜਿੰਦਗੀ ਵਿੱਚ ਨਹੀਂ ਹੋਈ ਮੁਲਾਕਾਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਕਿਸੇ ਵੀ ਮਾਮਲੇ ਵਿੱਚ ਸੁਖਬੀਰ ਬਾਦਲ ਜਾਂ ਫਿ...
ਅਸੀਂ ਅਸਲੀ ਕਾਂਗਰਸੀ, ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਨਹੀਂ ਹਨ ਅਸਲੀ ਕਾਂਗਰਸੀ
ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਮੁੜ ਤੋਂ ਦਿੱਤਾ ਵਿਵਾਦਗ੍ਰਸਤ ਬਿਆਨ, ਬੋਲਿਆ ਅਮਰਿੰਦਰ 'ਤੇ ਹਮਲਾ
ਕਿਹਾ, ਮੁੱਖ ਮੰਤਰੀ ਅਮਰਿੰਦਰ ਦੇ ਨਹੀਂ, ਰਾਹੁਲ ਦੇ ਹਾਂ ਅਸੀਂ ਸਿਪਾਹੀ
ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ, ਚੰਡੀਗੜ
ਵਿਵਾਦਾਂ ਵਿੱਚ ਰਹਿਣ ਵਾਲੀ ਕੈਬਨਿਟ ਮੰਤਰੀ ਨਵਜੋਤ ਸਿੰਘ ਦੀ ਧਰਮ ਪਤਨੀ ਨਵਜੋਤ...
ਧਮਾਕੇ ਪਿੱਛੇ ਕੇਐਲਐਫ, ਇੱਕ ਕਾਬੂ, ਇੱਕ ਫਰਾਰ
ਪਾਕਿਸਤਾਨ ਤੋਂ ਚਲਾਈਆਂ ਜਾ ਰਹੀਆਂ ਨੇ ਅੱਤਵਾਦੀ ਸਰਗਰਮੀਆਂ
ਪੰਜਾਬ ਪੁਲਿਸ ਨੇ 72 ਘੰਟਿਆਂ 'ਚ ਸੁਲਝਾਇਆ ਅੰਮ੍ਰਿਤਸਰ 'ਚ ਬੰਬ ਧਮਾਕੇ ਦਾ ਮਾਮਲਾ
ਹਮਲਾਵਰਾਂ ਨੇ 13 ਨਵੰਬਰ ਨੂੰ ਕੀਤੀ ਸੀ ਨਿਰੰਕਾਰੀ ਭਵਨ ਦੀ ਰੇਕੀ
ਪੁਲਿਸ ਅਧਿਕਾਰੀਆਂ ਨੂੰ ਮਿਲੇਗਾ 50 ਲੱਖ ਰੁਪਏ ਦਾ ਇਨਾਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਅੰਮ...
ਮਜ਼ਦੂਰਾਂ ‘ਤੇ ਚੜੀ ਕਾਰ, 5 ਦੀ ਮੌਤ
ਮਜ਼ਦੂਰਾਂ ਨੂੰ ਕੁਚਲ ਪੁਲ ਤੋਂ ਡਿੱਗੀ ਕਾਰ
ਹਿਸਾਰ, ਸੱਚ ਕਹੂੰ ਨਿਊਜ਼। ਸਥਾਨਕ ਦਿੱਲੀ ਰੋਡ ਸਥਿਤ ਜਿੰਦਲ ਪੁਲ 'ਤੇ ਰਾਤ ਲਗਭਗ ਦੋ ਵਜੇ ਇੱਕ ਤੇਜ਼ ਰਫਤਾਰ ਕਾਰ ਫੁਟਪਾਥ 'ਤੇ ਸੌਂ ਰਹੇ ਮਜ਼ਦੂਰਾਂ 'ਤੇ ਜਾ ਚੜੀ ਜਿਸ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 6 ਹੋਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੌਰਾਨ ਮਜ਼ਦੂਰਾਂ ਨੂੰ ...
ਪੈਸੇ ਨਾ ਮਿਲਣ ‘ਤੇ ਕੀਤਾ ਕਤਲ
ਫੇਸਬੁੱਕ ਵਾਲੇ ਦੋਸਤ ਹੀ ਨਿਕਲੇ ਮਾਸੂਮ ਦੀ ਜਾਨ ਦੇ ਦੁਸ਼ਮਣ
ਅਗਵਾਕਾਰਾਂ ਨੇ 2 ਕਰੋੜ ਦੀ ਫਿਰੌਤੀ ਨਾ ਮਿਲਣ 'ਤੇ ਕੀਤਾ ਕਤਲ
ਪੁਲਿਸ ਵੱਲੋਂ ਦੋਵੇਂ ਕਾਤਲ ਗ੍ਰਿਫਤਾਰ : ਆਈਜੀ ਫਾਰੂਕੀ
ਅਮਿਤ ਗਰਗ, ਰਾਮਪੁਰਾ ਫੂਲ
ਸਥਾਨਕ ਸ਼ਹਿਰ ਦੇ ਕਰਿਆਨਾ ਵਪਾਰੀ ਦੇ ਨਾਬਾਲਗ ਬੱਚੇ ਨੂੰ ਅਗਵਾਕਾਰਾਂ ਨੇ ਫਿਰੌਤੀ ਦੀ ਰਕਮ 2...
ਧਰਨਾਕਾਰੀ ਅਧਿਆਪਕਾਂ ਤੇ ਸਰਕਾਰ ਦੇ ਸਿੰਙ ਫਸੇ
ਸਰਕਾਰ ਨੋਟੀਫੀਕੇਸ਼ਨ ਡੀਨੋਟੀਫਾਈ ਕਰਨ ਦੀ ਤਿਆਰੀ ’ਚ
ਸਿੱਖਿਆ ਵਿਭਾਗ ਨੇ ਭੇਜੀ ਖਜ਼ਾਨਾ ਵਿਭਾਗ ਨੂੰ ਫਾਈਲ
ਖਜ਼ਾਨਾ ਵਿਭਾਗ ਵੱਲੋਂ ਇਜਾਜ਼ਤ ਮਿਲਣ ਤੋਂ ਤੁਰੰਤ ਬਾਅਦ ਹੋ ਜਾਏਗਾ ਨੋਟੀਫਿਕੇਸ਼ਨ ਡੀਨੋਟੀਫਾਈ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਸਰਕਾਰ ਤੇ ਪੂਰੀ ਤਨਖਾਹ ਨਾਲ ਪੱਕੇ ਹੋਣ ਲਈ ਧਰਨੇ ’ਤੇ ਬੈਠੇ ਅਧਿਆਪਕਾਂ ...